87 Model

Bobby Sandhu, Akay

0 fans

Bobby Sandhu


3:40

 Watch: New Singing Lesson Videos Can Make Anyone A Great Singer

Model ਸਨ 87 ਕਾਰ ਨੂ modify ਕਰਵਾਯਾ ਏ
Dashboard ਦੇ ਉੱਤੇ ਨੀ ਕੁੜੀਏ ਨਾ ਤੇਰਾ ਖੁਨਵਯਾ ਆਏ
ਆੱਲੜਾ ਦੇ ਦਿਲ ਹੁੰਦੇ ਸੀਨੇਯਾ ਚੋ ਬਹਿਰ
ਨਾਲੇ ਸੜਦੀ ਮੁਡੀਰ ਦੇਖ ਕੇ
Town ਸਾਰਾ ਜਿਹਦੇ ਪਿਛੇ ਹੋਇਆ ਕਮਲਾ
ਓ ਵੀ ਲੰਗਦੀ ਆ ਮੱਥਾ ਟੇਕ ਕੇ

ਉਂਜ ਮਗਰ ਤਾ ਲੱਗਿਯਾ ਬਥੇਰਿਆ  ਨੇ
ਉਂਜ ਮਗਰ ਤਾ ਲੱਗਿਯਾ ਬਥੇਰਿਆ ਨੇ
ਪਰ ਮੁਹ ਨਾ ਕਿਸੇ ਨੂ ਲਯਾ ਆਏ

Model ਸਨ 87 ਕਾਰ ਨੂ modify ਕਰਵਾਯਾ ਏ
Dashboard ਦੇ ਉੱਤੇ ਨੀ ਕੁੜੀਏ ਨਾ ਤੇਰਾ ਖੁਨਵਯਾ ਏ
Model ਸਨ 87 ਕਾਰ ਨੂ modify ਕਰਵਾਯਾ ਏ
Dashboard ਦੇ ਉੱਤੇ ਨੀ ਕੁੜੀਏ ਨਾ ਤੇਰਾ ਖੁਨਵਯਾ ਏ

ਇੱਕ ਨਗਣੀ ਨੇ ਸੂਈ ਕੰਡੇ ਲਾਯੀ ਹੋਯੀ ਏ
ਉੱਤੋ ਗੱਡੀ ਚ ਰੇਕਾਰ੍ਡ ਰਾਮਲਾ'ਈ ਦਾ ਚੱਲਦਾ
ਕੱਚ ਦੇ ਗ੍ਲਾਸ ਚ ਆ ਕੇ ਮਿਲ ਜਾ
ਮੁੰਡਾ ਤੈਨੂੰ miss ਕਰਦਾ ਆ ਕੱਲ ਦਾ

ਇੱਕ ਨਗਣੀ ਨੇ ਸੂਈ ਕੰਡੇ ਲਾਯੀ ਹੋਯੀ ਏ
ਉੱਤੋ ਗੱਡੀ ਚ ਰੇਕਾਰ੍ਡ ਰਾਮਲਾ'ਈ ਦਾ ਚੱਲਦਾ
ਕੱਚ ਦੇ ਗ੍ਲਾਸ ਚ ਆ ਕੇ ਮਿਲ ਜਾ
ਮੁੰਡਾ ਤੈਨੂੰ miss ਕਰਦਾ ਆ ਕੱਲ ਦਾ

ਰੋਂਮ ਰੋਂਮ ਗਬਰੂ ਦਾ ਖਿਡਿਯਾ ਪੇਯਾ
ਰੋਂਮ  ਰੋਂਮ ਗਬਰੂ ਦਾ ਖਿਡਿਯਾ ਪੇਯਾ
ਤਹਿਯੋ top ਵਾਲਾ gear ਬਿੱਲੋ ਪਾਯਾ ਏ

