Le Mein Teri

Arvinder Singh, Babu Singh Maan, Jaidev Kumar, Sunidhi Chauhan

1 fan

Sunidhi Chauhan

Sunidhi Chauhan (born Nidhi Chauhan on 14 August 1983) is an Indian playback singer, best known for her Hindi film songs in Bollywood. She has also recorded songs for Odia,Punjabi, Marathi, Kannada, Tamil, Telugu, Bhojpuri, Bengali, Assamese and Gujarati films . more »


5:22

 Become A Better Singer In Only 30 Days, With Easy Video Lessons!

ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੇਆਂ
ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ
ਅੱਖੀਆਂ ਤੋਂ ਦੂਰ ਨਾ ਹੋ ਸੋਹਣੀਏ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੀਏ
ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ

ਲਲਾ ਲਲਾ ਲਾਲਲਾ
ਲਲਾ ਲਲਾ ਲਾਲਲਾ

ਠੰਡਿਆ  ਠੰਡਿਆ  ਵੱਗਣ ਹਵਾਵਾਂ
ਜੀ ਕਰਦਾ ਏ  ਮੈ  ਉੱਡ  ਪੁੱਡ ਜਾਵਾਂ
ਹੋ ਠੰਡਿਆ  ਠੰਡਿਆ  ਵੱਗਣ ਹਵਾਵਾਂ
ਜੀ ਕਰਦਾ ਏ  ਮੈ  ਉੱਡ  ਪੁੱਡ ਜਾਵਾਂ
ਤੂ ਜਦ ਮੇਰੇ ਕੋਲ ਹੋਵੇ
ਹੋ ਮਿਹਕੇ ਚਾਰ ਚੁਫੇਰਾ
ਤੈਨੂੰ  ਵੇਖਣ ਦਿਨ ਚੜ ਜਾਂਦਾ
ਤੇਰੇ ਬਾਜ ਹਨੇਰਾ
ਤੂ ਦਿਵਾ ਮੈ  ਤੇਰੀ ਲੋ ਸੋਹਣੇਆਂ
ਲੇ ਮੈ  ਹੁਣ ਗਈਹਾਂ  ਤੇਰੀ ਹੋ ਸੋਹਣੇਆਂ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੇਆਂ
ਲੇ ਮੈ  ਹੁਣ ਗਈਹਾਂ  ਤੇਰੀ ਹੋ ਸੋਹਣੇਆਂ

ਮੈਂ ਜਿੰਦ ਲਾਈ ਤੇਰੇ ਲੇਖੇ
ਮੇਰੇ ਸਿਵਾ ਕੋਈ ਹੋਰ ਨਾ ਵੇਖੇ
ਹੋ.ਮੈਂ ਜਿੰਦ ਲਾਈ ਤੇਰੇ ਲੇਖੇ
ਮੇਰੇ ਸਿਵਾ ਕੋਈ ਹੋਰ ਨਾ ਵੇਖੇ
ਸੋਂਹ ਰਬ ਦੀ ਮੈਂ ਚਾਨਣਾ
ਤੇਰੇ ਪਿਆਰ ਚ  ਕਮਲਿ ਹੋਈ
ਜੀ ਕਰਦਾ ਈ ਮੈਨੂੰ  ਤੇਰੇ ਬਾਜ ਨਾ ਵੇਖੇ ਕੋਈ
ਦਿਲ ਵਿਚ ਲਵਾਂ ਮੈ  ਲਕੋ ਸੋਹਣੀਏ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੀਏ
ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ

ਏ ਦਿਨ ਕਿਸਮਤ ਨਾਲ ਨੇ ਮਿਲਦੇ
ਦਿਲ ਨਾਲ ਸੌਦੇ ਹੋ ਗਾਏ ਦਿਲ ਦੇ
ਏ ਦਿਨ ਕਿਸਮਤ ਨਾਲ ਨੇ ਮਿਲਦੇ
ਦਿਲ ਨਾਲ ਸੌਦੇ ਹੋ ਗਾਏ ਦਿਲ ਦੇ
ਪਿਆਰ  ਨੇ ਐਸਾ ਜਾਦੂ ਕਰੇਆ
ਸਮਝ ਰਤਾ ਨਾ ਆਏ
ਏਸ ਤਰਹ ਅੱਸੀ ਇਕ ਦੂਜੇ ਦੇ
ਸਾਹਾ  ਵਿਚ ਸਮਾਏ
ਫੁੱਲਾਂ ਵਿਚ ਜਿਵੇਂ ਖਸ਼ਬੋ ਸੋਨੇਯਾ
ਲੇ ਮੈ  ਹੁਣ ਗਏ ਹਾਂ  ਤੇਰੀ ਹੋ ਸੋਹਣੇਆਂ
ਅੱਖੀਆਂ  ਤੋਂ  ਦੂਰ  ਨਾ ਹੋ ਸੋਹਣੀਏ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੀਏ
ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ  ਤੇਰੀ ਹੋ ਸੋਹਣੇਆਂ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੀਏ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੀਏ

 Watch: New Singing Lesson Videos Can Make Anyone A Great Singer

Written by: BABBU SINGH MAAN

Lyrics © Royalty Network

Lyrics Licensed & Provided by LyricFind

Discuss the Le Mein Teri Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Le Mein Teri Lyrics." Lyrics.com. STANDS4 LLC, 2024. Web. 30 Apr. 2024. <https://www.lyrics.com/lyric-lf/6161402/Sunidhi+Chauhan/Le+Mein+Teri>.

    Missing lyrics by Sunidhi Chauhan?

    Know any other songs by Sunidhi Chauhan? Don't keep it to yourself!

    Browse Lyrics.com

    Quiz

    Are you a music master?

    »
    What is the name of The Beatles’ first album?
    A The Beatles
    B Help!
    C Abbey Road
    D Please Please Me

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Sunidhi Chauhan tracks

    On Radio Right Now

    Loading...

    Powered by OnRad.io


    Think you know music? Test your MusicIQ here!