Pakka Ho Gya

Pavvy Dhanjal

0 fans

Pavvy Dhanjal


4:17

 Watch: New Singing Lesson Videos Can Make Anyone A Great Singer

ਦਿੱਲੀ ਓਂ ਜਹਾਜ ਤੇ ਚੜਾ ਕੇ ਗਯੀ ਸੀ
ਓ ਦਿਣੇ ਦੀ ਜੇੜੀ ਮੰਜੇ ਉੱਤੇ ਪਯੀ ਸੀ
ਦਿੱਲੀ ਓਂ ਜਹਾਜ ਤੇ ਚੜਾ ਕੇ ਗਯੀ ਸੀ
ਓ ਦਿਣੇ ਦੀ ਜੇੜੀ ਮੰਜੇ ਉੱਤੇ ਪਯੀ ਸੀ
ਪੁੱਤ Sydney ਬੇਬੇ ਦੀ ਗਯੀ Kidney
ਸਾਡੇ ਟੱਬਰ ਨਾਲ ਧੱਕਾ ਹੋ ਗੁਯਾ
ਕਿਹੰਦੀ ਹੁਣ ਨੀ ਮੈਂ ੨੦ ਸਾਲ ਮਰਦੀ
ਜਦੋਂ ਦੱਸੇਯਾ ਮੈਂ ਪੱਕਾ ਹੋ ਗਯਾ
ਕਿਹੰਦੀ ਹੁਣ ਨੀ ਮੈਂ ੨੦ ਸਾਲ ਮਰਦੀ
ਜਦੋਂ ਦੱਸੇਯਾ ਮੈਂ ਪੱਕਾ ਹੋ ਗਯਾ

3 ਸਾਲਾਂ ਤੋਂ ਰਿਪੀਟ ਓਹੀ ਪੌਂਦਾ ਏ
2 jacket ਆਂ ਬਾਪੂ ਦੇ ਕੋਲੇ ਕਾਲੀਆਂ
ਜਦੋ ਪੁਛੀ ਦਾ ਕੰਜੂਸੀ ਕਾਹਤੋਂ ਕਰਦੇ
3 ਕੁੜੀਆਂ ਵੀ ਕਿਹੰਦਾ ਮੈਂ ਵਿਆਹ ਲੀਆਂ
Ford ਵੇਚੇ ਤੇ ਚੜਾ ਟੀ ਪਿਹਲੀ ਠੇਕੇ ਤੇ
Ford ਵੇਚੇ ਤੇ ਚੜਾ ਟੀ ਪਿਹਲੀ ਠੇਕੇ ਤੇ
ਔਖਾ ਮੋਡ ਨਾ ਸੀ ਨੱਕਾ ਹੋ ਗਯਾ
ਕਿਹੰਦੀ ਹੁਣ ਨੀ ਮੈਂ ੨੦ ਸਾਲ ਮਰਦਾ
ਜਦੋਂ ਦੱਸੇਯਾ ਮੈਂ ਪੱਕਾ ਹੋ ਗਯਾ
ਕਿਹੰਦੀ ਹੁਣ ਨੀ ਮੈਂ ੨੦ ਸਾਲ ਮਰਦਾ
ਜਦੋਂ ਦੱਸੇਯਾ ਮੈਂ ਪੱਕਾ ਹੋ ਗਯਾ

ਇੱਕ ਮੇਰੇ ਨਾਲ ਛੋਟਾ ਪੁੱਤ ਲਾਡਲਾ
ਮੇਨੂ ਜਿਹਦੇਆਂ ਉਲਾਂਭੇਯਾ ਨੇ ਖਾ ਲਿਆ
ਪੈਸੇ ਭੇਜੇ ਸੀ ਮੈਂ ਲੱਗੂ ਕਿਸੇ Gym ਚ
ਓਹਨੇ modify Vespa ਕਰਾ ਲਿਯਾ
ਹੁਣ ਹੋ ਗਯਾ ਲਫੈਂਡ ਪੌਂਦਾ ਚੱਕਵੇ brand
ਹੁਣ ਹੋ ਗਯਾ ਲਫੈਂਡ ਪੌਂਦਾ ਚੱਕਵੇ brand
ਹਵਾ ਉਤਲੀ ਚ ਬਚਾ ਹੋ ਗਿਯਾ
Thar ਵੀਰੇਯਾ ਲਵਾਂਗੇ cherry ਰੰਗ ਦੀ
ਜਦੋ ਦੱਸੇਯਾ ਮੈਂ ਪਕਾ ਹੋ ਗਿਯਾ
Thar ਵੀਰੇਯਾ ਲਵਾਂਗੇ cherry ਰੰਗ ਦੀ
ਜਦੋ ਦੱਸੇਯਾ ਮੈਂ ਪਕਾ ਹੋ ਗਿਯਾ