Model ਸਨ 87 ਕਾਰ ਨੂ modify ਕਰਵਾਯਾ ਏ
Dashboard ਦੇ ਉੱਤੇ ਨੀ ਕੁੜੀਏ ਨਾ ਤੇਰਾ ਖੁਨਵਯਾ ਏ
Model ਸਨ 87 ਕਾਰ ਨੂ modify ਕਰਵਾਯਾ ਏ
Dashboard ਦੇ ਉੱਤੇ ਨੀ ਕੁੜੀਏ ਨਾ ਤੇਰਾ ਖੁਨਵਯਾ ਏ

ਵੇਲੀਯਨ ਚ ਬੇਹ੍ਦਾ ਆਏ ਪ੍ਰਿਨ੍ਸ ਤੇਰਾ ਨੀ
ਢਿੱਲੋਂ ਨੂ ਤੂ ਸ਼ਾਯਰ ਬਣਾ ਜੀ ਨਾ
ਲਾਡੀ  ਬਈ ਆਖਦਾ ਸੀ ਬਚੀ ਨਾਰ'ਆਂ ਤੋ
ਦੇਖੀ ਕੀਤੇ ਧੋਖਾ ਤੂ ਕਮਾ ਜੀ ਨਾ
ਵੇਲੀਆ ਚ ਬਹਿੰਦਾ ਹੈ ਪ੍ਰਿਨ੍ਸ ਤੇਰਾ ਨੀ
ਢਿੱਲੋਂ ਨੂ ਤੂ ਸ਼ਾਯਰ ਬਣਾ ਜੀ ਨਾ
ਸਿਧੂਪੁਰੀ ਆਖਦਾ ਸੀ ਬਚੀ ਨਾਰ'ਆਂ ਤੋ
ਦੇਖੀ ਕੀਤੇ ਧੋਖਾ ਤੂ ਕਮਾ ਜੀ ਨਾ
ਗਲ ਸੁਣੀ ਖੱਡ ਕੇ ਦਿਮਾਗ ਵਾਲ਼ੀਏ
ਗਲ ਸੁਣੀ ਖੱਡ ਕੇ ਦਿਮਾਗ ਵਾਲ਼ੀਏ
ਤੈਨੂੰ ਸਚੇ ਦਿੱਲੋਂ ਆ ਕੇ ਨੇ  A key ਚਾਹਿਆ ਹੈ

Model ਸਨ 87 ਕਾਰ ਨੂ modify ਕਰਵਾਯਾ ਏ
Dashboard ਦੇ ਉੱਤੇ ਨੀ ਕੁੜੀਏ ਨਾ ਤੇਰਾ ਖੁਨਵਯਾ ਆਏ
Model ਸਨ 87 ਕਾਰ ਨੂ modify ਕਰਵਾਯਾ ਏ
Dashboard ਦੇ ਉੱਤੇ ਨੀ ਕੁੜੀਏ ਨਾ ਤੇਰਾ ਖੁਨਵਯਾ ਆਏ

 The easy, fast & fun way to learn how to sing: 30DaySinger.com

Written by: Prince Dhillon

Lyrics © Warner Music India Private Limited

Lyrics Licensed & Provided by LyricFind

Discuss the 87 Model Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "87 Model Lyrics." Lyrics.com. STANDS4 LLC, 2024. Web. 7 May 2024. <https://www.lyrics.com/lyric-lf/6252700/Bobby+Sandhu/87+Model>.

    Missing lyrics by Bobby Sandhu?

    Know any other songs by Bobby Sandhu? Don't keep it to yourself!

    Browse Lyrics.com

    Quiz

    Are you a music master?

    »
    "I'm going off the rails on a........ (fill in the missing lyrics)
    A I think I'm insane
    B All the heartache and pain
    C Lazy Rain
    D Crazy Train

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Bobby Sandhu tracks

    On Radio Right Now

    Loading...

    Powered by OnRad.io


    Think you know music? Test your MusicIQ here!