XL
Gurlez Akhtar, Simar Dorraha
Become A Better Singer In Only 30 Days, With Easy Video Lessons!
Mixsingh In The House ਰਾਹ ਜੇਹਾ ਰੋਕ ਨਾਮ ਪੁੱਛਦੇ ਮੇਰਾ ਆਉ Sir ਖੁਲਿਆਂ ਤੋਂ ਅੱਖਾਂ ਸਾਮਣੇ ਨੇਰਾ ਹੋ ਜੱਟੀ ਦੀ ਲਾਇਸੈਂਸੀ Dashboard ਚ ਪਈ ਵੇ ਗੱਲ ਆਪੇ ਹੈ ਨਿਬੇਡੂ ਨਾਮ ਲੈਣਾ ਨੀ ਤੇਰਾ ਚਲਾਉਣੀ ਆ ਬੰਦੂਕਾਂ 8 ਵੀ ਤੋਂ ਸਿੱਖਦੀ ਗੱਲ ਬੁਹਤਿਆਂ ਦੇ ਨਾਲ ਤਾਂ ਮੈਂ ਕਿਥੇ ਖੌਰਦੀ ਹਾਂ ਚੁੱਕੇ ਫੜਾ ਦੇ ਜੱਟਾ Gun ਟੋਲਦੀ ਗੱਲ ਨਵੇਂ ਬਣੇ ਆਸ਼ਿਕਨ ਦੀ ਕਿਥੇ ਗੌਲਦੀ ਚੁੱਕੇ ਫੜਾ ਦੇ ਜੱਟਾ Gun ਟੋਲਦੀ ਗੱਲ ਨਵੇਂ ਬਣੇ ਆਸ਼ਿਕਨ ਦੀ ਕਿਥੇ ਗੌਲਦੀ ਹੋ ਟੈਂਪਰ ਆ High ਥੋੜਾ ਜੱਟੀ ਤੇਰੀ ਦਾ ਤਾਂਹੀ ਰਾਉਂਦਾ ਦਾ ਐ ਭਰ ਹੱਥਾਂ ਉੱਤੇ ਤੋਲਦੀ ਵਹਿਮ ਵੱਡੇ ਵੈਲੀਆਂ ਦੇ ਪਹਿਲੀਆਂ ਚ ਕੰਡੇ ਨੇ ਸਿਰ ਖੋਲੇ ਨੇ ਕਈਆਂ ਦੇ ਕਿੰਨੇ ਗੁੱਟ ਵੱਡੇ ਨੇ ਗੱਲਾਂ ਦਾ ਸੀ ਸ਼ੋਂਕ ਸ਼ੋਟੇ ਹੁੰਦਿਆਂ ਮੈਨੂੰ ਨਾਂ ਜਗਾ ਨਾਂ ਜੱਟ ਨੂੰ ਮੱਸਾਂਗੇ ਐ ਕੰਮ ਛੱਡੇ ਨੇ ਉਡੀ ਫਿਰਦੇ ਜੋ ਨਵੇਂ ਜਿਹੇ ਜਵਾਕ ਕਲ ਦੇ ਦਸ਼ ਓਹਨਾ ਦੀ ਰਕਾਨੇ ਪੈਰਾਂ ਵਿਚ ਰੋਲਤੀ ਹੋ Gun ਦਾ ਕੀ ਕੰਮ ਸਾਡੀ ਅੱਖ ਬੋਲਦੀ ਕਰ ਜੱਟ ਬਾਰੇ ਪਤਾ ਐਵੇਂ ਕਾਹਤੋਂ ਡੋਲਦੀ ਹੋ Gun ਦਾ ਕੀ ਕੰਮ ਸਾਡੀ ਅੱਖ ਬੋਲਦੀ ਕਰ ਜੱਟ ਬਾਰੇ ਪਤਾ ਐਵੇਂ ਕਾਹਤੋਂ ਡੋਲਦੀ ਹੋ ਜਿਵੇਂ ਜਿਵੇਂ ਸਾਡੇ ਨਾਲ ਵੈਰ ਖੱਟਿਆ ਲੱਗ ਮਾਰਦੇ ਨੇ ਲੱਗਦੇ ਰਕਾਨੇ ਗੌਲਦੀ ਬਾਕੀ ਕੁੜੀਆਂ ਵਾਂਗੂ one ਪੀਸ ਪਾਏ ਨਾ ਆਹ Zara ਜੁਰਾ ਕਰਕੇ ਮੈਂ ਰੀਸ ਪਾਏ ਨਾ ਓ ਸੁੱਟਾਂ ਦੀ ਸ਼ੋਕੀਨ ਜੱਟੀ ਤੈਨੂੰ ਵੀ ਪਤਾ ਬਾਕੀ ਮੁੰਡਿਆਂ ਨੂੰ ਕਰਨੇ ਨੂੰ ਤੀਸ ਪਾਏ ਨਾ ਤੈਨੂੰ ਤਾ ਪਸੰਦ ਆ ਜਿਹੜਾ ਉਡ ਆ Dubai ਦਾ ਵੇ ਪਰਸ ਚ ਖੁਸ਼ਬੂ ਆ ਪਸਤੌਲ ਦੀ ਹਾਨ ਚੁੱਕੇ ਫੜਾ ਦੇ ਜੱਟਾ Gun ਟੋਲਦੀ ਗੱਲ ਨਵੇਂ ਬਣੇ ਆਸ਼ਿਕਨ ਦੀ ਕਿਥੇ ਗੌਲਦੀ ਹੋ ਟੈਂਪਰ ਆ High ਥੋੜਾ ਜੱਟੀ ਤੇਰੀ ਦਾ ਤਾਂਹੀ ਰਾਉਂਦਾ ਦਾ ਐ ਭਰ ਹੱਥਾਂ ਉੱਤੇ ਤੋਲਦੀ ਕੰਮ ਸ਼ਾਡੇ ਸੀ ਤੂੰ ਲੱਗੇ ਕੀ ਵਾਪਸੀ ਕਾਰਾ ਏ ਗੀ ਕਹਿ ਬੋਲ ਕੇ ਪੁੱਤ ਕੋਈ ਮਰਵਾਈ ਗੀ ਤੇਰੇ ਵਾਸਤੇ ਕੋਈ ਚਕਣੀ ਬੰਦੂਕ ਪੈਣੀ ਏ ਸੁਨਣੁ ਤੀਜੇ ਪਿੰਡ ਚੋਕ ਵਿਚ ਕੂਕ ਪੈਣੀ ਏ ਹੋ ਗੀਤ ਸੁਣ ਚਕਵੇ ਜਵਾਨ ਹੋਇਆ ਮੈਂ ਗੱਲ ਸੁਣਨੀ ਜੇ ਪਏਗੀ ਜੇ ਕਿਸੇ ਡੋਲਜੀ ਹੋ Gun ਦਾ ਕੀ ਕੰਮ ਸਾਡੀ ਅੱਖ ਬੋਲਦੀ ਕਰ ਜੱਟ ਬਾਰੇ ਪਤਾ ਐਵੇਂ ਕਾਹਤੋਂ ਡੋਲਦੀ ਹੋ ਜਿਵੇਂ ਜਿਵੇਂ ਸਾਡੇ ਨਾਲ ਵੈਰ ਖੱਟਿਆ ਲੱਗ ਮਾਰਦੇ ਨੇ ਲੱਗਦੇ ਰਕਾਨੇ ਕੋਲਦੀ ਹੋ corporate ਜਿਹੇ ਗਾਣੇ ਤੂੰ ਫਸਾਈਆਂ ਹੋਣੀਆਂ ਕੁੜੀਆਂ ਵੀ ਬੋਹਤ ਪਿੱਛੇ ਲਾਈ ਗਈ ਹੋਣੀਆਂ ਮੈਂ ਸਚੀ ਵੇ ਦੌੜ੍ਹਾਈ ਤੈਨੂ ਸ਼ੋਕ ਦਊਂਗੀ ਓਹਨੂੰ ਕੁਝ ਵੀ ਨੀ ਕਹਿਣਾ ਤੈਨੂ ਠੋਕ ਦਊਂਗੀ ਚਿਆ Staff ਜਿਹੇ ਬਣਦੇ ਪਿੱਛੇ ਲਏ ਲੱਗੀ ਖ਼ਬਰ ਪਤਾ ਜੇ ਤੇਰੇ ਝੋਲੀ ਮੋਲ ਦੀ ਹਾਂ ਚੁੱਕੇ ਪਹਾੜਾ ਦੇ ਜੱਟਾ Gun ਤੋਲਦੀ ਗੱਲ ਨਵੇਂ ਬਣੇ ਆਸ਼ਿਕਨ ਦੀ ਕਿਥੇ ਗੌਲਦੀ ਹੋ ਟੈਂਪਰ ਆ High ਥੋੜਾ ਜੱਟੀ ਤੇਰੀ ਦਾ ਤਾਂਹੀ ਰਾਉਂਦਾ ਦਾ ਐ ਭਰ ਹੱਥਾਂ ਉੱਤੇ ਤੋਲਦੀ ਰਿਹਾ Xl ਹੀ Size ਨਾਂ ਘਾਟਾਇਆ ਭਰ ਮੈਂ ਜਿਹੜੇ ਕੁੜੀਆਂ ਚ ਚੱਲਦੇ ਨਾਂ ਕਲਾਕਾਰ ਮੈਂ ਹੋ ਮੰਨਿਆ ਰਕਾਨੇ ਮਿੱਤਰਾਂ ਦਾ Time ਆ ਪਰ Simar ਨੂੰ ਸੌ ਹੋਣ ਦਾ ਨਾਂ ਵਹਿਮ ਆ ਸ਼ਹਿਰੀ ਜੇ ਜਵਾਕਾਂ ਵਾਂਗੂ ਕੂਲੇ ਕੂਲੇ ਨੀ ਆਂ ਅੱਖਾਂ ਨੇ ਨਸ਼ੇੜੀ ਗੱਲ ਨਾਂ ਮੱਖੂਅਲ ਦੀ Gun ਦਾ ਕੀ ਕੰਮ ਸਾਡੀ ਅੱਖ ਬੋਲਦੀ ਹਾਂ ਚੁੱਕੇ ਫੜਾ ਦੇ ਜੱਟਾ Gun ਤੋਲਦੀ ਹਾ Gun ਦਾ ਕੀ ਕੰਮ ਸਾਡੀ ਅੱਖ ਬੋਲਦੀ ਹਾਂ ਚੁੱਕੇ ਫੜਾ ਦੇ ਜੱਟਾ Gun ਤੋਲਦੀ
Become A Better Singer In Only 30 Days, With Easy Video Lessons!
Written by: Simar Dorraha, Harmeet Singh
Lyrics © TUNECORE INC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"XL Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/5948875/Gurlez+Akhtar/XL>.
Discuss the XL Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In