DJ Waley Da Kasoor
Ninja
Become A Better Singer In Only 30 Days, With Easy Video Lessons!
Dj ਵਾਲੇ ਦਾ ਕਸੂਰ ਲਗਦਾ ਏ ਠੇਕੇ ਵਾਲੇ ਦਾ ਕਸੂਰ ਲਗਦਾ ਏ ਤੂ ਆਯੀ ਮਾਰਦੀ ਪਾਸੇ ਨੀ ਮੈਂ ਖੜਾ ਸੀ ਹੋ ਕੇ ਪਾਸੇ ਨੀ (ਖੜਾ ਸੀ ਹੋ ਕੇ ਪਾਸੇ ਨੀ) ਤੂ ਆਯੀ ਮਾਰਦੀ ਪਾਸੇ ਨੀ ਮੈਂ ਖਡ਼ਾ ਸੀ ਹੋ ਕੇ ਪਾਸੇ ਨੀ (ਪਾਸੇ ਨੀ) ਆਟੇ ਨਾਲ ਆਟੇ ਦੀਏ ਚਿਡ਼ੀਏ ਪਲੇਥਣ ਜਰੂਰ ਲਗਦਾ ਆਏ ਤੈਨੂੰ ਮੈਂ ਨੀ ਨਚਾਇਆ ਜਾਣੇ ਮੇਰੀਏ ਮੇਰਾ ਤਾਂ ਐਵੇਂ ਈ ਨਾ ਲਗਦਾ ਆਏ ਤੈਨੂੰ ਟੱਲੀ ਨੂ ਨਚੌਣ ਪਿੱਛੇ ਕੁੜੀਏ Dj ਵਾਲੇ ਦਾ ਕਸੂਰ ਲਗਦਾ ਏ ਤੈਨੂੰ ਮੈਂ ਨੀ ਨਚਯਾ ਜਾਣੇ ਮੇਰੀਏ ਮੇਰਾ ਤਾਂ ਐਵੇਂ ਈ ਨਾ ਲਗਦਾ ਏ The boss ਸ਼ਿਅਰ ਮਨਾਲੀ ਹਾਣ ਦੀਏ ਅੱਜ rave party ਰੱਖੀ ਨੀ (ਰਖੀ ਨੀ) ਸਾਰੀ ਨਗਰੀ ਮਿੱਤਰਾਂ ਦੀ ਆਜ acid ਪੀਕ ਨਚੀ ਨੀ (ਨਚੀ ਨੀ) ਓ ਫਿਰ ਪੇਪਰ ਨਾਲ ਸਾਚੀ ਬਲਿਏ ਸੂਟਾ ਵੀ ਜ਼ਰੂਰ ਲਗਦਾ ਏ ਤੈਨੂੰ ਮੈਂ ਨੀ ਨਚਯਾ ਜਾਣੇ ਮੇਰੀਏ ਮੇਰਾ ਤਾਂ ਐਵੇਂ ਈ ਨਾ ਲਗਦਾ ਏ ਤੈਨੂੰ ਟੱਲੀ ਨੂ ਨਚੌਣ ਪਿਛਹੇ ਕੁਡੀਏ Dj ਵਾਲੇ ਦਾ ਕਸੂਰ ਲਗਦਾ ਏ ਤੈਨੂੰ ਮੈਂ ਨੀ ਨਚਯਾ ਜਾਣੇ ਮੇਰੀਏ ਮੇਰਾ ਤਾਂ ਐਵੇਂ ਈ ਚਕਰਂ ਦੇ ਵਿਚ ਪਾ ਲੇਯਾ ਤੈਨੂੰ Trans ਬੀਟ ਜਿਹੀ ਲਾਕੇ ਨੀ ਤੁਵੀ ਮਿੰਟਾਂ ਦੇ ਵਿਚ ਖੜ ਗਯੀ Sandle ਬਲਿਏ ਲਾਕੇ ਨੀ ਤੇਰੇ ਗੋਰੇ ਦੇ ਉੱਤੇ ਹਾਏ ਨੀ ਪਰੀਏ ਕਾਲਾ one piece ਜਚਦਾ ਏ ਤੈਨੂੰ ਟੱਲੀ ਨੂ ਨਚੌਣ ਪਿਛਹੇ ਕੁਡੀਏ Dj ਵਾਲੇ ਦਾ ਕਸੂਰ ਲਗਦਾ ਏ ਤੈਨੂੰ ਮੈਂ ਨੀ ਨਚਯਾ ਜਾਣੇ ਮੇਰੀਏ ਮੇਰਾ ਤਾਂ ਐਵੇਂ ਈ ਨਾ ਲਗਦਾ ਆ ਤੈਨੂੰ ਟੱਲੀ ਨੂ ਨਚੌਣ ਪਿਛਹੇ ਕੁਡੀਏ Dj ਵਾਲੇ ਦਾ ਕਸੂਰ ਲਗਦਾ ਏ ਤੈਨੂੰ ਮੈਂ ਨੀ ਨਚਯਾ ਜਾਣੇ ਮੇਰੀਏ ਮੇਰਾ ਤਾਂ ਐਵੇਂ ਈ ਨਾ ਲਗਦਾ ਆ ਮੇਰਾ ਤਾਂ ਐਵੇਂ ਈ ਨਾ ਲਗਦਾ ਆ
Watch: New Singing Lesson Videos Can Make Anyone A Great Singer
Written by: Sharry Kaim
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"DJ Waley Da Kasoor Lyrics." Lyrics.com. STANDS4 LLC, 2024. Web. 28 Apr. 2024. <https://www.lyrics.com/lyric-lf/6217197/Ninja/DJ+Waley+Da+Kasoor>.
Discuss the DJ Waley Da Kasoor Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In