Changa Mada Time
Akay
Become A Better Singer In Only 30 Days, With Easy Video Lessons!
Power ਆਂ ਦਾ ਨਸ਼ਾ ਬੀਬਾ ਬਾਹਲਾ ਅਥਰਾ ਸਿਰ ਚਢ ਬੋਲਦਾ ਓ ਨਵਾ ਨਵਾ ਹੋਵੇ ਜੇ ਲਸੱਸ ਬਨੇਯਾ ਖੂਨ ਛੇਤੀ ਖੌਲਦਾ Power ਆਂ ਦਾ ਨਸ਼ਾ ਬੀਬਾ ਬਾਹਲਾ ਅਥਰਾ ਸਿਰ ਚਢ ਬੋਲਦਾ ਓ ਨਵਾ ਨਵਾ ਹੋਵੇ ਜੇ ਲਸੱਸ ਬਨੇਯਾ ਖੂਨ ਛੇਤੀ ਖੌਲਦਾ ਨਾ ਅਸਲੇ ਦਾ show off ਕਰਦੇ ਕਦੇ ਓ ਜਿਹਨਾ ਆਖਾਂ ਨਾ ਜਿਗਰੇ ਸਜਾਏ ਹੁੰਦੇ ਨੇ ਹੋ ਚੰਗੇ time ਅੱਤ ਨਈਓਂ ਚਕਦੇ ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ ਚੰਗੇ time ਅੱਤ ਨਈਓਂ ਚਕਦੇ ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ ਸਾਰੀ ਹੀ ਉਮਰ ਨਾ friend ਚਹਡੀਏ ਜਿਹਦੇ ਖੜੇ ਹੱਕ ‘ਚ ਔਖੇ ਵੇਲੇ ਪੇੜ ਪਿਛੇ ਪੱਟ ਜਾਣਗੇ ਨਾ ਰਹਿਓ ਸ਼ਕ ‘ਚ ਸਾਰੀ ਹੀ ਉਮਰ ਨਾ friend ਛੱਡੀਏ ਜਿਹਦੇ ਖੜੇ ਹੱਕ ‘ਚ ਔਖੇ ਵੇਲੇ ਪੇੜ ਪਿਛੇ ਪੱਟ ਜਾਣਗੇ ਨਾ ਰਹਿਓ ਸ਼ਕ ‘ਚ ਮਸਟੈਂਗ ਵਿਚ ਘੁਂਮਦੀ ਆ ਓਹ੍ਨਾ ਯਾਰਾਂ ਨਾ ਓ ਪਿੰਡ ਸਾਇਕਲ ਵੀ ਜਿਨਾ ਨਾ ਪਜਾਏ ਹੁੰਦੇ ਨੇ ਹੋ ਚੰਗੇ time ਅੱਤ ਨਈਓਂ ਚਕਦੇ ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ ਚੰਗੇ time ਅੱਤ ਨਈਓਂ ਚਕਦੇ ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ ਬਨੇਯਾ ਹਵੇਲੀ ਜਿਹਦਾ ਮਿਹਨਟਾਂ ਦੇ ਨਾਲ ਕਚਾ ਘਰ ਲਿੱਪਆ ਨੀਵੇਯਾ ਦੇ ਉੱਤੇ ਨਾ ਹਵਾ ਕਰੀਏ ਬਸ ਏਹੋ ਸਿਖੇਯਾ ਬਨੇਯਾ ਹਵੇਲੀ ਜਿਹਦਾ ਮਿਹਨਟਾਂ ਦੇ ਨਾਲ ਕਚਾ ਘਰ ਲਿੱਪਆ ਨੀਵੇਯਾ ਦੇ ਉੱਤੇ ਨਾ ਹਵਾ ਕਰੀਏ ਬਸ ਏਹੋ ਸਿਖੇਯਾ ਲੈਲੀ ਸੇਯਾਨ ਓ ਮੰਜ਼ਿਲਂ achieve ਕਰਦੇ ਨਾਲ ਹੌਂਸਲੇ ਯਾਰਾਨੇ ਜਿਨੇ ਲਾਏ ਹੁੰਦੇ ਨੇ ਹੋ ਚੰਗੇ time ਅੱਤ ਨਈਓਂ ਚਕਦੇ ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ ਚੰਗੇ time ਅੱਤ ਨਈਓਂ ਚਕਦੇ ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ ਹੋ ਚੰਗੇ time ਅੱਤ ਨਈਓਂ ਚਕਦੇ ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ ਚੰਗੇ time ਅੱਤ ਨਈਓਂ ਚਕਦੇ ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Changa Mada Time Lyrics." Lyrics.com. STANDS4 LLC, 2024. Web. 31 May 2024. <https://www.lyrics.com/lyric-lf/6164207/Akay/Changa+Mada+Time>.
Discuss the Changa Mada Time Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In