Gun De Brand

G. Sandhu

0 fans

G. Sandhu


2:22

 The easy, fast & fun way to learn how to sing: 30DaySinger.com

ਮੰਗਦੇ ਨੇ Revlon ਵੇ
ਮੇਰੇ ਗੋਰੇ ਗੋਰੇ hand ਵੇ
ਯਾਰਾ ਬੇਲਿਆਂ ਦੇ ਲਈ
ਲਾਵੇ ਗੱਡਵੇ stand ਵੇ
ਅਸਲੇ ਦੇ ਸੁਪਨੇ ਚ ਨਾ ਬੋਲਦੇ
ਮੇਰਾ ਸਿੱਕੇ ਟੰਗੇ ਫਿਰਦਾ ਪਿਆਰ ਨੂੰ
ਗੁਣਨ ਦੇ brand ਸਾਰੇ ਰਾਤੀ ਫਿਰਦੇ
ਨਾਹਿਯੋ ਸੂਟ ਤੂੰ branded ਦੇਵਾਉਂਦਾ ਨਾਰ ਨੂੰ
Gun’ਆਂ ਦੇ brand ਸਾਰੇ ਰੱਤੀ ਫਿਰਦੇ
ਨਾਹਿਯੋ ਸੂਟ ਤੂੰ branded ਦੇਵਾਉਂਦਾ ਨਾਰ ਨੂੰ

ਜੱਟੀ ਤੇਰੇ ਨਾਲ lenient ਰਹਿੰਦੀ ਆ
ਤੂੰ ਮੇਰੇ ਨਰਮ ਸੁਬਾਹ ਦਾ ਫਾਇਦਾ ਚੱਕਦੇ
ਨਾ ਐਂਨੀ ਗੌਰ ਨਾਲ ਕਦੇ ਮੈਨੂੰ ਢੱਕਿਆ
ਹੋ ਜਿੰਨੀ ਗੌਰ ਨਾਲ Chrysler ਤੱਕਦੇ
ਜੱਟੀ ਤੇਰੇ ਨਾਲ lenient ਰਹਿੰਦੀ ਆ
ਤੂੰ ਮੇਰੇ ਨਰਮ ਸੁਬਾਹ ਦਾ ਫਾਇਦਾ ਚੱਕਦੇ
ਨਾ ਐਂਨੀ ਗੌਰ ਨਾਲ ਕਦੇ ਮੈਨੂੰ ਢੱਕਿਆ
ਹੋ ਜਿੰਨੀ ਗੌਰ ਨਾਲ Chrysler ਤੱਕਦੇ
ਮੈਨੂੰ reason ਤਾ ਦੱਸ ਦੇ ਸੈਰਾਓ ਤੇਜੀ ਆ
ਕਿਓਂ ਕਰੀ ਵਾਰਦਾਤ ਸ਼ਨੀਵਾਰ ਨੂੰ
Gun’ਆਂ ਦੇ brand ਸਾਰੇ ਰੱਤੀ ਫਿਰਦੇ
ਨਾਹਿਯੋ ਸੂਟ ਤੂੰ branded ਦੇਵਾਉਂਦਾ ਨਾਰ ਨੂੰ
Gun’ਆਂ ਦੇ brand ਸਾਰੇ ਚਕੀ ਫਿਰਦੇ
ਨਾਹਿਯੋ ਸੂਟ ਤੂੰ branded ਦੇਵਾਉਂਦਾ ਨਾਰ ਨੂੰ

ਮੇਰੀ ਅਲਮਾਰੀਆਂ ਚ ਕਾਰਤੂਸ ਰੱਖੇ
ਤੇਰੇ ਵੈਲਪੁਣਾ ਹੱਡੀ ਗਿਆ ਰਚ ਵੇ
ਐੱਡੇ ਸਾਡੀ street ਪਹਿਲੀ ਵਾਰ ਆਇਆ ਸੀ
ਸੰਧੂ ਓਸੇ ਦਿਨ ਗਿਆ ਸੀ ਤੂੰ ਜਾਚ ਵੇ
ਮੇਰੀ ਅਲਮਾਰੀਆਂ ਚ ਕਾਰਤੂਸ ਰੱਖੇ
ਤੇਰੇ ਵੈਲਪੁਣਾ ਹੱਡੀ ਗਿਆ ਰਚ ਵੇ
ਐੱਡੇ ਸੱਦੀ street ਪਹਿਲੀ ਵਾਰ ਆਇਆ ਸੀ
ਸੰਧੂ ਓਸੇ ਦਿਨ ਗਿਆ ਸੀ ਤੂੰ ਜਾਚ ਵੇ
ਜਦ ਲਾਵੇ ਤੂੰ Licence ਨਾਹਿਯੋ note ਗਿਣਦਾ
ਹੁਣਾ shoping’ਆ ਤੂੰ ਖਾਲੀ ਹਰ ਵਾਰ ਨੂੰ
Gun’ਆਂ ਦੇ brand ਸਾਰੇ ਰੱਤੀ ਫਿਰਦੇ
ਨਾਹਿਯੋ ਸੂਟ ਤੂੰ branded ਦੇਵਾਉਂਦਾ ਨਾਰ ਨੂੰ
Gun’ਆਂ ਦੇ brand ਸਾਰੇ ਰਟੀ ਫਿਰਦੇ
ਨਾਹਿਯੋ ਸੂਟ ਤੂੰ branded ਦੇਵਾਉਂਦਾ ਨਾਰ ਨੂੰ

 Become A Better Singer In Only 30 Days, With Easy Video Lessons!

Written by: Prince Saggu, Teji Sarao

Lyrics © THE ROYALTY NETWORK INC.

Lyrics Licensed & Provided by LyricFind

Discuss the Gun De Brand Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Gun De Brand Lyrics." Lyrics.com. STANDS4 LLC, 2024. Web. 30 Apr. 2024. <https://www.lyrics.com/lyric-lf/5999665/G.+Sandhu/Gun+De+Brand>.

    Missing lyrics by G. Sandhu?

    Know any other songs by G. Sandhu? Don't keep it to yourself!

    Browse Lyrics.com

    Quiz

    Are you a music master?

    »
    What is the name of the theme song to the movie: Same Time Next Year?
    A The Last Time I Felt Like This
    B Hello
    C Let's See Where This Goes
    D Falling In Love

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    G. Sandhu tracks

    On Radio Right Now

    Loading...

    Powered by OnRad.io


    Think you know music? Test your MusicIQ here!