Sada Haal

Kamal Khan

0 fans

Kamal Khan

Octopussy is a 1983 spy film and the thirteenth in the James Bond series produced by Eon Productions. It is the sixth to star Roger Moore as the MI6 agent James Bond. It was directed by John Glen and the screenplay was written by George MacDonald Fraser, Richard Maibaum and Michael G. Wilson. The film's title is taken from a short story in Ian Fleming's 1966 short story collection Octopussy and The Living Daylights, although the film's plot is mostly original. It does, however, contain a scene adapted from the Fleming short story "The Property of a Lady" (included in 1967 and later editions of Octopussy and The Living Daylights). The events of the short story "Octopussy" form part of the title character's background and are recounted by her in the film. In Oc… more »


6:44

 The easy, fast & fun way to learn how to sing: 30DaySinger.com

ਹੁਣ ਨਹੀਓ ਤੇਰੇਆ  ਦਿਲਾਸੇਆ  ਦੀ ਲੋਡ
ਆ ਗਿਆ  ਹੈ ਹੁਣ ਸਾਡੀ ਮੌਤ ਵਾਲਾ ਮੋਡ..
ਹੁਣ ਨਹੀਓ ਤੇਰੇਆ  ਦਿਲਾਸੇਆ  ਦੀ ਲੋਡ
ਆ ਗਿਆ  ਹੈ ਹੁਣ ਸਾਡੀ ਮੌਤ ਵਾਲਾ ਮੋਡ..
ਅਸੀਂ ਮਰੇ ਤਾ ਪਏ ਸੀ ਪਿਹਲਾ ਈ ਸੱਜਣਾ
ਅਸੀਂ ਮਰੇ ਤਾ ਪਏ ਸੀ ਪਿਹਲਾ ਈ ਸੱਜਣਾ
ਬਸ ਸਾਡਾ ਸਾਹ ਹੀ ਨੀ ਰੁਕੇਯਾ
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..

ਵਿਚੋਂ ਵਿਚਿ ਸੱਜਣਾ ਵੇ ਰੋਜ਼ ਰਿਹਿੰਦੇ ਮਰਦੇ
ਕਿੱਸੇ ਨਾਲ ਮਾਸਾ ਅਸੀਂ ਗੱਲ ਵੇ ਨਹੀਓ ਕਰਦੇ..
ਵਿਚੋਂ ਵਿਚਿ ਸੱਜਣਾ ਵੇ ਰੋਜ਼ ਰਿਹਿੰਦੇ ਮਰਦੇ
ਕਿੱਸੇ ਨਾਲ ਮਾਸਾ ਅਸੀਂ ਗੱਲ ਵੇ ਨਹੀਓ ਕਰਦੇ
ਖੁਸ਼ ਰਿਹਣੇ ਆ ਵੇ ਉੱਤੋ ਉੱਤੋ ਸੱਜਣਾ ਹਾਏ
ਖੁਸ਼ ਰਿਹਣੇ ਆ ਵੇ ਉੱਤੋ ਉੱਤੋ ਸੱਜਣਾ
ਉਂਝ ਕੀ ਲੱਗੇ ਹੋਏ ਦੁਖ ਆ
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..

ਕਾਹਦਾ ਸਾਨੂ ਦਿਲ ਚ ਵੱਸਾ ਕ ਵੇ ਤੂ ਰਖੇਯਾ
ਕਦੇ ਸਾਡੀ ਅੱਖ ਵਾਲਾ ਹੰਜੂ ਵ ਨਾ ਤੱਕਿਆ ..
ਕਾਹਦਾ ਸਾਨੂ ਦਿਲ ਚ ਵੱਸਾ ਕ ਵੇ ਤੂ ਰਖੇਯਾ
ਕਦੇ ਸਾਡੀ ਅੱਖ ਵਾਲਾ ਹੰਜੂ ਵ ਨਾ ਤੱਕਿਆ ..
ਟੁੱਟੇ ਦਿਲਾਂ ਦੀ ਦਵਾ ਨਾ ਕੋਈ ਸੱਜਣਾ ਹਾਏ
ਟੁੱਟੇ ਦਿਲਾਂ ਦੀ ਦਵਾ ਨਾ ਕੋਈ ਸੱਜਣਾ
ਵੇ ਵੈਦਾਂ ਕੋ ਇਲਾਜ਼ ਸਾਡਾ ਮੁੱਕੇਯਾ
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..

ਰਿਹ ਗਏ ਨੇ ਅਧੂਰੇ ਸਾਡੇ ਦਿਲ ਵਾਲੇ ਚ੍ਹਾ ਵੇ
ਕਢ ਗਏ ਡੋਰਾ  ਸਾਨੂ ਸਿਖਰ ਚੜ੍ਹਾ ਵੇ..
ਰਿਹ ਗਏ ਨੇ ਅਧੂਰੇ ਸਾਡੇ ਦਿਲ ਵਾਲੇ ਚ੍ਹਾ ਵੇ
ਕਢ ਗਏ ਡੋਰਾ  ਸਾਨੂ ਸਿਖਰ ਚੜ੍ਹਾ ਵੇ..
ਬਾਵਾ ਖੇਲ ਵਿਚ ਮਤੇ ਅਸੀ ਟੇਕੇ ਵੇ ਹਾਏ
ਬਾਵਾ ਖੇਲ ਵਿਚ ਮਤੇ ਅਸੀ ਟੇਕੇ ਵੇ
ਕਿ ਕਿ ਸੀ ਭਿੰਡੇ ਦੋਵਾ ਸੁਖੇਆ
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ..
ਚੋਟਾਂ ਦਿਲ ਉੱਤੇ ਲੱਗਿਆ  ਨੇ ਗੇਹਰਿਆ
ਵੇ ਕਦੇ ਸਾਡਾ ਹਾਲ ਵ ਨੀ ਪੁਛੇਯਾ

 Struggling with Sada Haal? Become a better singer in 30 days with these videos!

Written by: Bhinda Bawakhel, Jatinder Jeetu

Lyrics © Phonographic Digital Limited (PDL)

Lyrics Licensed & Provided by LyricFind

Discuss the Sada Haal Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Sada Haal Lyrics." Lyrics.com. STANDS4 LLC, 2024. Web. 31 May 2024. <https://www.lyrics.com/lyric-lf/5965919/Kamal+Khan/Sada+Haal>.

    Missing lyrics by Kamal Khan?

    Know any other songs by Kamal Khan? Don't keep it to yourself!

    Browse Lyrics.com

    Quiz

    Are you a music master?

    »
    Devil Woman was a hit for Cliff Richard in what year?
    A 1976
    B 1977
    C 1975
    D 1978

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Kamal Khan tracks

    On Radio Right Now

    Loading...

    Powered by OnRad.io


    Think you know music? Test your MusicIQ here!