France

Gurlez Akhtar, Amrit Maan

0 fans

Gurlez Akhtar

Gurlez Akhtar is a Punjabi vocalist known for her work in the Punjabi music industry. She has collaborated with various Punjabi singers and has gained popularity for her unique and powerful voice. Gurlez Akhtar has contributed to several hit Punjabi tracks and continues to be a prominent figure in the regional music scene. more »


3:16

 Watch: New Singing Lesson Videos Can Make Anyone A Great Singer

ਲਾਲਾ ਲਾਲਾ ਲਾਲਾ ਲਾਲਾ
Desi Crew…
ਲਾਲਾ ਲਾਲਾ

ਹੋ ਗੱਲ ਮੇਰੀ ਸੁਣੀ ਜੱਟਾ ਗੌਰ ਕਰਕੇ
ਅੱਛਾ !
ਟੌਹਰ ਮੇਰੀ ਤੱਕਦੇ ਆ ਭੌਰ ਖੜ ਕੇ
ਹੋ ਗੱਬਰੂ ਵੀ limited piece ਜੱਟੀਏ
ਕੁੜਤੇ ਦੀ ਦੇਖ ਲੈ ਕਰੀਜ਼ ਜੱਟੀਏ
ਏਹ ਤਾਂ ਨਿੱਕੀ ਜਿਹੀ ਗੱਲ
ਛੇਤੀ ਲੱਭ ਕੋਈ ਹੱਲ
ਕਿਹੜਾ ਲੱਖ 18 ਵੀਹ ਲੱਗਦਾ
ਹੋ ਖਾਲੀ ਹੁੰਦੀਆਂ ਨੀ ਜੇਬਾਂ
ਮੈਨੂੰ ਲੈ ਦੇ ਜੇ ਪੰਜੇਬਾਂ
ਜੱਟਾ ਮੁੱਲ ਤੇਰਾ ਕੀ ਲੱਗਦਾ
ਚੱਲ ਚੱਲ ਕਰੀਏ romance
ਬਣੂ ਸ਼ਿਮਲਾ ਫਰਾਂਸ
ਫੇਰ ਵੇਖੀ ਤੇਰਾ ਜੀ ਲੱਗਦਾ ਹੋ

ਹੋ ਕਿੱਥੇ ਦੱਬਦੇ Desi Crew ਵਾਲੇ
ਵੇ ਸਿੱਖ ਲੈ ਤੂੰ ਕਰਨਾ ਪਿਆਰ ਮੁੰਡਿਆਂ
ਸਾਂਭ ਸਾਂਭ ਰੱਖੇ ਹਥਿਆਰ ਮੁੰਡਿਆਂ
ਗੱਲ ਦੋਹਾਂ ਦੀਆਂ ਵਿੱਚ ਮੁੱਕ ਲੈਣ ਦੇ
ਓਹਨਾ ਚਿਰ ਜਾਣ ਦਿੰਦੀ ਨੀ ਮੈੰ ਬਾਹਰ ਮੁੰਡਿਆਂ
ਹੋ ਰੋਕ ਨਾਂ ਤੂੰ ਟੋਕ ਕੰਮ ਬੜੇ ਜੱਟੀਏ
ਸਰਪੰਚੀ ਚ ਬਣੇ 3 ਧੜੇ ਜੱਟੀਏ
ਹੋ ਕੰਮ ਮੁੱਕਦੇ ਆ ਕਿੱਥੇ
ਰੌਲੇ ਜਾਈਏ ਜਿੱਥੇ ਜਿੱਥੇ
ਤੈਨੂੰ ਓਦਾਂ ਹੀ free ਲੱਗਦਾ
ਹੋ ਖਾਲੀ ਹੁੰਦੀਆਂ ਨੀ ਜੇਬਾਂ
ਮੈਨੂੰ ਲੈ ਦੇ ਜੇ ਪੰਜੇਬਾਂ
ਜੱਟਾ ਮੁੱਲ ਤੇਰਾ ਕੀ ਲੱਗਦਾ
ਚੱਲ ਚੱਲ ਕਰੀਏ romance
ਬਣੂ ਸ਼ਿਮਲਾ ਫਰਾਂਸ
ਫੇਰ ਵੇਖੀ ਤੇਰਾ ਜੀ ਲੱਗਦਾ
ਲਾਲਾ ਲਾਲਾ ਲਾਲਾ ਲਾਲਾ
ਲਾਲਾ ਲਾਲਾ ਲਾਲਾ ਲਾਲਾ
ਲਾਲਾ ਲਾ ਲਾ
ਹੋ ਬਾਹਰਲੀ currency ਜਿਹੀ ਨਾਰ ਸੋਹਣੀਏ
ਹੋ ਜੀਹਦੇ ਵਿੱਚ ਬੈਠੀ ਜਚੇ ਓਹੀ ਕਾਰ ਸੋਹਣੀਏ
ਨਾਲੇ ਜੱਟ ਦਾ record ਸਿਖਰਾਂ ਤੇ ਬੋਲਦੈ
ਹੋ ਗਲ ਚੱਬ ਕੇ ਨੀ ਮਾਰਦੇ ਡਕਾਰ ਸੋਹਣੀਏ
ਹੋ ਦਿਲ ਤੇਰਾ ਸਾਫ ਜਿਹਦੀ fan ਮੁੰਡਿਆਂ
ਹਾਂ ਹਾਂ
ਵੈਲੀ ਨਾਲ ਵਿਆਹ ਤੀ ਮਾਪੇ ਕਹਿਣ ਮੁੰਡਿਆਂ
ਵੇ ਜਿੱਥੇ ਬਾਬਾ ਮੇਹਰ ਕਰੇ
ਫੇਰ ਉਸ ਦੇ ਹੀ ਘਰੇ
ਜੱਟਾਂ ਨੋਟਾਂ ਦਾ tree ਲੱਗਦਾ
ਹੋ ਖਾਲੀ ਹੁੰਦੀਆਂ ਨੀ ਜੇਬਾਂ
ਮੈਨੂੰ ਲੈ ਦੇ ਜੇ ਪੰਜੇਬਾਂ
ਜੱਟਾ ਮੁੱਲ ਤੇਰਾ ਕੀ ਲੱਗਦਾ
ਚੱਲ ਚੱਲ ਕਰੀਏ romance
ਬਣੂ ਸ਼ਿਮਲਾ ਫਰਾਂਸ
ਫੇਰ ਵੇਖੀ ਤੇਰਾ ਜੀ ਲੱਗਦਾ ਹੋ

