Gabhru
J Star
Become A Better Singer In Only 30 Days, With Easy Video Lessons!
Yo Yo Honey Singh Mafia Mundeer ਪੇਸ਼ ਕਰਦੇ ਨੇ, J-Star ਮੁੰਦਰੀ ਬਣਾਈ ਫਿਰੇ, ਤੇ ਵਿੱਚ ਨਗ ਜਡਵਾਈ ਫਿਰੇ (Whoo!) ਮੁੰਦਰੀ ਬਣਾਈ ਫਿਰੇ, ਤੇ ਵਿੱਚ ਨਗ ਜਡਵਾਈ ਫਿਰੇ ਇੱਕ ਪਾਸੇ ਬਿੱਲੋ ਤੇਰਾ ਨਾਂ ਲਿਖਵਾਈ ਫਿਰੇ ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਬੜਾ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ ਧੁੱਪਾਂ ਵਿਚ ਸੜਦੈ ਗੱਭਰੂ, ਨੀ ਦੋ ਪਲੇ ਠਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ ਜਾਂਦਾ ਵੇਖ ਮਰਦੈ ਗੱਭਰੂ, ਨੀ ਰਾਹੀ ਦਿਲ ਧਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ ਝੱਲਾ ਹੋਇਆ ਫ਼ਿਰਦਾ ਐ Kinder Deol ਨੀ ਹੋ, ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ ਝੱਲਾ ਹੋਇਆ ਫ਼ਿਰਦਾ ਐ Kinder Deol ਨੀ ਸੋਚਾਂ ਵਿੱਚ ਹੜ੍ਹਦੈ ਗੱਭਰੂ, ਹੋ ਡੁੱਬਦੈ ਨਾ ਤਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ (J-Star)
The easy, fast & fun way to learn how to sing: 30DaySinger.com
Written by: Yo Yo Honey Singh, Jind Swara
Lyrics © THE ROYALTY NETWORK INC., Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Gabhru Lyrics." Lyrics.com. STANDS4 LLC, 2024. Web. 28 May 2024. <https://www.lyrics.com/lyric-lf/6102727/J+Star/Gabhru>.
Discuss the Gabhru Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In