No Doubt
Sudesh Kumari, Abroyal
Watch: New Singing Lesson Videos Can Make Anyone A Great Singer
ਓ 3 ਸਾਲ ਹੋਗੇ ਤੂ Canada ਨੂ ਟਿਯਾਯੀ ਲੰਮੀ ਗੁੱਤ ਨਾਲ ਫਿਰੇ ਸੂਟ ਵੀ fly One Piece ਪਾ ਕ ਹੁਣ ਕਰਦੀ Flaunt One Piece ਪਾ ਕ ਹੁਣ ਕਰਦੀ Flaunt ਕੀਤੇ ਫੋਟੋਆ ਚ ਕਰ ਕਰ Pout ਨੀ ਮੁੰਡਾ ਮਰ ਜੁ ਜੱਟਾ ਦਾ ਮਰ ਜੁ ਇਹਦੇ ਚ ਕੋਈ Doubt ਨੀ ਮੁੰਡਾ ਮਰ ਜੁ ਜੱਟਾ ਦਾ ਮਰ ਜੁ ਇਹਦੇ ਚ ਕੋਈ Doubt ਨੀ ਮੁੰਡਾ ਮਰ ਜੁ ਜੱਟਾ ਦਾ ਓ ਤੇਰੀਆਂ ਅਦਾਵਾਂ ਉੱਤੇ ਸੇਂਟੀ ਹੋਇਆ ਰਹਿੰਦਾ ਨੀ ਬਣੂ ਤੁਹਾਡੀ ਭਾਬੀ ਇਹ ਤਾ ਸਾਰਿਆਂ ਨੂ ਕਿਹੰਦਾ ਨੀ ਓ Beemer ਕਢਾ ਕੇ ਖਾਲੀ ਕਰਤਾ Account ਓ Beemer ਕਢਾ ਕੇ ਖਾਲੀ ਕਰਤਾ Account ਓ ਸੁਣੇ ਲਾ ਲੈ Music ਦੀ loud ਨੀ ਮੁੰਡਾ ਮਰ ਜੁ ਜੱਟਾ ਦਾ ਮਰ ਜੁ ਇਹਦੇ ਚ ਕੋਈ Doubt ਨੀ ਮੁੰਡਾ ਮਰ ਜੁ ਜੱਟਾ ਦਾ ਮਰ ਜੁ ਇਹਦੇ ਚ ਕੋਈ Doubt ਨੀ ਮੁੰਡਾ ਮਰ ਜੁ ਜੱਟਾ ਦਾ ਚਾਰੇ ਪਾਸੇ ਗਲ ਹੁਣ ਜੱਟਾ ਤੇਰੀ hype ਦੀ ਛਡ ਮੇਰਾ ਖੇਡਾ ਵੇ ਮੈਂ ਤੇਰੇ ਨ੍ਹਈਓ type ਦੀ ਹਾਂ ਤੇਰੇ ਨ੍ਹਈਓ type ਦੀ ਹੁਏ ਕਦੇ ਦੇਸਣਾ ਤੇ ਡੁਲ੍ਹੇ ਕਦੇ ਫੜ ਲੇ blonde ਹੁਏ ਕਦੇ ਦੇਸਣਾ ਤੇ ਡੁਲ੍ਹੇ ਕਦੇ ਫੜ ਲੇ blonde ਤਾਈਓਂ ਕੀਤਾ ਸਾਰੀ site'ਆ ਤੋ block ਵੇ ਤਾਹਨੇ ਮਾਰ ਦਾ ਜੱਟੀ ਨੂ ਆਪੇ ਤੈਨੂੰ ਮਰਨੇ ਦਾ ਸ਼ੋੰਕ ਵੇ ਤਾਹਨੇ ਮਾਰ ਦਾ ਜੱਟੀ ਨੂ ਆਪੇ ਤੈਨੂੰ ਮਰਨੇ ਦਾ ਸ਼ੋੰਕ ਵੇ ਤਾਹਨੇ ਮਾਰ ਦਾ ਜੱਟੀ ਨੂ ਕਿਹੰਦਾ ਘਰੇ ਕਰ ਔਣੀ ਗਲ ਸੋਹਣੀਏ ਓਹਦੇ ਬਚਨੇ ਦਾ ਨਾ ਕੋਈ ਹੱਲ ਸੋਹਣੀਏ ਨਾ ਕੋਈ ਹੱਲ ਸੋਹਣੀਏ ਜਾ ਵੇ ਦੇਸੀਆਂ ਦੇਸੀ ਕਿਹਕੇ Virk ਨੂ ਮਾਰਦੀ ਏ taunt ਦੇਸੀ ਕਿਹਕੇ Virk ਨੂ ਮਾਰਦੀ ਏ taunt ਲਾਕੇ ਪਬ’ ਆਂ ਚ ਟੇਕੀਲਾ ਵਾਲਾ ਸ਼ਾਟ ਨੀ ਮੁੰਡਾ ਮਰਜੂ ਜੱਟਾਂ ਦਾ ਨਾ ਨਾ ਨਾ ਨਾ ਨਾ ਨਾ ਨਾ ਮਰ ਜੁ ਇਹਦੇ ਚ ਕੋਈ Doubt ਨੀ ਮੁੰਡਾ ਮਰ ਜੁ ਜੱਟਾਂ ਦਾ ਮਰ ਜੁ ਇਹਦੇ ਚ ਕੋਈ Doubt ਨੀ ਮੁੰਡਾ ਮਰ ਜੁ ਜੱਟਾਂ ਦਾ ਹਾਏ ਆਪੇ ਤੈਨੂੰ ਮਰਨੇ ਦਾ ਸ਼ੌਂਕ ਵੇ ਮਿਹਣੇ ਮਾਰਦਾ ਜੱਟੀ ਨੂ
Watch: New Singing Lesson Videos Can Make Anyone A Great Singer
Written by: ARPAN BAWA, GUR VIRK
Lyrics © Royalty Network, Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"No Doubt Lyrics." Lyrics.com. STANDS4 LLC, 2024. Web. 4 Jun 2024. <https://www.lyrics.com/lyric-lf/6128126/Sudesh+Kumari/No+Doubt>.
Discuss the No Doubt Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In