Raund
Kadir Thind
Struggling with Raund? Become a better singer in 30 days with these videos!
ਹੋ ਜੇ ਤੂੰ ਹੁਸਨਾਂ ਦੀ ਰਾਣੀ ਘੱਟ ਮੈਨੂੰ ਵੀ ਨਾ ਜਾਣੀ ਜੋੜੀ ਤੇਰੇ ਨਾਲ ਬਣਾਉਣੀ ਮੈਂ ਵੀ ਇਹੋ ਬੈਠਾ ਠਾਣੀ ਹੋ ਉਂਜ ਆਖਦੇ ਨੇ ਪਰੀ ਪਰੀ ਅੱਕੜਾਂ ਦੀ ਭਾਰੀ ਆਖਦੇ ਨੇ ਪਰੀ ਪਰੀ ਅੱਕੜਾਂ ਦੀ ਭਾਰੀ ਨੈਣ ਤੇਰੇ ਡੰਗਈਆਂ ਨੂੰ ਰਾਹ ਨੀ ਲਾਬਦਾ ਹੋ ਗੱਭਰੂ ਵੀ LG ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਸ਼ਡ ਦਾ ਹੋ ਗੱਭਰੂ ਵੀ LG ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਸ਼ਡ ਦਾ ਉਹ ਤੇਰੇ ਪਿੰਡ ਵਿਚ ਸੁਣੇ ਬਿੱਲੋ ਚਰਚੇ ਬੜੇ ਹੋ ਕਈ ਤੇਰੇ ਤੇ ਮਰੇ ਹੋ ਕਈ ਰਹਿ ਗਏ ਖੜੇ ਉਹ ਤੇਰੇ ਪਿੰਡ ਵਿਚ ਸੁਣੇ ਬਿੱਲੋ ਚਰਚੇ ਬੜੇ ਹੋ ਕਈ ਤੇਰੇ ਤੇ ਮਰੇ ਹੋ ਕਈ ਰਹਿ ਗਏ ਖੜੇ ਮੰਨਿਆ ਤੂੰ ਜੱਟੀ ਐ ਬੰਦੂਕ ਵਰਗੀ ਤੇਰੇ ਡਰ ਤੋਹ ਹਰੇਕ ਬੰਦਾ ਪੁੱਜਦਾ ਹੋ ਗੱਭਰੂ ਵੀ LG ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਸ਼ਡ ਦਾ ਹੋ ਗੱਭਰੂ ਵੀ LG ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਸ਼ਡ ਦਾ ਜੇ ਨਸ਼ਾ ਤੇਰੀ ਅੱਖ ਦਾ ਸ਼ਰਾਬ ਨਾਲ ਘੱਟ ਨੀ ਫਿਰ ਮਹਿਫ਼ਿਲਾਂ ਚ ਗੂਜਦੀ ਬੜਕ ਪੂਰੀ ਜੱਟ ਦੀ ਜੇ ਨਸ਼ਾ ਤੇਰੀ ਅੱਖ ਦਾ ਸ਼ਰਾਬ ਨਾਲ ਘੱਟ ਨੀ ਫਿਰ ਮਹਿਫ਼ਿਲਾਂ ਚ ਗੂਜਦੀ ਬੜਕ ਪੂਰੀ ਜੱਟ ਦੀ ਅੱਤ ਚੁੱਕਦਾ ਜਦੋਂ ਵੀ ਇਹੁ ਬੁੱਕਦਾ ਸਾਹ ਸੁਕਦਾ ਵੈਰੀਆਂ ਦੇ ਵੱਗ ਦਾ ਹੋ ਗੱਭਰੂ ਵੀ LG ਦੇ ਰਾਊਂਡ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਸ਼ਡ ਦਾ ਹੋ ਗੱਭਰੂ ਵੀ LG ਦੇ ਰਾਊਂਡ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਸ਼ਡ ਦਾ ਹੋ ਗੋਪੀ ਗੁਸਤਾਖੀ ਐਂਵਾਏ ਫ਼ਰਹਾਨ ਨਾਇਯੋ ਮਰਦਾ ਉਹ ਥਿੰਦ ਲੱਗਿਆਨ ਪਗਾਉਂਦਾ ਐਂਵਾਏ ਗੱਲਾਂ ਚ ਨੀ ਸਾਰਦਾ ਹੋ ਗੋਪੀ ਗੁਸਤਾਖੀ ਐਂਵਾਏ ਫ਼ਰਹਾਨ ਨਾਇਯੋ ਮਰਦਾ ਉਹ ਥਿੰਦ ਲੱਗਿਆਨ ਪਗਾਉਂਦਾ ਐਂਵਾਏ ਗੱਲਾਂ ਚ ਨੀ ਸਾਰਦਾ ਸੋਹਨ ਖਾਵੇ ਸਾਰਾ ਪਿੰਡ ਮੰਮੀਆਂ ਦੀ ਜਾਣ ਜਿੰਦ ਦੀਵਾ ਬਾਲ ਕੇ ਵੀ ਐਸਾ ਨਾਇਯੋ ਲਾਬਦਾ ਹੋ ਗੱਭਰੂ ਵੀ LG ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਸ਼ਡ ਦਾ ਹੋ ਗੱਭਰੂ ਵੀ LG ਦੇ ਰੌਂਦ ਵਰਗਾ ਜਿੱਥੇ ਵੱਜਦਾ ਕਸਰ ਨੀ ਕੋਈ ਸ਼ਡ ਦਾ ਹੋ ਜੱਟ ਵੈਲੀ ਸੀ ਪੁਰਾਣਾ ਹੋ ਕਿਥੇ ਮਾਰਿਆ ਸੀ ਜਣਾ ਅੱਖ ਅਲੱੜ੍ਹ ਨਾਲ ਲੜੀ ਗੱਭਰੂ ਨੂੰ ਮਰ ਗਈ
The easy, fast & fun way to learn how to sing: 30DaySinger.com
Written by: DESI ROUTZ, GOPI GUSTAKH
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Raund Lyrics." Lyrics.com. STANDS4 LLC, 2024. Web. 21 May 2024. <https://www.lyrics.com/lyric-lf/6217238/Kadir+Thind/Raund>.
Discuss the Raund Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In