Surrey Wali Jatti
Gurlez Akhtar, Gurnam Bhullar
Become A Better Singer In Only 30 Days, With Easy Video Lessons!
6 ਫੁੱਟੀ ਪੂਰੀ ਆਂ ਰਕਾਨ ਚੋਬਰਾ ਹੋ ਮੁੰਡਿਆਂ ਦੀ ਕੱਢ ਰੱਖਾ ਜਾਂ ਚੋਬਰਾ ਮੈਂ 6 ਫੁੱਟੀ ਪੂਰੀ ਆਂ ਰਕਾਨ ਚੋਬਰਾ ਹਾਂ ਮੁੰਡਿਆਂ ਦੀ ਕੱਢ ਰੱਖਾ ਜਾਂ ਚੋਬਰਾ ਆ ਤੱਕਦੀ ਮੰਡੀਰ ਮੈਨੂੰ ਲਾ ਲਾ ਕੌਡੀਆਂ ਵੇ ਤੱਕਦੀ ਮੰਡੀਰ ਮੈਨੂੰ ਲਾ ਲਾ ਕੌਡੀਆਂ ਜਦ ਰੱਖਦੀ ਅੱਲੜ ਪਬ ਬੋਚ ਬੋਚ ਕੇ ਜੱਟੀ ਦਾ ਸੁਬਾਹ ਵੀ ਜੱਟਾ ਪੂਰਾ ਅਥਰਾ ਹੋ ਸਰੀ ਵਾਲੀ ਜੱਟੀ ਦਾ ਸੁਬਾਹ ਵੀ ਅਥਰਾ ਰੱਖਦੀ ਮੁੰਡੇ Jimmy Choo ਦੀ ਨੌਕ ਤੇ ਹੋ ਜੱਟੀ ਦਾ ਸੁਬਾਹ ਵੀ ਜੱਟਾ ਪੂਰਾ ਅਥਰਾ ਰੱਖਦੀ ਮੁੰਡੇ Jimmy Choo ਦੀ ਨੌਕ ਤੇ ਹੋ ਸਰੀ ਵਾਲੀ ਜੱਟੀ ਦਾ ਸੁਬਾਹ ਵੀ ਅਥਰਾ ਰੱਖਦੀ ਮੁੰਡੇ Jimmy Choo ਦੀ ਨੌਕ ਤੇ ਬੱਲੇ! ਆਪਾਂ ਤੱਤੇ ਜੇ ਸੁਬਾਹ ਦੇ ਦੋਨੋ ਹਨ’ਨੇ ਜੇ ਤੇਰੀ ਅੱਲੜ ਚ ਮੇਰੀ ਚੋਬਰਾਂ ਚ ਟੌਰ ਨੀ ਨਾ ਮੈਂ ਵੀ ਕਿਸੇ ਤੋਂ ਘੱਟ ਨੀ ਆਪਾਂ ਤੱਤੇ ਜੇ ਸੁਬਾਹ ਦੇ ਦੋਨੋ ਹਨ’ਨੇ ਜੇ ਤੇਰੀ ਅੱਲੜ ਚ ਮੇਰੀ ਚੋਬਰਾਂ ਚ ਟੌਰ ਨੀ ਜੇ ਤੇਰਾ ਹੁਸਨ ਲਵੌਂਦਾ ਕੌਡੀ ਚੰਨ ਦੀ ਤਾਪ ਸੂਰਜ ਦੇ ਜਿੰਨਾ ਮੁੰਡਾ ਰਖੇ ਕੋਲ ਨੀ ਨੀ ਤੂੰ ਜੁੱਤੀ ਦੀਆਂ ਨੋਕਾ ਉੱਤੇ ਸਾਨੂੰ ਰਖਣਾ ਨੀ ਜੱਟ ਤੇਰੇ ਜਿਹੀਆਂ ਗੀਜੇਯਾਨ ਚ ਪਾਕੇ ਰਖਦਾ ਅੱਥਰੇ ਸੁਬਾਹ ਨੇ ਲਿਆ ਪੱਟ ਜੱਟੀਏ ਨੀ ਮੁੰਡਾ ਕਿੱਥੇ ਸੀ ਕਿਸੇ ਦੇ ਵੱਲ ਅੱਖ ਚਕਦਾ ਅੱਥਰੇ ਸੁਬਾਹ ਨੇ ਲਿਆ ਪੱਟ ਜੱਟੀਏ ਨੀ ਮੁੰਡਾ ਕਿੱਥੇ ਸੀ ਕਿਸੇ ਦੇ ਵੱਲ ਅੱਖ ਚਕਦਾ ਹੋ ਜਾ ਪਰਾਂ ਹੋ ਵੇ ਤੂੰ feeling’ਆਂ ਦਾ ਭਰ ਲਾ ਡ੍ਰਮ ਮੁੰਡਿਆਂ ਹਟ ਪਰਾ ੩੬ ਮੈਨੂੰ ਕੰਮ ਮੁੰਡਿਆਂ ਹੋ ਤੇਰੇ ਵਰਗੇ ੩੬ ਘੁਮਦੇ ਵੇ ਤੂੰ feeling’ਆਂ ਦਾ ਭਰ ਲਾ ਡ੍ਰਮ ਮੁੰਡਿਆਂ ਹਟ ਪਰਾ ੩੬ ਮੈਨੂੰ ਕੰਮ ਮੁੰਡਿਆਂ ਵੇ ਮੈਂ ਤੇਰੇ ਜਿਹੇ ਆਸ਼ਿਕਾਂ ਤੋਂ ਚੰਗੀ ਤਰਾਹ ਜਾਣੂੰ ਹੋ ਵੇ ਮੈਂ ਤੇਰੇ ਜਿਹੇ ਆਸ਼ਿਕਾਂ ਤੋਂ ਚੰਗੀ ਤਰਾਹ ਜਾਣੂੰ ਜਾਣ ਉਦੋਂ ਜਦੋਂ ਜੁੱਤੀ ਕੋਈ ਦਿਖਾਵੇ ਰੋਕ ਕੇ ਆ ਖੜ ਤੇਰੀ ਹੋ ਜੱਟੀ ਦਾ ਸੁਬਾਹ ਵੀ ਜੱਟਾ ਪੂਰਾ ਅੱਥਰਾ ਰੱਖਦੀ ਮੁੰਡੇ Jimmy Choo ਦੀ ਨੌਕ ਤੇ ਸਰੀ ਵਾਲੀ ਜੱਟੀ ਦਾ ਸੁਬਾਹ ਵੀ ਅੱਥਰਾ ਰੱਖਦੀ ਮੁੰਡੇ Jimmy Choo ਦੀ ਨੌਕ ਤੇ ਕਦੇ ਤੀਰ ਨੀ ਚਲਾਏ ਨਾਲ ਤੁੱਕੇ ਯਾਰਾ ਨੇ ਹੋ ਸ਼ੌਂਕ ਜੱਟ ਦੇ ਵੀ ਕਿੱਤੇ ban ਸਰਕਾਰਾ ਨੇ ਕਦੇ ਤੀਰ ਨੀ ਚਲਾਏ ਨਾਲ ਤੁੱਕੇ ਯਾਰਾ ਨੇ ਹੋ ਸ਼ੌਂਕ ਜੱਟ ਦੇ ਵੀ ਕਿੱਤੇ ban ਸਰਕਾਰਾ ਨੇ ਧਰਤੀ ਕੰਬਣ ਅੱਸੀ ਲਾਈਏ ਗੋਰੀਏ ਹੋ ਧਰਤੀ ਕੰਬਣ ਅੱਸੀ ਲਾਈਏ ਗੋਰੀਏ ਹੋ ਜਦੋਂ ਉਠਦਾ ਤੂਫਾਨ ਮਿਤਰਾਂ ਨੂੰ ਪੁੱਛਦਾ ਸਰੀ ਵਾਲੀ ਜੱਟੀ ਦਾ ਸੁਬਾਹ ਵੀ ਅੱਥਰਾ ਅੱਥਰੇ ਸੁਬਾਹ ਨੇ ਲਿਆ ਪੱਟ ਜੱਟੀਏ ਹੋ ਰੱਖਦੀ ਮੁੰਡੇ Jimmy Choo ਦੀ ਨੌਕ ਤੇ ਕੀਤੇ ਸੀ ਕਿਸੇ ਦੇ ਵੱਲ ਅੱਖ ਚੱਕਦਾ ਹੋ ਵੇ ਮੈਂ ਰਖਦੀ ਮੁੰਡੇ Jimmy Choo ਦੀ ਨੌਕ ਤੇ ਹੋ ਚੱਕ ਦੇ ਹੋ ਖਿਚ ਕੇ ਆਜਾ ਆਹਾ ,ਹੋ ਚੱਕ ਦੇ
The easy, fast & fun way to learn how to sing: 30DaySinger.com
Written by: NAVI, ABHI FATEHGARIA, JAY K
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Surrey Wali Jatti Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/5913310/Gurlez+Akhtar/Surrey+Wali+Jatti>.
Discuss the Surrey Wali Jatti Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In