Gallan Goriyan
Roshan Prince
The easy, fast & fun way to learn how to sing: 30DaySinger.com
ਤੂੰ ਗੱਲਾਂ ਗੋਰਿਯਾ ਦੇ ਮੁੰਡਾ ਭੰਗੜੇ ਦਾ Desi Crew ਹੁੰਦੀ ਸੀ ਚੜਾਈ ਕਦੇ ਠੋਸ ਜੱਟ ਦੀ ਗਲ ਬਾਤ ਓਹ੍ਨਾ ਰਿਹ ਗਯੀ ਓਸ ਜੱਟ ਦੀ ਹੁੰਦੀ ਸੀ ਚੜਾਈ ਕਦੇ ਠੋਸ ਜੱਟ ਦੀ ਗਲ ਬਾਤ ਓਹ੍ਨਾ ਰਿਹ ਗਯੀ ਓਸ ਜੱਟ ਦੀ ਕਮ ਡੇਗੇ ਹਥਿਯਾਰ ਤੇਰੇ ਮਾਇਕ੍ਰੋ ਪਿੰਡ ਮਿਤਰਾਂ ਦੇ ਆਯੀ ਹੋਯੀ ਪਰੌਨਿਏ ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ ਮੁੰਡਾ ਭੰਗੜੇ ਦਾ head ਪੱਟ ਹੋਣਿਏ ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ ਮੁੰਡਾ ਭੰਗੜੇ ਦਾ head ਪੱਟ ਹੋਣਿਏ ਹੋ ਕਦੇ ਦਿਲੀ ਤੱਕ ਜੋਧ ਦਾ ਸੀ ਚੈਨ ਅਗਲਾ ਮੈਂ ਬਾੰਡੇਯਾ ਚ ਹੁੰਦਾ ਸੀਗਾ ਮੈਂ ਅਗਲਾ ਮੁੱਰੇ ਤਕੜੀ ਅਮਰੀਕਾ ਵਾਂਗੂ ਤੂ ਆੱਲੜੇ ਨੀ ਘੁਮਦਾ ਸੀ ਬਣਕੇ ਲਾਦੇਨ ਅਗਲਾ ਓ ਥਾਣੇ ਮੂਰ ਵੀ ਕਨੂਨ ਜਾਵੇ ਤੋਡ਼ ਦੀ ਦੇਕੇ ਰੂਪ ਦੇ ਤਸੀਹੇ ਤਾਢਫੌਣੀ ਆਏ ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ ਮੁੰਡਾ ਭੰਗੜੇ ਦਾ head ਪੱਟ ਹੋਣਿਏ ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ ਮੁੰਡਾ ਭੰਗੜੇ ਦਾ head ਪੱਟ ਹੋਣਿਏ ਹੋ ਮੁੰਡਾ ਪੱਤੇਯਾ ਸ੍ਟਡ ਨੀ ਤੂ ਟਿਕ ਮਾਰਕੇ ਰਾਹ ਰੋਕ ਦੀ ਯਾਰਾਂ ਦਾ ਜਾਲੀ ਚੱਕ ਮਾਰਕੇ ਹਾਕ ਮੁਕਣੇ ਤੋਂ ਪਿਹਲਾ ਮੈਂ ਲਵਾ ਦੂ ਹਾਜ਼ਰੀ ਤੇਰਾ ਵੇਖ ਤਾ ਸਹੀ ਤੂ ਆਵਾਜ਼ ਇਕ ਮਾਰਕੇ ਜਿਹਦਾ ਪੈਂਦਾ ਸੀ ਗੱਲਵਯੰ ਨੂ ਗਬਰੂ ਤੂ ਹੱਥ ਲਕ ਤੇ ਤਿੱਕਕਕੇ ਰੋਹਬ ਪੌਣੀ ਏ ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ ਮੁੰਡਾ ਭੰਗੜੇ ਦਾ head ਪੱਟ ਹੋਣਿਏ ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ ਮੁੰਡਾ ਭੰਗੜੇ ਦਾ head ਪੱਟ ਹੋਣਿਏ ਓ ਬੱਤ ਬੱਤਾਨ ਵਾਲਾ ਪਿਛੇ ਪਿਛੇ ਔਣ ਲਾ ਲੇਯਾ ਪੈਸੇ ਜਿੱਦੀ ਜੇਨਰੇਸ਼ਨ ਤੋਂ ਹੋਣ ਲਾ ਲੇਯਾ ਜਿਹੜਾ ਚਕਦਾ ਸੀ ਸੌਦੇ ਡਿਸ੍ਪ੍ਯੂਟ ਗੋਰੀਏ ਨੀ ਤੂ ਚੁੰਨੀਯਾ ਨੂ ਪੀਕੋ ਕਰਓੌਣ ਲਾ ਲੇਯਾ ਪੌਂਡਾ ਤੇਰੇ ਪਿਛੇ ਮਿਤਰਾਂ ਨੂ ਗੋਲਿਆ ਜੇ ਖੜੇ ਪੈਰ ਮੁਲਾਕਾਤ ਨੂ ਬਲੌਣੀ ਏ ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ ਮੁੰਡਾ ਭੰਗੜੇ ਦਾ head ਪੱਟ ਹੋਣਿਏ ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ ਮੁੰਡਾ ਭੰਗੜੇ ਦਾ head ਪੱਟ ਹੋਣਿਏ
Watch: New Singing Lesson Videos Can Make Anyone A Great Singer
Written by: JATINDER SINGH, NARINDER BATTH, SATPAL SINGH
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Gallan Goriyan Lyrics." Lyrics.com. STANDS4 LLC, 2024. Web. 21 May 2024. <https://www.lyrics.com/lyric-lf/6062942/Roshan+Prince/Gallan+Goriyan>.
Discuss the Gallan Goriyan Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In