ਭੈਣਾ ਮੇਰਿਯਾ ਦੇ ਪੇਕੇ ਮੇਰੇ ਨਾਲ ਨੇ
ਰੋਜ ਦਸ ਬਾਰਾਂ ਫੋਨ ਮੇਨੂ ਲੌਂਦੀਆਂ
ਆਖ ਉਹਨਾ ਦੀ ਦੇ ਵਿਚ ਮੇਰੀ ਰੋਸ਼ਨੀ
ਦੇਖ ਦੇਖ ਓਹੋ ਢਿੱਲੋਂ ਨੂ ਜਿਉਂਦੀਆਂ
ਲੱਗੇ ਗੌਣ ਤਾਂ ਪੁੜਣ ਆਈਆਂ ਰੌਣਕਾਂ
ਲੱਗੇ ਗੌਣ ਤਾਂ ਪੁੜਣ ਆਈਆਂ ਰੌਣਕਾਂ
ਬੋਲ ਬਾਬੇਯਾ ਦਾ ਸਚਹਾ ਹੋ ਗਯਾ
ਹੁਣ ਮਿਲਜੁ ਕੁੜੀ ਕੋਈ ਤੈਨੂ ਚੱਜ ਦੀ
ਜਦੋ ਦੱਸੇਯਾ ਮੈਂ ਪਕਾ ਹੋ ਗਿਯਾ
ਹੁਣ ਮਿਲਜੁ ਕੁੜੀ ਕੋਈ ਤੈਨੂ ਚੱਜ ਦੀ
ਜਦੋ ਦੱਸੇਯਾ ਮੈਂ ਪਕਾ ਹੋ ਗਿਯਾ

ਫੋਟੋ ਖਿਚ ਕੇ ਕਿ ਟਰਾਲੇ ਨਾਲ ਪਾਈ ਮੈਂ
ਚਾਚੇ ਤਾਏ ਵੀ ਸ੍ਵਾਹ ਹੋ ਗਏ
ਮਾਮੇ ਮਾਸੀਆਂ ਕਿ ਕੁੱਲ ਮੇਰੇ ਨਾਨਕੇ
ਸਾਰੇ ਕੋਠੇਆਂ ਦਾ ਘਾ ਹੋ ਗਏ
ਹਾਰ ਗਏ ਓ match ਕੀਨੇ ਫੜਨਾ ਸੀ catch
ਹਾਰ ਗਏ ਓ match ਕੀਨੇ ਫੜਨਾ ਸੀ catch
ਬਾਲ ਪਿਹਲੀ ਤੇ ਹੀ ਚੱਕਾ ਹੋ ਗਯਾ
ਸਾਰੀ ਸਾਕ ਤੇ ਸਸੀਰੀ ਹੋ ਗਯੀ ਸੁਸਰੀ
ਜਦੋ ਦੱਸੇਯਾ ਮੈਂ ਪਕਾ ਹੋ ਗਿਯਾ
ਸਾਰੀ ਸਾਕ ਤੇ ਸਸੀਰੀ ਹੋ ਗਯੀ ਸੁਸਰੀ
ਜਦੋ ਦੱਸੇਯਾ ਮੈਂ ਪਕਾ ਹੋ ਗਿਯਾ
ਕਿਹੰਦੀ ਹੁਣ ਨੀ ਮੈਂ ੨੦ ਸਾਲ ਮਰਦੀ
ਜਦੋਂ ਦੱਸੇਯਾ ਮੈਂ ਪੱਕਾ ਹੋ ਗਯਾ
ਕਿਹੰਦਾ ਹੁਣ ਨੀ ਮੈਂ ੨੦ ਸਾਲ ਮਰਦਾ
ਜਦੋਂ ਦੱਸੇਯਾ ਮੈਂ ਪੱਕਾ ਹੋ ਗਯਾ
Thar ਵੀਰੇਯਾ ਲਵਾਂਗੇ cherry ਰੰਗ ਦੀ
ਜਦੋਂ ਦੱਸੇਯਾ ਮੈਂ ਪੱਕਾ ਹੋ ਗਯਾ
ਹੁਣ ਮਿਲਜੁ ਕੁੜੀ ਕੋਈ ਤੈਨੂ ਚੱਜ ਦੀ
ਜਦੋਂ ਦੱਸੇਯਾ ਮੈਂ ਪੱਕਾ ਹੋ ਗਯਾ

 The easy, fast & fun way to learn how to sing: 30DaySinger.com

Written by: Pavvy Dhanjal, Jang Dhillon, Deejay Singh

Lyrics © Phonographic Digital Limited (PDL)

Lyrics Licensed & Provided by LyricFind

Discuss the Pakka Ho Gya Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Pakka Ho Gya Lyrics." Lyrics.com. STANDS4 LLC, 2024. Web. 7 May 2024. <https://www.lyrics.com/lyric-lf/6161426/Pavvy+Dhanjal/Pakka+Ho+Gya>.

    Missing lyrics by Pavvy Dhanjal?

    Know any other songs by Pavvy Dhanjal? Don't keep it to yourself!

    Browse Lyrics.com

    Quiz

    Are you a music master?

    »
    What are Level 42's 1981 and 1985 biggest hit singles?
    A Love Games, Running in the Family
    B Something About You, Running in the Family
    C Love Games, Something About You
    D Love Games, Tracie

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Pavvy Dhanjal tracks

    On Radio Right Now

    Loading...

    Powered by OnRad.io


    Think you know music? Test your MusicIQ here!