Love U

Sukhpreet Kaur

0 fans

Sukhpreet Kaur


3:43
#1

 The easy, fast & fun way to learn how to sing: 30DaySinger.com

Bravo music!

ਦਿਲ ਪਿਹਲੇ sem ਤੋਂ ਮੈਂ ਤੈਨੂ ਹਾਰੇਯਾ
ਵੇ ਦੂਰੋਂ ਵੇਖ ਵੇਖ ਬੜਾ ਤੈਨੂ ਸਾਰੇਯਾ
ਦਿਲ ਪਿਹਲੇ sem ਤੋਂ ਮੈਂ ਤੈਨੂ ਹਾਰੇਯਾ
ਵੇ ਦੂਰੋਂ ਵੇਖ ਵੇਖ ਬੜਾ ਤੈਨੂ ਸਾਰੇਯਾ
ਵੈਲਪੁਨਾ ਗੇਯਾ dry ਢਾਈ ਸਾਲ ਵੇ
ਦਿਲ ਤੋਰਦੀ ਰਹੀ ਅੜੀ ਸਰਦਾਰ ਦੀ
I love you story ਵਿੱਚ ਲਿੱਖ ਕੇ
ਵੇ ਮੈਂ ਕਰਤੀ announcement ਪ੍ਯਾਰ ਦੀ
ਦੇਖੀ tag ਨਾ remove ਜੱਟਾ ਕਰਦੀ
ਵੇ ਜਾਨ ਨਿਕਲ ਜਾਊਗੀ ਮੁਟਿਆਰ ਦੀ
ਦੇਖੀ tag ਨਾ remove ਜੱਟਾ ਕਰਦੀ
ਵੇ ਜਾਨ ਨਿਕਲ ਜਾਊਗੀ ਮੁਟਿਆਰ ਦੀ
story ਵਿੱਚ ਲਿੱਖ ਕੇ

ਮੈਂ ਤਾਂ fan ਤੇਰੇ ਜੱਟਾ attitude ਦੀ
ਤੂ ਵੀ ਕਰਦੇ ਸਿਫਤ ਕੁੜੀ cute ਦੀ
ਮੈਂ ਤਾਂ fan ਤੇਰੇ ਜੱਟਾ attitude ਦੀ
ਤੂ ਵੀ ਕਰਦੇ ਸਿਫਤ ਕੁੜੀ cute ਦੀ
ਗਿੱਲ ਰੌੰਤੇਆ romantic ਹੋਜਾ ਵੇ
ਕ੍ਯੋਂ ਗੱਲ ਹਰ ਵੇਲੇ ਕਰੇਂ ਤਕਰਾਰ ਦੀ
I love you story ਵਿੱਚ ਲਿੱਖ ਕੇ
ਵੇ ਮੈਂ ਕਰਤੀ announcement ਪ੍ਯਾਰ ਦੀ
ਦੇਖੀ tag ਨਾ remove ਜੱਟਾ ਕਰਦੀ
ਵੇ ਜਾਨ ਨਿਕਲ ਜਾਊਗੀ ਮੁਟਿਆਰ ਦੀ
ਦੇਖੀ tag ਨਾ remove ਜੱਟਾ ਕਰਦੀ
ਵੇ ਜਾਨ ਨਿਕਲ ਜਾਊਗੀ ਮੁਟਿਆਰ ਦੀ
story ਵਿੱਚ ਲਿੱਖ ਕੇ

