Mitran Da Naa
Ninja
The easy, fast & fun way to learn how to sing: 30DaySinger.com
ਹੋ ਜਾਏਗਾ ਸਵਾਹ ਕਿੱਤੇ ਲੱਗ ਜੀ ਨਾ ਲਾਗੇ ਸੁਰਜਾ ਨੂ ਦਈ ਜਾਣਾ ਅੱਗ ਦੇ ਡਰਾਬੇ Star ਤਾਂ ਬਥੇਰੇ Star ਤਾਂ ਬਥੇਰੇ Sun ਹੈਗਾ one in only ਚੱਕ ਚ ਨਾ ਰਿਹ ਜਯੀ ਸ਼ੱਕ ਚ ਨਾ ਰਿਹ ਜਯੀ Biography ਮਿਤਰਾਂ ਦੀ ਫੋਲ ਲਾਯੀ Biography ਮਿਤਰਾਂ ਦੀ ਫੋਲ ਲਾਯੀ ਜਾਂਦੇ ਆ ਸਾਰੇ ਫੱਟ ਉੱਤੇ ਲੂਨ ਵਾਂਗੂ ਲਗ ਕੇ ਤੂ ਮਿਤਰਾਂ ਦਾ ਨਾ ਲ ਬਲੀਏ ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ ਤੂ ਮਿਤਰਾਂ ਦਾ ਨਾ ਲ ਬਲੀਏ ਕਿਹੜਾ ਨਾ ਲੈ ਬਲੀਏ ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ Desi Crew ਲੈਂਦੇ ਆ ਨੀ ਕੀਲ ਲਾਊਂਨ ਫੀਲਰਾ ਦੀ feel Don’t like ਲੌਂਡੇ ਜਿਹੇ person ਕੱਚਾ ਜੱਟ ਖਾ ਜਾਏ ਜਿਹੜਾ ਔਂਦਾ ਆ ਜਾਏ ਸੂਤ ਨਾਹੀਓ ਔਂਦੇ ਜਦੋਂ ਹਦਖਣ ਸੂਤ ਨਾਹੀਓ ਔਂਦੇ ਜਦੋਂ ਹਦਖਣ ਨਿੰਜਾ ਦਵੇ ਥੋਕ ਨੀ ਪਾਤਾਲ ਵਿਚੋਂ ਕੱਡ ਕੇ ਤੂ ਮਿਤਰਾਂ ਦਾ ਨਾ ਲ ਬਲੀਏ ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ ਤੂ ਮਿਤਰਾਂ ਦਾ ਨਾ ਲ ਬਲੀਏ ਕਿਹ੍ੜਾ ਨਾ ਲ ਬਲੀਏ ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ ਜਿਹੜੇ ਜਾਂ’ਦੇ ਸੀ ਟਿਚ ਭੋਂਕੇ ਮਿਤਰਾਂ ਦੇ bitch ਸਾਨੂ ਮਿਲਦੇ ਆ ਲੈਕੇ ਓ ਰਿਫਲਾਂ ਰਖੀ god ਨੇ bless ਤਹਿਯੋਨ ਹੋਏ success ਵੇਖ ਮਾਲਕ ਚ ਲਗਦਿਆ ਮਿਹਫੀਲਾਂ ਮਾਲਕ ਚ ਲਗਦਿਆ ਮਿਹਫੀਲਾਂ ਬੋਲ ਪਰਦੀਪ ਦੇ ਆ ਘਾਣ ਵਾਂਗੂ ਵੱਜਦੇ ਤੂ ਮਿਤਰਾਂ ਦਾ ਨਾ ਲ ਬਲੀਏ ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ ਤੂ ਮਿਤਰਾਂ ਦਾ ਨਾ ਲ ਬਲੀਏ ਕਿਹ੍ੜਾ ਨਾ ਲ ਬਲੀਏ ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ ਦਿਲ ਦੇ ਆਂ king ਨਾ ਕੋਯੀ ਬਾਲ ਨਾ ਕੋਯੀ ਬਿਂਗ ਕਿਹਦਾ ਸਾਲਾ ਐਵੇਈਂ ਸਾਨੂ ਚਾਰ ਜੁ ਗੱਲ ਜਦੋਂ ਆ ਗਾਯੀ ਕੋਯੀ ਮਿਤਰਾਂ ਦੇ ਮੁੱਛ ਉੱਤੇ ਸਿਖਰ ਦੁਪਿਹਰੇ ਚੰਨ ਚੜ ਦੂ ਸਿਖਰ ਦੁਪਿਹਰੇ ਚੰਨ ਚੜ ਦੂ X y z ਸਾਰੇ ਰਖ ਦੂਂਗਾ ਲੱਦ ਕੇ ਤੂ ਮਿਤਰਾਂ ਦਾ ਨਾ ਲ ਬਲੀਏ ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ ਤੂ ਮਿਤਰਾਂ ਦਾ ਨਾ ਲ ਬਲੀਏ ਕਿਹ੍ੜਾ ਨਾ ਲ ਬਲੀਏ ਸਾਰਾ ਖੜ ਜੌ ਜ਼ਮਾਨਾ ਖੂੰਜੇ ਲੱਗ ਕੇ
The easy, fast & fun way to learn how to sing: 30DaySinger.com
Written by: DESI CREW, PARDEEP MALAK
Lyrics © Royalty Network, Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Mitran Da Naa Lyrics." Lyrics.com. STANDS4 LLC, 2024. Web. 28 Apr. 2024. <https://www.lyrics.com/lyric-lf/6217200/Ninja/Mitran+Da+Naa>.
Discuss the Mitran Da Naa Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In