Paise Sutne Tanha Nu
Malkit Singh
The easy, fast & fun way to learn how to sing: 30DaySinger.com
ਹੋ ਚੱਕ ਲਿਆਇਆ ਬਾਪੂ ਨੋਟਾਂ ਦੀ ਬੋਰੀ ਨੂੰ ਹੋ ਚੱਕ ਲਿਆਇਆ ਬਾਪੂ ਨੋਟਾਂ ਦੀ ਬੋਰੀ ਨੂੰ ਸਾਰੇ ਦੇਣ ਦੁਆਵਾਂ ਨੀ ਅੱਜ ਸੋਹਣੀ ਜੋੜੀ ਨੂੰ ਸਾਰੇ ਦੇਣ ਦੁਆਵਾਂ ਨੀ ਅੱਜ ਸੋਹਣੀ ਜੋੜੀ ਨੂੰ ਹੋ ਵੇਖ ਭਾਭੀਆਂ ਨੱਚਣਾ ਵੇਖ ਭਾਭੀਆਂ ਨੱਚਣਾ ਕਰ ਕਰ ਉੱਚੀਆਂ ਬਾਹਨ ਨੂੰ ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ ਵਿਚ ਖੁਸ਼ੀ ਦੇ ਦੇਖ ਸਾਰੇ ਅੱਜ ਭੱਜੇ ਫਿਰਦੇ ਆ ਹੋ ਚਾਚੇ , ਤਾਏ , ਮਾਸੜ ਸਾਰੇ ਰੱਜੇ ਫਿਰਦੇ ਆ ਚਾਚੇ , ਤਾਏ , ਮਾਸੜ ਸਾਰੇ ਰੱਜੇ ਫਿਰਦੇ ਆ ਹੋ ਭੂਆ ਫੁਫੜ ਬੈਠੇ , ਭੂਆ ਫੁਫੜ ਪਾਸੇ ਬੈਠੇ ਕਰਨ ਸਲਾਹਾਂ ਨੂੰ ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ ਹੋ ਪਾਸੇ ਹੱਟ ਜਾ ਮੁੰਡਿਆਂ ਮੈਂ ਪੈਸੇ ਸੁੱਟਣੇ ਤਾਹਾ ਨੂੰ ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ ਹੱਟ ਜਾ ਕਾਕਾ ਪਾਸੇ ਮੈਂ ਪੈਸੇ ਸੁੱਟਣੇ ਤਾਹਾ ਨੂੰ ਵਿਆਹ ਵੀਰ ਦਾ ਆਗਯਾ , ਖੁਸ਼ੀ ਮਨਾਉਣੀ ਆ ਮਿਤਰੋ ਵਿਆਹ ਵੀਰ ਦਾ ਆਗਯਾ , ਖੁਸ਼ੀ ਮਨਾਉਣੀ ਆ ਮਿਤਰੋ ਅੱਜ ਮਲਕੀਤ ਨੇ ਨੱਚ ਕੇ ਬੋਲੀ ਪਾਉਣੀ ਆ ਮਿਤਰੋ ਹੋ ਨੱਚਣ ਵਾਲੇ ਦੀ ਅੱਡੀ ਨੀ ਰਹਿੰਦੀ , ਗਾਉਣ ਵਾਲੇ ਦਾ ਮੂੰਹ ਹੋ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ ਨੀ ਬੋਲੀ ਮੈਂ ਪਾਵਾਂ , ਨੱਚ ਗਿੱਦੇ ਵਿਚ ਤੂੰ ਬੋਲੀ ਬੋਲੀ ਮੈਂ ਪਾਵਾਂ , ਸੋਹਣੀਏ ਨੱਚ ਗਿੱਦੇ ਵਿਚ ਤੂੰ ਅੱਜ ਚਲੂਗੀ Wisky, ਅੱਜ ਚਲੂਗੀ ਗਿਲਾਸੀ , ਪਾਸੇ ਕਰਦੋ ਚਾਹਾਂਗਾ ਨੂੰ ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ ਹੋ ਪਾਸੇ ਹੱਟ ਜਾ ਮੁੰਡਿਆਂ ਮੈਂ ਪੈਸੇ ਸੁੱਟਣੇ ਤਾਹਾ ਨੂੰ ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ ਹੋ ਪਾਸੇ ਹੱਟ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਾ ਨੂੰ
The easy, fast & fun way to learn how to sing: 30DaySinger.com
Written by: Makhan Brar, Jatinder Shah
Lyrics © Raleigh Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Paise Sutne Tanha Nu Lyrics." Lyrics.com. STANDS4 LLC, 2024. Web. 4 Jun 2024. <https://www.lyrics.com/lyric-lf/6081035/Malkit+Singh/Paise+Sutne+Tanha+Nu>.
Discuss the Paise Sutne Tanha Nu Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In