Shaktiman

Deepak Dhillon, Satt Dhillon

0 fans

Deepak Dhillon


3:20
#1

 Struggling with Shaktiman? Become a better singer in 30 days with these videos!

ਘਰ ਸੱਦ ਕੇ ਜੱਟੀਏ ਮਾੜੀ ਕੀਤੀ
Sorry ਬਾਬਾ sorry ਵੇ
ਹਥ ਕੀਤੇ ਮੈਂ ਆ ਜੇ ਜਾਂਦਾ
ਲਾਹ ਦਿੰਦੇ ਤੇਰੀ ਦੌੜੀ ਵੇ
ਓ ਹਥ ਕੀਤੇ ਮੈਂ ਆ ਜੇ ਜਾਂਦਾ
ਲਾਹ ਦਿੰਦੇ ਤੇਰੀ ਦੌੜੀ ਵੇ
ਦੱਸ ਫਿਰ ਕੀ ਹੋਇਆ ਵੇ
ਮਰਵਾਤਾ ਸੀ ਨੀ ਹੀਰੇ
ਵੇ ਤੂ ਸ਼ਕਤੀਮਾਨ ਬਣ ਗਿਆ
ਪਿੱਛੇ ਪੈ ਗਏ ਸੀ ਤੇਰੇ ਵੀਰੇ
ਵੇ ਤੂ ਸ਼ਕਤੀਮਾਨ ਬਣ ਗਿਆ
ਪਿੱਛੇ ਪੈ ਗਏ ਸੀ ਮੇਰੇ ਸਾਲੇ
ਤੂ ਵੀ ਛੱਡੀ ਨੀ ਹਿੰਡ ਹੁਣ ਫੱਸ ਗਿਆ ਨਾ KV Singh

ਵੇ ਚੋਰ ਚੋਰ ਦਾ ਸੁਣ ਕੇ ਹੋਕਾ
ਨੀ ਧੜਕਣ ਮੇਰੀ ਵਧ ਗਯੀ ਸੀ
ਵੇ ਬਾਪੂ ਨੇ ਜਦ fire ਸੀ ਕੀਤਾ
ਕੰਨ ਕੋਲੋ ਗੋਲੀ ਲੰਗ ਗਈ ਸੀ
ਹਾਂ ਬਾਪੂ ਨੇ ਜਦ fire ਸੀ ਕੀਤਾ
ਕੰਨ ਕੋਲੋ ਗੋਲੀ ਲੰਗ ਗਈ ਸੀ
ਵੇ ਮੇਰਾ ਦਿਲ ਜੇਆ ਘਟ ਦਾ ਸੀ
ਮੈਂ ਵੀ ਬੜੇ ਧਿਯਾਏ ਪੀੜੇ
ਵੇ ਤੂ ਸ਼ਕਤੀਮਾਨ ਬਣ ਗਿਆ
ਪਿੱਛੇ ਪੈ ਗਏ ਸੀ ਤੇਰੇ ਵੀਰੇ
ਵੇ ਤੂ ਸ਼ਕਤੀਮਾਨ ਬਣ ਗਿਆ
ਪਿੱਛੇ ਪੈ ਗਏ ਸੀ ਮੇਰੇ ਸਾਲੇ

ਵੇ ਸੁਣ ਸੁਣ ਗੱਲਾਂ ਔਂਦਾ ਹਾਸਾ
ਨੀ ਜੱਟ ਦੀ ਜਾਂਨ ਤੇ ਬਣੀਆਂ ਸੀ
ਵੇ Tommy ਦੇ ਕ੍ਯੂਂ ਸੱਟ ਮਾਰ ਗਿਆ
ਨੀ ਲੱਤਾਂ ਉਹਨੇ ਫੜੀਆਂ ਸੀ
KV ਐਥੇ ਪਾ ਕੁੱਤੇ ਦੀ ਅਵਾਜ
ਵੇ Pitbull ਦੇ ਕ੍ਯੂਂ ਸੱਟ ਮਾਰ ਗਿਆ
ਨੀ ਲੱਤਾਂ ਉਹਨੇ ਫੜੀਆਂ ਸੀ
ਜੇ ਕੰਧ ਨਾ ਟਪਦਾ ਵੇ
ਨੀ ਪਾ ਦਿੰਦੇ ਜੱਟ ਦੇ ਚੀਰੇ,
ਵੇ ਤੂ ਸ਼ਕਤੀਮਾਨ ਬਣ ਗਿਆ
ਪਿੱਛੇ ਪੈ ਗਏ ਸੀ ਤੇਰੇ ਵੀਰੇ
ਵੇ ਤੂ ਸ਼ਕਤੀਮਾਨ ਬਣ ਗਿਆ
ਪਿੱਛੇ ਪੈ ਗਏ ਸੀ ਮੇਰੇ ਸਾਲੇ

ਵੇ ਪਹਿਲੀ ਚੋਰੀ ਪਹਿਲਾ ਫਾਹਾ
ਮਿੱਠੀਏ ਯਾਰ ਰਗੜਾਤਾ ਸੀ
ਵੇ ਕਰਾੜਵਾਲਿਆ ਹੋਈ ਮਾੜਾ
ਨੀ ਫੋਟੋ ਤੇ ਹਾਰ ਟੰਗਾਤਾ ਸੀ
ਵੇ ਕਰਾੜਵਾਲਿਆ ਹੋਈ ਮਾੜਾ
ਨੀ ਫੋਟੋ ਤੇ ਹਾਰ ਟੰਗਾਤਾ ਸੀ
ਵਿਕੀ ਸਿਧੂ ਛੱਡੀ ਨਾ
ਨੀ ਤੂ ਤਾ ਵਿਚ ਲਿਖੀ ਤਕਦੀਰੇ
ਵੇ ਤੂ ਸ਼ਕਤੀਮਾਨ ਬਣ ਗਿਆ
ਪਿੱਛੇ ਪੈ ਗਏ ਸੀ ਤੇਰੇ ਵੀਰੇ
ਵੇ ਤੂ ਸ਼ਕਤੀਮਾਨ ਬਣ ਗਿਆ
ਪਿੱਛੇ ਪੈ ਗਏ ਸੀ ਮੇਰੇ ਸਾਲੇ

KV ਕੱਢ ਲੈ ਹੱਲ ਇੱਸ ਮੋਰੀ ਦਾ
ਹੁਣ ਹੋਰ ਨੀ ਖਾ ਹੋਣਾ ਗੁੜ ਚੋਰੀ ਦਾ

 Watch: New Singing Lesson Videos Can Make Anyone A Great Singer

Written by: KV Singh, Vicky Sidhu

Lyrics © Raleigh Music Publishing LLC

Lyrics Licensed & Provided by LyricFind

Discuss the Shaktiman Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Shaktiman Lyrics." Lyrics.com. STANDS4 LLC, 2024. Web. 9 May 2024. <https://www.lyrics.com/lyric-lf/5948881/Deepak+Dhillon/Shaktiman>.

    Missing lyrics by Deepak Dhillon?

    Know any other songs by Deepak Dhillon? Don't keep it to yourself!

    Browse Lyrics.com

    Quiz

    Are you a music master?

    »
    What is the theme song to the movie: Casper?
    A Jordan Hill - Remember Me This Way
    B Survivor - Eye of the Tiger
    C Ray Parker Jr. - Ghostbusters
    D Phil Collins - Against All Odds

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Deepak Dhillon tracks

    On Radio Right Now

    Loading...

    Powered by OnRad.io


    Think you know music? Test your MusicIQ here!