ਜਿਉਣ ਜੋਗੇਯਾ ਤੇਰੇ ਤੇ ਬੜਾ ਮਾਨ ਵੇ
ਲੋਕੀ ਕਹਿਣਗੇ couple ਹਾਣੋ ਹਾਣ ਵੇ
ਜਿਉਣ ਜੋਗੇਯਾ ਤੇਰੇ ਤੇ ਬੜਾ ਮਾਨ ਵੇ
ਲੋਕੀ ਕਹਿਣਗੇ couple ਹਾਣੋ ਹਾਣ ਵੇ
ਕੇਰਾਂ ਕੁੜੀਆਂ ਚ ਹੱਸਕੇ ਬੁਲਾਜੀ ਵੇ
ਬਾਕੀ ਸੇਹ੍ਲੂ ਅਡਵਾਈ ਕਿਰਦਾਰ ਦੀ
I love you story ਵਿੱਚ ਲਿੱਖ ਕੇ
ਵੇ ਮੈਂ ਕਰਤੀ announcement ਪ੍ਯਾਰ ਦੀ
ਦੇਖੀ tag ਨਾ remove ਜੱਟਾ ਕਰਦੀ
ਵੇ ਜਾਨ ਨਿਕਲ ਜਾਊਗੀ ਮੁਟਿਆਰ ਦੀ
ਦੇਖੀ tag ਨਾ remove ਜੱਟਾ ਕਰਦੀ
ਵੇ ਜਾਨ ਨਿਕਲ ਜਾਊਗੀ ਮੁਟਿਆਰ ਦੀ
story ਵਿੱਚ ਲਿੱਖ ਕੇ

ਬੜੀ ਮਰਦੀ ਮੰਡੀਰ ਉਂਜ ਮੇਰੇ ਤੇ
ਅੱਖ ਖੜਦੀ ਆ ਚੰਨਾ ਮੇਰੀ ਤੇਰੇ ਤੇ
ਬੜੀ ਮਰਦੀ ਮੰਡੀਰ ਉਂਜ ਮੇਰੇ ਤੇ
ਅੱਖ ਖੜਦੀ ਆ ਚੰਨਾ ਮੇਰੀ ਤੇਰੇ ਤੇ
ਵੇ ਬੋਲੀ ਮੇਰੇ ਨਾ ਦੀ ਪਾਦੇ canteen ਤੇ
ਸੁਖ ਪੂਰੀ ਹੋਜੂ ਚੰਨਾ ਤੇਰੀ ਨਾਰ ਦੀ
I love you story ਵਿੱਚ ਲਿੱਖ ਕੇ
ਵੇ ਮੈਂ ਕਰਤੀ announcement ਪ੍ਯਾਰ ਦੀ
ਦੇਖੀ tag ਨਾ remove ਜੱਟਾ ਕਰਦੀ
ਵੇ ਜਾਨ ਨਿਕਲ ਜਾਊਗੀ ਮੁਟਿਆਰ ਦੀ
ਦੇਖੀ tag ਨਾ remove ਜੱਟਾ ਕਰਦੀ
ਵੇ ਜਾਨ ਨਿਕਲ ਜਾਊਗੀ ਮੁਟਿਆਰ ਦੀ
story ਵਿੱਚ ਲਿੱਖ ਕੇ

 The easy, fast & fun way to learn how to sing: 30DaySinger.com

Written by: Gill Raunta

Lyrics © RALEIGH MUSIC PUBLISHING

Lyrics Licensed & Provided by LyricFind

Discuss the Love U Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Love U Lyrics." Lyrics.com. STANDS4 LLC, 2024. Web. 7 May 2024. <https://www.lyrics.com/lyric-lf/5889391/Sukhpreet+Kaur/Love+U>.

    Missing lyrics by Sukhpreet Kaur?

    Know any other songs by Sukhpreet Kaur? Don't keep it to yourself!

    Browse Lyrics.com

    Quiz

    Are you a music master?

    »
    Which of these lyrics is NOT by The Smiths, but by Morrissey?
    A Send at least one thoughtful letter, my heart goes out to you
    B In the days when you were hopelessly poor, I just liked you more
    C Why pamper life's complexity, when the leather runs smooth on the passenger seat?
    D Yes, we may be hidden by rags, but we've something they'll never have

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Sukhpreet Kaur tracks

    On Radio Right Now

    Loading...

    Powered by OnRad.io


    Think you know music? Test your MusicIQ here!