End Jattiye [Remix]

Dilpreet Dhillon, Inder Kaur

0 fans

Dilpreet Dhillon

Dilpreet Dhillon, is an Indian singer and actor associated with the Punjabi music and Punjabi film industry. He started his career as a singer, and later debuted as an actor with the Once Upon A Time In Amritsar. more »


3:46

 The easy, fast & fun way to learn how to sing: 30DaySinger.com

ਹੋ ਸਪਨੀ ਦੀ ਭੈਣ  ਮੇਰੀ ਗੁੱਤ  ਵੇ
ਟਪ ਗਇਆ ਮੈਂ ਜੋਬਣ ਦੀ ਰੁੱਤ ਵੇ

Desi Crew

ਹੋ ਸੱਪਣੀ  ਦੀ ਭੈਣ  ਮੇਰੀ ਗੁੱਤ  ਵੇ
ਟਪ ਗਇਆ ਮੈਂ ਜੋਬਣ ਦੀ ਰੁੱਤ ਵੇ
ਹੋ ਸ਼ੇਰਾਂ ਦੇ ਸ਼ਿਕਾਰ ਕਦੇ ਕਰਦੇ ਤਾਂ ਦੇਖੀਂ
ਮੁੰਡੇਯਾ ਜੇ ਆਖ ਤੇਰੀ ਬਾਜ਼ ਵਰਗੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ

ਹੋ ਨੀ ਤੂ ਰੂਪ ਦਾ ਗੁਮਾਨ ਬਹਲਾ ਕਰਦੀ
ਦੇਖੀ ਹੋਰਾਂ ਤੇ ਜਵਾਨੀ ਬੜੀ  ਚੜਦੀ
ਹੋ ਨੀ ਤੂ ਰੂਪ ਦਾ ਗੁਮਾਨ ਬਹਲਾ ਕਰਦੀ
ਦੇਖੀ ਹੋਰਾਂ ਤੇ ਜਵਾਨੀ ਬੜੀ  ਚੜਦੀ
ਓਏ ਹੀਰਾਂ ਤੋਹ ਸੁਨਖਿਯਾ ਦਾ ਭਰਦਾ ਨਾ ਪਾਣੀ
ਅਣਾਖਪੂਰਾ ਆਏ ਮੇਰਾ ਪਿੰਡ ਜੱਟੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ
ਰਾਂਝੇ ਰੂਂਝੇ ਜਾਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

ਹੋ ਨੀਲੀ ਆਖ ਵਿਚੋਂ ਜਿਹਿਨੂ ਤਕ ਲਵਾਂ ਸੋਹਣੇਯਾ
ਮੈਂ ਬੋਤਲ ਚੋਂ ਅੱਡੇ ਜਿੰਨਾ ਚਕ ਜਵਾਨ ਸੋ
ਹੋ ਨੀਲੀ ਆਖ ਵਿਚੋਂ ਜਿਹਿਨੂ ਤਕ ਲਵਾਂ ਸੋਹਣੇਯਾ
ਮੈਂ ਬੋਤਲ ਚੋਂ ਅਧੇ ਜਿਨਾ ਚਕ ਜਵਾਨ
ਓ ਵੇਖ ਵੇਖ ਮੁੰਡੇ ਰਿਹਣ ਹੋਕੇ ਭਰਦੇ
ਮੂਲ ਨਾਲੋਂ ਵਧ ਗਾਏ ਵਯਾਜ਼ ਵਰਗੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ

