Begana
Ninja
Become A Better Singer In Only 30 Days, With Easy Video Lessons!
ਇੰਝ ਰਾਖੂੰਗਾ ਸਾਂਭ ਕੇ ਬੱਲੀਏ ਜਿਵੈਂ ਰੱਖਣ ਸਰਦਾਰੀ ਮੈਂ ਢੋਲੇਵਾਲ ਦਾ ਚੋਬਬਾਰ ਹਾਂ ਨਾ ਖੂਨ ਚ ਰੱਖਣ ਗੱਦਾਰੀ ਮੈਂ ਕਾਹਤੋਂ ਪਾਸੇ ਵੱਟ ਵੱਟ ਲੰਘਦੀ ਜਾਨ ਮੇਰੀ ਸੂਲੀ ਤੇ ਟੰਗਦੀ ਨੈਣੋ ਲਾਕੇ Gucci ਬੱਲੀਏ ਹਿੱਕ ਤੇ ਮਾਰ ਨਿਸ਼ਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ ਤੂੰ ਆਪਣਾ ਬਣਾ ਲਾ ਗੋਰੀਏ Beat inspector ਲੰਡੂ ਆਸ਼ਿਕ਼ਣ ਵਾਲਾ ਕੰਮ ਨੀ ਕਰਕੇ use throw ਕਰਨਾ ਧੋਖਾ ਬਰਦਾਸ਼ਟ ਹੁੰਦਾ ਨਾ ਤੈਥੋਂ ਜੱਟੀਏ ਪਹਿਲਾਂ ਮੈਂ ਮਾਰਨਾ ਕਰ ਗਈ ਤੂੰ ਬੂਹਾ knock ਮੇਰਿਆਂ dream ਆਂ ਦਾ ਹੁਸਨ ਤੇਰੇ ਚ ਨਸ਼ਾ ਪਤਲੋ ਅਫੀਮ ਆ ਦਾ ਸਾਦਗੀ ਤੇਰੀ ਆ ਮੇਰੀ ਜਾਨ ਮੰਗਦੀ ਤੇਰੇ ਗੋਰੇ ਰੰਗ ਉੱਤੇ ਕੰਮ ਕੀ cream ਆਂ ਦਾ ਖੜ ਖੜ ਵੇਖੁਗੀ , ਦੁਨੀਆਂ ਇਹ ਸੇਕੂਗੀ ਤੇਰੇ ਮੇਰੇ ਪਿਆਰ ਵਾਲੀ ਅੱਗ ਜੱਟੀਏ Hater ਆਂ ਚ heat ਐ ਤੂੰ ਨਖਰੋ sweet ਐ ਕੁੜੀਆਂ ਤੋਂ ਵੱਧ ਤੂੰ ਅਲੱਗ ਜੱਟੀਏ ਜੇ ਹੱਥ ਫੜ ਲੈ ਤੂੰ ਸੁਖ Sandhu ਦਾ ਹੱਥ ਫੜ ਲੈ ਤੂੰ ਸੁਖ Sandhu ਦਾ ਲਾ ਲਉ ਪਿਛੇ ਜ਼ਮਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ ਤੂੰ ਆਪਣਾ ਬਣਾ ਲਾ ਗੋਰੀਏ Fake promise ਕਰਦਾ ਨੀ ਜੱਦ ਗੱਲ ਇਸ਼ਕ ਦੀ ਦੀਪ ਹੁੰਦੀ ਅੱਜ ਲਾਉਣੀ ਕਲ ਛੱਡ ਜਾਣਾ ਨਾ cheat ਮੈਥੋਂ ਜਿਸਮੀਤ ਹੁੰਦੀ ਸਚੀਆਂ ਨੀਤ ਆ ਨੇ , ਜੱਟ Gold ਦਿਲੋਂ ਤੇਰੇ ਉੱਤੇ ਗੱਬਰੂ ਆ hold ਬਿੱਲੋ ਤੇਰਾ ਗੋਰਾ ਗੋਰਾ ਰੰਗ ਰਾਖੁ ਸਾਂਭ ਕੇ ਕੁੜੇ ਤੇਰੇ ਵਾਸਤੇ ਮੈਂ ਸਬ ਕਰੂੰ sold ਬਿੱਲੋ ਦਿਲ ਦਾ ਨੀ ਮਾੜਾ ਜੱਟ ਪਿਛੇ ਨਾ ਤੂੰ ਜਾਈਂ ਹਟ ਤੇਰੀਆਂ demand ਆਂ ਕਰੂੰ ਪੂਰੀਆਂ ਸੋਂਹ ਲੱਗੇ ਓਦੋਂ ਬਾਹਲੀ ਬੰਬ ਲੱਗਦੀ ਜਦੋਂ ਵੱਟਦੀ ਗੁੱਸੇ ਚ ਆਕੇ ਘੂਰੀਆਂ ਤੇਰੇ ਨਖਰੇ ਜਾਨਲੇਵਾ ਨੇ ਤੇਰੇ ਨਖਰੇ ਜਾਨਲੇਵਾ ਨੇ ਹੋ ਗਿਆ ਜੱਟ ਦੀਵਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ ਤੂੰ ਆਪਣਾ ਬਣਾ ਲਾ ਗੋਰੀਏ ਓ ਮੰਨਿਆ ਤੇਰਾ fame ਬੜਾ ਐ ਚੋਬਬਾਰਨ ਉਚੇ ਆ ਦੁਨੀਆਂ ਤੇ ਕਈ ਲੋਕ ਤੈਥੋਂ ਕਰਨ jealousy ਆਹ ਵੀ ਗੱਲਾਂ ਸੁਣਿਆਨ ਨੇ ਨਖਰੋ ਤੈਨੂੰ ਤਾਂ ਮੰਨੇ ਨਖਰੋ ਤੈਨੂੰ ਤਾਂ ਮੰਨੇ ਜੇ ਤੂੰ ਕਰਦੇ lock ਜ਼ੁਬਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ ਤੂੰ ਆਪਣਾ ਬਣਾ ਲੈ ਗੋਰੀਏ ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
The easy, fast & fun way to learn how to sing: 30DaySinger.com
Written by: BEAT INSPECTOR, SUKHWINDER SINGH
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Begana Lyrics." Lyrics.com. STANDS4 LLC, 2024. Web. 13 May 2024. <https://www.lyrics.com/lyric-lf/6081037/Ninja/Begana>.
Discuss the Begana Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In