Thagiyan

Tanishq Kaur

0 fans

Tanishq Kaur

Tanishq Kaur is a popular Punjabi singer known for her soulful and melodious voice. She has gained a significant following in the Punjabi music industry with her hit songs. more »


3:37

 The easy, fast & fun way to learn how to sing: 30DaySinger.com

ਕਿਹੰਦਾ ਸੀ ਦੁਨਿਯਾ ਵਾਂਗੂ ਤੇਰੇ ਨਾਲ ਮੈ ਨੀ ਕਰਦਾ
ਆਖਿਰ ਨੂੰ ਤੂ ਵੀ ਗਿਆ ਸੱਜਣਾ ਵੇ ਲੋਕਾਂ ਵਰਗਾ
ਬੋਲੇ ਤੇਰੇ ਬੋਲ ਜਾਲਮਾਂ , ਜ਼ਿੰਦਗੀ ਗਏ ਰੋਲ ਜਾਲਮਾਂ
ਮਹਿੰਗੇ ਮੁਟਿਆਰ ਦੇ ਸੁਪਨੇ
ਮੁਫਤੀ ਗਿਆ ਤੋਲ ਜਾਲਮਾਂ
ਬਣਕੇ ਤੂ ਮਹਿਰਮ ਮੇਰਾ
ਕਰ ਗਿਆ ਸ਼ੁਦਾਈਆਂ ਵਾਲਾ ਹਾਲ
ਵੇ ਤੂ ਠੱਗੀਆਂ ਕਰ ਗਿਆ

ਕਰ ਗਿਆ ਵੇ ਸੱਜਣਾ ਸਾਡੇ ਨਾਲ ਵੇ
ਵੇ ਤੂ ਠੱਗੀਆਂ ਕਰ ਗਿਆ
ਕਰ ਗਿਆ ਵੇ ਸੱਜਣਾ ਸਾਡੇ ਨਾਲ

ਸ਼ਿਖਰਾਂ ਦੀਆਂ ਬਾਤਾਂ ਪਾਕੇ
ਰਾਹਾਂ ਚੋ ਮੁੜਨ ਵਾਲਿਆਂ
ਕਿੱਥੇ ਗਿਆ ਪਿਆਰ ਪਕਾ ਵੇ
ਕਣੀਆਂ ਵਿਚ ਖੁਰਨ ਵਾਲਿਆਂ
ਸ਼ਿਖਰਾਂ ਦੀਆਂ ਬਾਤਾਂ ਪਾਕੇ
ਰਾਹਾਂ ਚੋ ਮੁੜਨ ਵਾਲਿਆਂ
ਕਿੱਥੇ ਗਿਆ ਪਿਆਰ ਪਕਾ ਵੇ
ਕਣੀਆਂ ਵਿਚ ਖੁਰਨ ਵਾਲਿਆਂ
ਤੇਰੇ ਲਈ ਕੀ ਨੀ ਜਰਿਯਾ
ਝੂਠਾ ਬੇਈਮਾਨ ਤੂ ਅੜ੍ਹਿਆ
ਜਿੰਨੇ ਨੇ ਚੰਨ ਸਿਤਾਰੇ
ਏਨਾ ਮੈ ਤੈਨੂ ਪ੍ਯਾਰ ਮੈ ਕਰਿਆ
ਬੀਜਿਆ ਜੋ ਵਡਨਾ ਓਹੀਓ
ਪੈਂਦਾ ਏ ਰਖੀ ਪਰ ਖਿਆਲ
ਵੇ ਤੂ ਠੱਗੀਆਂ ਕਰ ਗਿਆ

ਕਰ ਗਿਆ ਵੇ ਸੱਜਣਾ ਸਾਡੇ ਨਾਲ
ਵੇ ਤੂ ਠੱਗੀਆਂ ਕਰ ਗਿਆ
ਕਰ ਗਿਆ ਵੇ ਸੱਜਣਾ ਸਾਡੇ ਨਾਲ

ਮੇਰੇ ਤੋ ਚੋਰੀ ਭਾਵਾ ਗੈਰਾਂ ਦੇ ਗਲ ਵਿਚ ਪਾਈਆਂ
ਰਾਜ਼ੀ ਰਹਿ ਸਿੰਘ ਜੀਤ ਵੇ ਭਾਵੇ ਨਾ ਸਿਰੇ ਚੜਾਈਆਂ
ਮੇਰੇ ਤੋ ਚੋਰੀ ਭਾਵਾ ਗੈਰਾਂ ਦੇ ਗਲ ਵਿਚ ਪਾਈਆਂ
ਰਾਜ਼ੀ ਰਹਿ ਸਿੰਘ ਜੀਤ ਵੇ ਭਾਵੇ ਨਾ ਸਿਰੇ ਚੜਾਈਆਂ
ਸਚੀ ਤੂ ਬੋਹਤ ਰੁਆਇਆ ਪੁਛ ਨਾ ਕਿੰਨਾ ਤੜਫਾਇਆ
ਤੈਨੂ ਚਨਕੋਯਾ ਵਾਲੇ ਮੇਰੇ ਤੇ ਤਰਸ ਨਾ ਆਇਆ
ਜਾ ਹੁਣ ਤੂ ਲੁਟ ਕੇ ਮੈਨੂ ਕਰਦੇ ਜਿਹਨੂੰ ਕਰਨਾ ਮਾਲੋ ਮਾਲ
ਵੇ ਤੂ ਠੱਗੀਆਂ ਕਰ ਗਿਆ

ਕਰ ਗਿਆ ਵੇ ਸੱਜਣਾ ਸਾਡੇ ਨਾਲ
ਵੇ ਤੂ ਠੱਗੀਆਂ ਕਰ ਗਿਆ
ਕਰ ਗਿਆ ਵੇ ਸੱਜਣਾ ਸਾਡੇ ਨਾਲ

 The easy, fast & fun way to learn how to sing: 30DaySinger.com

Written by: Singh jeet, G Guri

Lyrics © Raleigh Music Publishing LLC

Lyrics Licensed & Provided by LyricFind

Discuss the Thagiyan Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Thagiyan Lyrics." Lyrics.com. STANDS4 LLC, 2024. Web. 16 May 2024. <https://www.lyrics.com/lyric-lf/5973883/Tanishq+Kaur/Thagiyan>.

    Missing lyrics by Tanishq Kaur?

    Know any other songs by Tanishq Kaur? Don't keep it to yourself!

    Browse Lyrics.com

    Quiz

    Are you a music master?

    »
    Who's the American singer behind the 1978 disco hit "I Will Survive"?
    A Donna Summer
    B Gloria Gaynor
    C Gwen McCrae
    D Amii Stewart

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Tanishq Kaur tracks

    On Radio Right Now

    Loading...

    Powered by OnRad.io


    Think you know music? Test your MusicIQ here!