Challenge
Ninja
Watch: New Singing Lesson Videos Can Make Anyone A Great Singer
Byg Byrd On The Beat Byg Byrd, Ninja ਫੋਟੋ ਅਸਲੇ ਨਾ ਪਾ ਕੇ ਸ਼ੇਰ ਡੋਲੇ ਉੱਤੇ ਬਹੁ ਕੇ ਵਾਧੂ ਸੀਸ਼ੇ ਮੂਹਰੇ ਜਾ ਕੇ ਜੋ ਨੇ ਲੜਾਕੂ ਬਣਦੇ ਜਿਗਰੀਆਂ ਵਾਲੇ ਜਦੋ ਪੌਂਦੇ ਆ ਭੜਾਕੇ ਦੱਲੇ ਪੇਰੀ ਹੱਥ ਲਾ ਕੇ ਨੇ ਧਡ਼ਕੂ ਬਣਦੇ ਪਹਿਲਾਂ ਜਖਮੀ ਕੋਈ ਸ਼ੇਰ ਦੂਜਾ ਮਰਦ ਦਲੇਰ ਤੀਜਾ ਭੁੱਲ ਕੇ ਨਾ ਲਵੀ ਅਵੀਂ ਘੇਰ ਕੱਲਿਆਂ ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵਿਆਂ ਤੇ ਸੂਰਜਾ ਨੂ ਕਰੀ ਨਾ challenge ਬੱਲਿਆ ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵਿਆਂ ਤੇ ਸੂਰਜਾ ਨੂ ਕਰੀ ਨਾ challenge ਬੱਲਿਆ ਜਿਹਨਾ ਚ bravery blood ਖੌਲ ਦੇ Facebook ਉੱਤੇ ਓਹੋ ਨਾਯੀਓ ਬੋਲ ਦੇ ਜਿਹਨਾ ਚ bravery blood ਖੌਲ ਦੇ Facebook ਉੱਤੇ ਓਹੋ ਨਾਯੀਓ ਬੋਲ ਦੇ ਅਵੀਂ ਪਾਲੀ ਨਾ ਤੂ ਵਹਿਮ ਅਸੀ ਕਰਦੇ ਨੀ ਰਹਿਮ ਚੁਪ ਕਰ ਟਾਇਮ ਤੂ ਟਪਾ ਭਲੇਯਾ ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ ਸੂਰਜਾ ਨੂ ਕਰੀ ਨਾ challenge ਬੱਲਿਆ ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ ਸੂਰਜਾ ਨੂ ਕਰੀ ਨਾ challenge ਬੱਲਿਆ ਐਵੇਂ ਗੇੜਾਂ ਦੇ ਸਿਰਾਂ ਤੇ ਚੱਕੀ ਦਾ ਨੀ ਅੱਤ ਨੂ ਮੌਤ ਨਾਲ ਭਿੜੇ ਹੱਥ ਮਾਰ ਮੱਤ ਨੂ ਅਵੀਂ ਗੇੜਾਂ ਦੇ ਸਿਰਾਂ ਤੇ ਚੱਕੀ ਦਾ ਨੀ ਅੱਤ ਨੂ ਮੌਤ ਨਾਲ ਭਿੜੇ ਹੱਥ ਮਾਰ ਮੱਤ ਨੂ ਭਾਵੇਂ ਜਿਹਦੇ ਨਾਲ ਪਾਲਾ ਓਹੋ Sidhu Moosewala ਕਾਹਤੋਂ ਚੜਦੀ ਜਵਾਨੀ ਸਿਵੇਆਂ ਨੂ ਚੱਲੇਯਾ ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ ਸੂਰਜਾ ਨੂ ਕਰੀ ਨਾ challenge ਬੱਲਿਆ ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ ਸੂਰਜਾ ਨੂ ਕਰੀ ਨਾ challenge ਬੱਲਿਆ ਹਾਸੇ ਦੀ ਨੀ ਗਲ ਇਹ ਸੌਦਾ ਜਾਂ ਦਾ ਤੂੰ ਵਿਚਾਰ ਕਰ ਲਈਂ ਰੱਥ ਦਿਆਂ ਭੁੱਖਿਆਂ ਸ਼ਿਕਾਰੀਆਂ ਦੇ ਨਾਲ ਨਾ ਤੂ ਖ਼ਾਰ ਕਰ ਲਈ ਛਾਤੀ ਆ steel ਤੈਥੋਂ ਸ਼ਾਨ ਨਹੀਓ ਹੋਣੀ ਲੱਖ ਮਾਰ ਕਰ ਲਈਂ ਜੱਟ ਦਾ ਹਿਸਾਬ ਦੂਣਾ ਕਰ ਮੋਡ ਦਾ ਭਾਵੇਂ ਯਾਰੀ ਰਖ ਲਈਂ ਭਾਵੇਂ ਵਾਰ ਕਰ ਲਈਂ ਇਕ ਵਾਰੀ ਹੋਰ ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ ਸੂਰਜਾ ਨੂ ਕਰੀ ਨਾ challenge ਬੱਲਿਆ ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ ਸੂਰਜਾ ਨੂ ਕਰੀ ਨਾ challenge ਬੱਲਿਆ
Watch: New Singing Lesson Videos Can Make Anyone A Great Singer
Written by: BYG BYRD, SIDHU MOOSE WALA
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Challenge Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/6252745/Ninja/Challenge>.
Discuss the Challenge Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In