It Ain't Legal
Gurlez Akhtar, Karan Aujla
The easy, fast & fun way to learn how to sing: 30DaySinger.com
ਵੇ ਲਭਦੇ ਨੇ ਮੁੰਡਾ ਜਿਹੜਾ ਨਸ਼ਾ ਨਾ ਕਰੇ ਘਰ ਦੇ ਨੇ ਪੁਛ੍ਹ ਪਡ਼ਤਾਲ ਕਰਦੇ ਓ ਲਿਸ੍ਟ ਚ ਲਿਖ ਲਾ ਮੈਂ ਦਾਰੂ ਨੀ ਪੀਂਦਾ ਨੀ list ਚੋਂ ਕਟ ਕਾਲਾ ਮਾਲ ਕਰਦੇ ਵੇ ਬਾਹਲੀ ਉਲ੍ਝੀ ਏ ਤੇਰੀ life ਮੁੰਡੇਯਾ ਤੇਰੇ ਨਾਲ ਐਂਨੇ ਕਾਹਤੋਂ ਹੁੰਦੇ ਆਏ ਹਾਦਸੇ ਓ ਬੇਗੀਏ ਨੀ ਟਾਇਮ ਆਯਾ ਦੱਸਣਗੇ ਤੈਨੂ ਦੁੱਕੀ ਕਿਵੇ ਰੋਲ੍ਦੀ ਹੁੰਦੀ ਆ ਬਾਦਸ਼ਾਹੇ ਬੇਗੀਏ ਨੀ ਟਾਇਮ ਆਯਾ ਦੱਸਣਗੇ ਤੈਨੂ ਦੁੱਕੀ ਕਿਵੇ ਰੋਲ੍ਦੀ ਹੁੰਦੀ ਆ ਬਾਦਸ਼ੇ ਨੀ ਵੇ ਮੂੰਹਾਂ ਉੱਤੇ tattoo gang ਵਾਲੇ ਲਗਦੇ ਜਿੰਨਾ ਨਾਲ ਤੇਰੀ ਯਾਰੀ ਪਯੀ ਹੋਯੀ ਏ ਓ ਵੈਰੀ ਦਿਆ ਕਾਂਡ ਤੇ ਸਜਾਵੇ ਫੋਟੋ'ਆਂ ਨੀ ਜਿਹਦੀ ਖੱਬੀ ਸੀਟ ਤੇ ਸਜਾਈ ਹੋਯੀ ਏ ਹੋ anti ਦਿਆ ਕੰਨਾ ਨਾਲ ਗੱਲਾਂ ਕਰਦੀ ਬੈਰਲ ਆਂ ਦੇ ਵਿਚੋਂ ਜੱਟਾ ਮੌਤ ਨਿਕਲੀ ਓ ਮੋਂਡੇ ਤੇ ਬੰਦੂਕ ਮੇਰੇ ਪੌਂਦੀ ਭੰਗੜਾ ਵੈਰਿਯਾ ਨਾਲ ਪੌਂਦੀ ਮੇਰੀ ਗੋਲੀ ਕੀਕਲੀ ਓ ਮੋਂਡੇ ਤੇ ਬੰਦੂਕ ਮੇਰੇ ਪੌਂਦੀ ਭੰਗੜਾ ਵੈਰਿਯਾ ਨਾਲ ਪੌਂਦੀ ਮੇਰੀ ਗੋਲੀ ਕੀਕਲੀ ਹਨ ਕਿਹੰਦੇ ਤੇਰੇ leader ਆਂ ਤੋਂ ਜਾਦਾ link ਨੇ ਵੇ ਤੈਥੋਂ ਸਮਯ ਆਲੇ ਸਾਰੇ vote ਮੰਗ੍ਦੇ ਓ anti ਧਦਾ ਜਿੰਨਾ ਦੀ support ਮੰਗ੍ਦਾ ਨੀ ਓ ਤੇਰੇ ਯਾਰ ਤੋਂ support ਮੰਗ੍ਦੇ ਵੇ ਮੇਰੀ ਵੀ nature ਜੱਮਾ ਤੇਰੇ ਵਰਗੀ ਕਰਕੇ ਜ਼ੁਬਾਨ ਨਹਿਯੋ ਮੁਕਰ ਹੁੰਦਾ ਓਏ ਆਪਾਂ ਵੀ calender ਨੀ ਦੇਖੇਯਾ ਕਦੇ ਸਾਡੇ ਸ਼ਨਿਵਾਰ ਨੂ ਵੀ ਸ਼ੁਕਰ ਹੁੰਦਾ ਆਪਾਂ ਵੀ calender ਨੀ ਦੇਖੇਯਾ ਕਦੇ ਸਾਡੇ ਸ਼ਨਿਵਾਰ ਨੂ ਵੀ ਸ਼ੁਕਰ ਹੁੰਦਾ ਨੀ ਹਨ ਔਜਲੇ ਵੇ ਔਜਲੇ ਤੂ ਜਦੋਂ ਮਿਲਦਾ ਵੇ ਤੇਰੇਯਾ ਯਾਰਾਂ ਤੋਂ ਕਾਹਤੋਂ ਸੂਹ ਹੁੰਦੀ ਏ ਓ ਸੋਹਣੀਏ ਨੀ ਪਾੜ ਨਾ ਪਵਯੀ ਯਾਰਾਂ ਚ ਨੀ ਅੱਗ ਲੌਂਦੀ ਦੀਵੇਯਾ ਚੋਂ ਰੂਹ ਹੁੰਦੀ ਏ ਹੋ ਕੀਤੇ ਕੀਤੇ ਚਲਦੇ ਆ ਪੰਗੇ ਸੋਹਣੇਯਾ ਹਥ ਲਾਕੇ ਦੱਸ ਮੈਨੂ map ਦੇ ਉੱਤੇ ਹੋ ਬਾਰ ਬਾਰ ਪੁਛ੍ਹ ਨਾ ਸ੍ਟੋਰੀ ਨਖਰੋ ਸਾਡੇ ਆਲੀ ਪੈਣੀ ਨੀ snap ਦੇ ਉੱਤੇ ਬਾਰ ਬਾਰ ਪੁਛ੍ਹ ਨਾ story ਨਖਰੋ ਸਾਡੇ ਆਲੀ ਪੈਣੀ ਨੀ snap ਦੇ ਉੱਤੇ ਬਾਰ ਬਾਰ ਪੁਛ੍ਹ ਨਾ story ਨਖਰੋ ਸਾਡੇ ਆਲੀ ਪੈਣੀ ਨੀ snap ਦੇ ਉੱਤੇ
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"It Ain't Legal Lyrics." Lyrics.com. STANDS4 LLC, 2024. Web. 6 Jun 2024. <https://www.lyrics.com/lyric-lf/6164108/Gurlez+Akhtar/It+Ain%27t+Legal>.
Discuss the It Ain't Legal Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In