NA PUCH KE
Ninja
Watch: New Singing Lesson Videos Can Make Anyone A Great Singer
Laddi Gill ਦੀ beat ਤੇ ਹੋ ਜਿਹਦੀ ਗੁੱਟ ਨੂ ਘੁਮਾਵੇ ਸੱਪ ਵਾਂਗੂ ਵੱਲ ਖਾਵੇ ਪਰਿਯਾ ਤੋਂ ਸੋਹਣੀ ਅੱਗ ਪਾਣੀਆਂ ਨੂ ਲਾਵੇ ਜਿਹਦੀ ਗੁੱਟ ਨੂ ਘੁਮਾਵੇ ਸੱਪ ਵਾਂਗੂ ਵੱਲ ਖਾਵੇ ਪਰਿਯਾ ਤੋਂ ਸੋਹਣੀ ਅੱਗ ਪਾਣੀਆਂ ਨੂ ਲਾਵੇ ਪਤਾ ਕਰੋ ਕੌਣ ਤੀਖੀ ਤਲਵਾਰ ਦੱਸੇਯੋ ਜੀ, ਓ ਦੱਸੇਯੋ ਜੀ ਦੱਸੇਯੋ ਜੀ ਨਾ ਪੁਚਹਕੇ ਭੰਗੜਾ ਜੋ ਪੌਂਦੀ ਮੁਟਿਆਰ ਦੱਸੇਯੋ ਜੀ ਨਾ ਪੁਚਹਕੇ ਭੰਗੜਾ ਜੋ ਪੌਂਦੀ ਮੁਟਿਆਰ ਦੱਸੇਯੋ ਜੀ ਨਾ ਪੁਚਹਕੇ ਕਰਦੀ step ਤੇ smile ਯਾਰੋ ਮਾਰਦੀ ਚੁਪ ਕੇ ਜੇ ਜੱਟ ਨੂ smile ਯਾਰੋ ਮਾਰਦੀ ਕਰਦੀ step ਤੇ smile ਯਾਰੋ ਮਾਰਦੀ ਚੁਪ ਕੇ ਜੇ ਜੱਟ ਨੂ smile ਯਾਰੋ ਮਾਰਦੀ ਰੀਲ ਇਨਸਟਾ ਤੇ ਪਾਵੇ ਬਿੱਲੇ ਨੈਣ ਮਤਕਾਵੇ ਇਨਸਟਾ ਤੇ ਪਾਵੇ ਬਿੱਲੇ ਨੈਣ ਮਤਕਾਵੇ ਤੀਖੀ ਆਇਬ੍ਰੋ ਬਣਾ ਲਯੀ ਆ ਕਤਾਰ ਦੱਸੇਯੋ ਜੀ, ਓ ਦੱਸੇਯੋ ਜੀ ਦੱਸੇਯੋ ਜੀ ਨਾ ਪੁਚਹਕੇ ਭੰਗੜਾ ਜੋ ਪੌਂਦੀ ਮੁਟਿਆਰ ਦੱਸੇਯੋ ਜੀ ਨਾ ਪੁਚਹਕੇ ਭੰਗੜਾ ਜੋ ਪੌਂਦੀ ਮੁਟਿਆਰ ਦੱਸੇਯੋ ਜੀ ਨਾ ਪੁਚਹਕੇ ਕਰਾਂ ਕਿ ਸਿਫਤ ਯਾਰੋ ਪਤਲੇ ਜੇ ਲੱਕ ਦੀ ਸਹੇਲਿਆ ਦੇ ਓਹਲੇ ਓਹਵੀ ਚੋਰੀ ਚੋਰੀ ਤੱਕਦੀ ਕਰਾਂ ਕਿ ਸਿਫਤ ਯਾਰੋ ਪਤਲੇ ਜੇ ਲੱਕ ਦੀ ਸਹੇਲਿਆ ਦੇ ਓਹਲੇ ਓਹਵੀ ਚੋਰੀ ਚੋਰੀ ਤੱਕਦੀ ਓਹਦਾ ਰੰਗ ਜਿਵੇਈਂ ਧੁਪ ਖਡ਼ਾ ਵੇਖੀ ਜਵਾਨ ਚੁਪ ਰੰਗ ਜਿਵੇਈਂ ਧੁਪ ਖਡ਼ਾ ਵੇਖੀ ਜਵਾਨ ਚੁਪ ਬਾਹਲਾ ਮੱਲੋ ਮੱਲੀ ਆਯੀ ਜਾਂਦਾ ਪ੍ਯਾਰ ਦੱਸੇਯੋ ਜੀ, ਓ ਦੱਸੇਯੋ ਜੀ ਦੱਸੇਯੋ ਜੀ ਨਾ ਪੁਚਹਕੇ ਭੰਗੜਾ ਜੋ ਪੌਂਦੀ ਮੁਟਿਆਰ ਦੱਸੇਯੋ ਜੀ ਨਾ ਪੁਚਹਕੇ ਭੰਗੜਾ ਜੋ ਪੌਂਦੀ ਮੁਟਿਆਰ ਦੱਸੇਯੋ ਜੀ ਨਾ ਪੁਚਹਕੇ ਹੋ ਵਰਕੇ ਵਰਕੇ ਵਰਕੇ ਵਰਕੇ ਵਰਕੇ ਵਰਕੇ ਤੁਰਦੀ ਤੂ ਲੱਗੇ ਮੋਰਨੀ ਆਸ਼ਕੇ ਆ ਤੇਰੀ ਤੌਰ ਨੀ ਤੇਰੀ ਚਾਲ ਦੇ ਸੋਹਣੀਏ ਚਰਚੇ ਓ ਦੱਸ ਜਾਂ'ਦਾ ਨੀ ਕਿਹਦਾ ਜਿਹਦਾ ਪਿੰਡ ਡਾਢੇਰਾ ਜਾਂਦਾ ਨੀ ਕਿਹਦਾ ਜਿਹਦਾ ਪਿੰਡ ਡਾਢੇਰਾ ਲਾਡੀ ਚਹਲ ਦਿਲ ਦੇਣ ਨੂ ਤਿਆਰ ਦੱਸੇਯੋ ਜੀ, ਓ ਦੱਸੇਯੋ ਜੀ ਦੱਸੇਯੋ ਜੀ ਨਾ ਪੁਚਹਕੇ ਭੰਗੜਾ ਜੋ ਪੌਂਦੀ ਮੁਟਿਆਰ ਦੱਸੇਯੋ ਜੀ ਨਾ ਪੁਚਹਕੇ ਭੰਗੜਾ ਜੋ ਪੌਂਦੀ ਮੁਟਿਆਰ ਦੱਸੇਯੋ ਜੀ ਨਾ ਪੁਚਹਕੇ
The easy, fast & fun way to learn how to sing: 30DaySinger.com
Written by: Laddi Chahal
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"NA PUCH KE Lyrics." Lyrics.com. STANDS4 LLC, 2024. Web. 13 May 2024. <https://www.lyrics.com/lyric-lf/6199054/Ninja/NA+PUCH+KE>.
Discuss the NA PUCH KE Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
Accept answer
Offer Reward & Get Noticed
You need to be logged in to favorite.
Log In