Black Money
Ninja
Watch: New Singing Lesson Videos Can Make Anyone A Great Singer
ਪਿਹਲਾਂ ਛੱਡ ਗੀ ਸੀ ਕਿਹਕੇ ਤੂ ਮਲੰਗ ਨੀ ਹੁਣ ਪਈ ਗਯਾ ਏ ਫਿੱਕਾ ਗੋਰਾ ਰੰਗ ਨੀ ਪਿਹਲਾਂ ਛੱਡ ਗੀ ਸੀ ਕਿਹਕੇ ਤੂ ਮਲੰਗ ਨੀ ਹੁਣ ਪਈ ਗਯਾ ਏ ਫਿੱਕਾ ਗੋਰਾ ਰੰਗ ਨੀ ਨੀ ਤੂ ਚਲਡੇਆ ਨਾਲ ਸਿਖ ਗਯੀ ਚਲਨਾ ਹੋ ਯਾਰੀ ਤੇਰੇ ਲਯੀ ਤਾਂ ਰੇਲਵੇ ਟ੍ਰੇਨ ਹੋ ਗਯੀ ਹੁਣ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ ਤੇਰੇ ਬਾਪੂ ਦੀ Black Money ban ਹੋ ਗਯੀ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ ਤੇਰੇ ਬਾਪੂ ਦੀ Black Money ban ਹੋ ਗਯੀ ਹੋ ਜਾਕੇ ਰੱਲੀਆ ‘ਚ ਝੰਡੇਯਾ ਦੇ ਭਰ ਚੱਕੇ ਨੀ ਰਖੇ ਜੱਫੇਯਾ ਦੇ ਵਿਚ ਚਾਰ ਯਾਰ ਪੱਕੇ ਨੀ ਹੋ ਜਾਕੇ ਰੱਲੀਆ ‘ਚ ਝੰਡੇਯਾ ਦੇ ਭਰ ਚੱਕੇ ਨੀ ਰਖੇ ਜੱਫੇਯਾ ਦੇ ਵਿਚ ਚਾਰ ਯਾਰ ਪੱਕੇ ਨੀ ਓ ਦਿਨ ਔਖੇ ਭਾਵੇਂ ਸੌਖੇ ਯਾਰਾਂ ਨਾਲ ਲੰਗਦੇ ਹੋ ਤੇਰੀ ਨੀਤੀ ਸਰਕਾਰ ਵੈਂਗ same ਹੋ ਗਯੀ ਹੁਣ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ ਤੇਰੇ ਬਾਪੂ ਦੀ Black Money ban ਹੋ ਗਯੀ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ ਤੇਰੇ ਬਾਪੂ ਦੀ Black Money ban ਹੋ ਗਯੀ ਅਸੀ ਜੋਡ਼ੇ ਨਹਿਯੋ ਕੇ ਖੇਡ ਖੇਡ ਤਾਸ਼ ਨੀ ਬੰਦੇ ਮਿਹਨਤੀ ਨਾ ਰਖਦੇ ਕਿਸੇ ਤੇ ਆਸ ਨੀ ਅਸੀ ਜੋਡ਼ੇ ਨਹਿਯੋ ਕੇ ਖੇਡ ਖੇਡ ਤਾਸ਼ ਨੀ ਬੰਦੇ ਮਿਹਨਤੀ ਨਾ ਰਖਦੇ ਕਿਸੇ ਤੇ ਆਸ ਨੀ ਹਨ ਏ ਸੁਨੇਯਾ ਮੈਂ ਰਾਤਾਂ ਵਾਲੀ ਨੀਂਦ ਉਡ ਗਯੀ ਬਣਯੀ ਥੋਡੀ ਸਰਕਾਰ ਥੋਡਾ ਚੈਨ ਖੋ ਗਯੀ ਹੁਣ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ ਤੇਰੇ ਬਾਪੂ ਦੀ Black Money ban ਹੋ ਗਯੀ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ ਤੇਰੇ ਬਾਪੂ ਦੀ Black Money ban ਹੋ ਗਯੀ ਹੋ ਤੈਨੂੰ ਦੋਬੇਯਾ ਵਿਚਾਲੇ ਗੈਰਾਂ ਦਿਆ ਲਾਰੇਯਾ ਤੈਨੂੰ ਜਿਤਣਾ ਨਾ ਆਯਾ ਅਸੀ ਦਿਲ ਹਾਰੇਯਾ ਹੋ ਤੈਨੂੰ ਦੋਬੇਯਾ ਵਿਚਾਲੇ ਗੈਰਾਂ ਦਿਆ ਲਾਰੇਯਾ ਤੈਨੂੰ ਜਿਤਣਾ ਨਾ ਆਯਾ ਅਸੀ ਦਿਲ ਹਾਰੇਯਾ ਜੱਸੀ ਲੋਹਕਾ ਲੁਟਦਾ ਨਜ਼ਰੇ ਸੋਹਣੀਏ ਬਾਬੇ ਨਾਨਕ ਦੀ ਜਿਹਦੇ ਉੱਤੇ ਮਿਹਰ ਹੋ ਗਯੀ ਹੁਣ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ ਤੇਰੇ ਬਾਪੂ ਦੀ Black Money ban ਹੋ ਗਯੀ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ ਤੇਰੇ ਬਾਪੂ ਦੀ Black Money ban ਹੋ ਗਯੀ
Become A Better Singer In Only 30 Days, With Easy Video Lessons!
Written by: JASSI LOKHA, PREET HUNDAL
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Black Money Lyrics." Lyrics.com. STANDS4 LLC, 2024. Web. 9 May 2024. <https://www.lyrics.com/lyric-lf/6188673/Ninja/Black+Money>.
Discuss the Black Money Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In