ਹੋ ਮੰਨਿਆ brand ਆ ਦਾ freak ਸੋਹਣਿਆਂ
ਵੇ ਤੇਰੇ ਘੱਟ ਹੀ ਹੁੰਦੇ ਆ ਗਾਣੇ leak ਸੋਹਣਿਆਂ
ਹੋ ਨਾਲੇ ਕਰਕੇ ਕਲੇਸ਼ ਨੀ ਨੰਬਰ ਘੁੱਟਦਾ
ਟੌਹਰ ਤੇਰੀ ਮਾਰਦੀ ਐ ਚੀਕ ਸੋਹਣਿਆਂ
ਨਿੰਦ ਕੇ ਕਿਸੇ ਨੂੰ ਅੱਗੇ ਆਉਂਦੇ ਨੀ ਬਿੱਲੋ
ਮਰਜੀ ਤੋਂ ਬਿਨਾਂ ਕਿਤੇ ਗਾਉਂਦੇ ਨੀ ਬਿੱਲੋ
ਇੰਨੇ ਵਾਜੇ ਤੋਂ ਨੀ ਸਿੱਖੇ ਨੀ ਦਿਮਾਗ ਦੇ ਆਂ ਤਿੱਖੇ
ਗੋਂਨੇਆਣਾ ਹੀ Surrey ਲੱਗਦਾ
ਹੋ ਖਾਲੀ ਹੁੰਦੀਆਂ ਨੀ ਜੇਬਾਂ
ਮੈਨੂੰ ਲੈ ਦੇ ਜੇ ਪੰਜੇਬਾਂ
ਜੱਟਾ ਮੁੱਲ ਤੇਰਾ ਕੀ ਲੱਗਦਾ
ਚੱਲ ਚੱਲ ਕਰੀਏ romance
ਬਣੂ ਸ਼ਿਮਲਾ ਫਰਾਂਸ
ਫੇਰ ਵੇਖੀ ਤੇਰਾ ਜੀ ਲੱਗਦਾ

 The easy, fast & fun way to learn how to sing: 30DaySinger.com

Written by: Amrit Maan, Desi Crew

Lyrics © THE ROYALTY NETWORK INC., Peermusic Publishing

Lyrics Licensed & Provided by LyricFind

Discuss the France Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "France Lyrics." Lyrics.com. STANDS4 LLC, 2024. Web. 13 May 2024. <https://www.lyrics.com/lyric-lf/5973831/Gurlez+Akhtar/France>.

    Missing lyrics by Gurlez Akhtar?

    Know any other songs by Gurlez Akhtar? Don't keep it to yourself!

    Watch the song video

    France

    27.1M
    255.7K     0

    Browse Lyrics.com

    Quiz

    Are you a music master?

    »
    Which band sings the song "Smile" in the "For Ever" album?
    A Katy Perry
    B Young Fathers
    C Ed Sheeran
    D Jungle

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Gurlez Akhtar tracks

    On Radio Right Now

    Loading...

    Powered by OnRad.io


    Think you know music? Test your MusicIQ here!

    Movies soundtrack

    France

    »