Sajda
Lakhwinder Wadali
Watch: New Singing Lesson Videos Can Make Anyone A Great Singer
ਜੇ ਰੱਬ ਦਾ ਡਰ ਹੈ ਸਜਦੇ ਲਈ .. ਸਿਰ ਕਾਬੇ ਝੁਕੌਣ ਦੀ ਲੋਡ ਨਈ ਓ ਜੇ ਯਾਰ ਦੇ ਦਿਲ ਵਿਚ ਤਾਂ ਮਿਲ ਜੇ ਫਿਰ ਜੰਨਤ ਜਾਂ ਦੀ ਲੋਡ ਨਈ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਿਆ ਨਈ ਜਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਿਆ ਨਈ ਜਾਂਦਾ ਸਿਰ ਰਖ ਕੇ ਕਦਮਾਂ ਵਿਚ ਰਖ ਕੇ ਯਾਰ ਦੇ ਕਦਮਾਂ ਵਿਚ ਸਾਥੋਂ ਫੇਰ ਉੱਠਿਆ ਨਈ ਜਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਿਆ ਨਈ ਜਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਿਆ ਨਈ ਜਾਂਦਾ ਓ ਯਾਰ ਕਿੱਤੀ ਏ ਕਰਮ ਨਵਾਜ਼ੀ ਓਹਦੇ ਬਿਨਾ ਮੇਰੀ ਹਸਤੀ ਕਾਹਦੀ ਓ ਯਾਰ ਕਿੱਤੀ ਏ ਕਰਮ ਨਵਾਜ਼ੀ ਓਹਦੇ ਬਿਨਾ ਮੇਰੀ ਹਸਤੀ ਕਾਹਦੀ ਦਿਲ ਵਿਚ ਸੋਹਣਾ ਯਾਰ ਵਸੈ ਦਿਲ ਵਿਚ ਸੋਹਣਾ ਯਾਰ ਵਸੈ ਕੋਈ ਹੋਰ ਵਸਾਇਆ ਨਹੀਂ ਜਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਾਯਾ ਨਈ ਜਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਾਯਾ ਨਈ ਜਾਂਦਾ ਓ ਰੁੱਸ ਗਿਆ ਯਾਰ ਮੈਂ ਰੱਬ ਤੋਂ ਕੀ ਲੈਣਾ ਓਹਦੇ ਬਿਨਾ ਮੇਰਾ ਮੁਸ਼ਕਿਲ ਰਹਿਣਾ ਓ ਰੁੱਸ ਗਿਆ ਯਾਰਮੈਂ ਰੱਬ ਤੋਂ ਕੀ ਲੈਣਾ ਓਹਦੇ ਬਿਨਾ ਮੇਰਾ ਮੁਸ਼ਕਿਲ ਰਹਿਣਾ ਓਹੀ ਹੀਰਾ ਅਨਮੋਲ ਮੇਰਾ, ਓ ਹੀਰਾ ਅਨਮੋਲ ਮੇਰਾ ਪਾਕੇ ਫੇਰ ਗਵਾਇਆ ਨਈ ਜਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਿਆ ਨਈ ਜਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਿਆ ਨਈ ਜਾਂਦਾ ਰੱਬ ਦੇ ਰੁਤਬੇ ਯਾਰ ਬਿਤਾਇਆ ਓਹਨੂ ਪੌਣ ਲਈ ਖੁਦ ਨੂ ਗਵਾਇਆ ਰੱਬ ਦੇ ਰੁਤਬੇ ਯਾਰ ਬਿਤਾਇਆ ਓਹਨੂ ਪੌਣ ਲਈ ਖੁਦ ਨੂ ਗਵਾਇਆ ਜਿਸ ਕਾਸੇ ਨੂ ਓ ਆਪ ਭਰੇ ਕਾਸੇ ਨੂ ਓ ਆਪ ਭਰੇ ਖਾਲੀ ਫੇਰ ਵਿਖਾਇਆ ਨਈ ਜਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਿਆ ਨਈ ਜਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਿਆ ਨਈ ਜਾਂਦਾ ਓ ਸੋਹਣੇ ਯਾਰ ਦੇ ਨਾਲ ਪਹਿਚਾਨਾ ਏ ਗੱਲ ਕਹਿੰਦਾ Sunder Makhana ਓ ਸੋਹਣੇ ਯਾਰ ਦੇ ਨਾਲ ਪਹਿਚਾਨਾ ਏ ਗੱਲ ਕਹਿੰਦਾ Sunder Makhana ਮੁਸ਼ਕਿਲ ਸੋਹਣੇ ਯਾਰ ਬਿਨਾ ਹੋਇਆ ਮੁਸ਼ਕਿਲ ਸੋਹਣੇ ਯਾਰ ਬਿਨਾ ਏ ਰੋਗ ਹਡ਼ਾ ਨੂੰ ਏ ਖਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਿਆ ਨਈ ਜਾਂਦਾ ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ ਸਾਥੋਂ ਯਾਰ ਰੁਸਿਆ ਨਈ ਜਾਂਦਾ
The easy, fast & fun way to learn how to sing: 30DaySinger.com
Written by: JATINDER JEETU, SUNDER MAKHANA
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Sajda Lyrics." Lyrics.com. STANDS4 LLC, 2024. Web. 22 May 2024. <https://www.lyrics.com/lyric-lf/6161390/Lakhwinder+Wadali/Sajda>.
Discuss the Sajda Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In