ਕ਼ਾਤਿਲ ਨੇ ਨੈਣ ਤੇਰੇ ਹੋਣਗੇ ਰਾਕਾਨੇ ਨੀ
ਜੱਟ ਦੇ ਤਾ ਪੱਕੇ ਬਿੱਲੋ ਯਾਰਾਂ ਨਾ ਯਾਰਾਨੇ ਨੀ
ਕ਼ਾਤਿਲ ਨੇ ਨੈਣ ਤੇਰੇ ਹੋਣਗੇ ਰਾਕਾਨੇ ਨੀ
ਜੱਟ ਦੇ ਤਾ ਪੱਕੇ ਬਿੱਲੋ ਯਾਰਾਂ ਨਾ ਯਾਰਾਨੇ..
ਓ ਜਿਹਦੇ ਨਾਲ ਯਾਰੀ ਓ ਤੋ ਜਾਂ ਵਾਰ ਦਈਏ
ਯਾਰਾਂ ਬਿਨਾ ਕੱਟਦੇ ਨਾ ਬਿੰਦ ਬਲੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

ਹੋ ਤੇਰੇ ਜਿਹੇ ਜਾਣਦੀ  ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

ਮਣਕਾ  ਨਾ ਤੁਰਾਂ ਤੋੜ ਤਕਦੇ ਨੇ ਮੋੜ ਓਏ
ਜੁੱਤੀ ਥੱਲੇ ਰਹਿੰਦੀਆਂ   ਜੋ ਹੋਨਿਆ  ਨੇ ਹੋਰ ਓਏ
ਮਣਕਾ  ਨਾ ਤੁਰਾਂ ਤੋੜ ਤਕਦੇ ਨੇ ਮੋੜ ਓਏ
ਜੁੱਤੀ ਥੱਲੇ ਰਿਹੰਡਿਆ  ਜੋ ਹੋਨਿਆ  ਨੇ ਹੋਰ ਓਏ
ਮੈਂ ਜਿਹਦੇ ਨਾਲ ਲਔਣ ਓਹਟੋਂ ਜਾਨ  ਵਾਰੂੰਗੀ
ਤਾਰੇਆਂ  ਤੋਂ ਲੋਹ ਦੀ ਲਿਹਾਜ਼ ਵਰਗੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ
ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ

ਓ ਸ਼ੋੰਕ ਸਰਦਾਰੀ ਦਾ ਤੇ ਗੋਲਿਆ  ਚਲਾਉਣ  ਦਾ
ਪਾਲੇਯਾ ਏ ਸ਼ੌਂਕ ਏਕ ਬਕਰੇ ਬਲੌਂ ਦਾ
ਸਰਦਾਰੀ ਦਾ ਤੇ ਗੋਲਿਆ  ਚਲੌਂ ਦਾ
ਪਾਲੇਯਾ ਏ ਸ਼ੌਂਕ ਏਕ ਬਕਰੇ ਬਲੌਂ ਦਾ
ਓਏ ਹੈਪੀ ਰਾਇਕੋਤੀ ਜਿਹੇ ਯਾਰ ਸੋਹਣੀਏ
ਪਲਾ ਵਚ ਭਾਨ ਦੇਂਦੇ ਹਿੰਦ ਬਲੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ
ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ
ਜੱਟ ਦੀ ਤਾਂ ਗਲ ਬਾਤ end ਜੱਟੀਏ

 The easy, fast & fun way to learn how to sing: 30DaySinger.com

Written by: DESI CREW, HAPPY RAIKOTI

Lyrics © Phonographic Digital Limited (PDL), Royalty Network

Lyrics Licensed & Provided by LyricFind

Discuss the End Jattiye [Remix] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "End Jattiye [Remix] Lyrics." Lyrics.com. STANDS4 LLC, 2024. Web. 13 May 2024. <https://www.lyrics.com/lyric-lf/6164197/Dilpreet+Dhillon/End+Jattiye+%5BRemix%5D>.

    Missing lyrics by Dilpreet Dhillon?

    Know any other songs by Dilpreet Dhillon? Don't keep it to yourself!

    Browse Lyrics.com

    Quiz

    Are you a music master?

    »
    What is Camila Cabello's actual first name?
    A Rosa
    B Camila
    C Karla
    D Maria

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Dilpreet Dhillon tracks

    On Radio Right Now

    Loading...

    Powered by OnRad.io


    Think you know music? Test your MusicIQ here!