Bhangra Paa Le
Sadhana Sargam, Sudesh Bhosle, Mohammed Aziz, Mandy Gill
Become A Better Singer In Only 30 Days, With Easy Video Lessons!
ਧਕ ਧਕ ਕਰੇ ਦਿਲ ਮੇਰਾ Beat ਪੇ ਯਾਰਾ ਇਹਦਾ ਹੈ ਤੂੰ ਕਿਊ ਖੜਾ ਨਚਲੇ ਤੂ ਨਚਲੇ ਤੂ ਨਚਲੇ ਤੂ ਨਚਲੇ ਕਰ ਗਲ ਪੇ ਗੌਰ ਜ਼ਰਾ ਸੁਨਲੇ ਦੋਬਾਰਾ ਇਹਦਾ ਹੈ ਤੂੰ ਕਿਊ ਖੜਾ ਨਚਲੇ ਤੂ ਨਚਲੇ ਤੂ ਨਚਲੇ ਤੂ ਨਚਲੇ ਜਾਣ ਲਗਾਕੇ ਆਜ ਪੂਰੀ ਨਚਨਾ ਯਾਰਾ ਹੈ ਜ਼ਰੂਰੀ ਤੋਹ ਆਜਾ (ਭੰਗੜਾ ਪਾ ਲੇ... ਲੇ ਲੇ) What a joke ਭੰਗੜਾ ਪਾ ਲੇ ਆਜਾ ਆਜਾ ਭੰਗੜਾ ਪਾ ਲੇ ਆਜਾ ਆਜਾ ਊ ਭੰਗੜਾ ਪਾ ਲੇ ਨੱਚੋ ਨੱਚ ਸਹੋ ਸਾ ਹੋਯੀ ਕੁੜੀ ਬੜੀ ਬੇਹਾਲ ਹੋਯੀ ਓਹਦਾ ਸੁਰਖ਼ ਹੋ ਗਯਾ ਰੰਗ ਗੁਲਾਬੀ Step ਕਰੇ ਜਿਵੇਈਂ ਕੋਈ ਸ਼ਰਾਬੀ ਕਰਦੀ ਇਸ਼ਾਰੇ ਗਲ ਪੁਛਦੀ ਆਂਖ ਦੇ ਨਾਲ ਯਾਰੋਂ ਮੈਨੂ ਲਗਦਾ ਚੌਂਦੀ ਜਿੰਦਰੀ ਦਾ ਸਾਥ ਬੋਲੋ ਬੋਲੋ ਬੋਲੋ ਜਿੰਦੜੀ ਹੈ ਕਹਾਂ ਜਿੰਦਰੀ ਵਾਹਾਂ ਤੇਰਾ ਸੰਗ ਹੈ ਜਹਾਂ ਜ਼ਿੰਦਗੀ ਮਿਲੀ ਤੋ ਇਸੇ ਮਤ ਖੋਨਾ ਜੀਤੇ ਜੀ ਜੁਦਾ ਹਿਊਮਸੇ ਮਤ ਹੋਣਾ ਭੰਗਦਾ ਪਾ ਲੇ, ਪਾ ਲੇ ਪਾ ਲੇ ਭੰਗੜਾ ਪਾ ਲੇ ਆਜਾ ਆਜਾ ਭੰਗੜਾ ਪਾ ਲੇ ਆਜਾ ਆਜਾ ਕਦੇ ਹੂ ਕਰ ਕੇ ਕਦੇ ਹਾਂ ਕਰ ਕੇ ਕਦੇ ਹੂ ਕਰ ਕੇ, ਕਦੇ ਹਾਂ ਕਰ ਕੇ ਗੇੜਾ ਦੇਦੇ ਨੀ ਮੁਟਿਆਰੇ ਲਮੀ ਬਾਹ ਕਰ ਕੇ ਗੇੜਾ ਦੇਦੇ ਨੀ ਮੁਟਿਆਰੇ ਲਮੀ ਬਾਹ ਕਰ ਕੇ ਨੀ ਓ ਚੌਂਦਾ ਪਰ ਸ਼ਰਮੋਂਦਾ ਨੀ ਤੈਨੂੰ ਸਮਝ ਕ੍ਯੂਂ ਨੀ ਔਂਦਾ ਗਲ ਓਹੀਯੋਨ ਜੋ ਤੇਰੇ ਦਿਲ ਵਿਚ ਓਹਦਾ ਦਿਲ ਵੀ ਗਾਉਦਾ ਕਦੇ ਹੂ ਕਰ ਕੇ, ਕਦੇ ਹਾਂ ਕਰ ਕੇ ਗੇੜਾ ਦੇਦੇ ਨੀ ਮੁਟਿਆਰੇ ਲਮੀ ਬਾਹ ਕਰ ਕੇ ਭੰਗਦਾ ਪਾ ਲੇ ਭੰਗੜਾ ਪਾ ਲੇ ਆਜਾ ਆਜਾ ਭੰਗੜਾ ਪਾ ਲੇ ਆਜਾ ਆਜਾ
Watch: New Singing Lesson Videos Can Make Anyone A Great Singer
Written by: Mandy Gill Mandy Gill, Indeevar, Rajesh Roshan
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Bhangra Paa Le Lyrics." Lyrics.com. STANDS4 LLC, 2024. Web. 19 May 2024. <https://www.lyrics.com/lyric-lf/6252664/Sadhana+Sargam/Bhangra+Paa+Le>.
Discuss the Bhangra Paa Le Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In