Fakkar Banda

Sunny Samra

0 fans

Sunny Samra

Sunny Samra is a musical artist specializing in Punjabi music, known for his energetic and lively performances. He incorporates traditional Punjabi folk elements with modern beats to create a unique and vibrant sound. Samra's music often celebrates love, happiness, and the spirit of Punjab. He has gained a dedicated fanbase both locally and internationally for his catchy melodies and upbeat tracks. more »


3:36

 Watch: New Singing Lesson Videos Can Make Anyone A Great Singer

ਹੋ ਹੋ ਹੋਓ ਹੋਓ
ਹੁਣ ਲੱਟੋ ਬਣ ਬਣ ਗਿਰਦੀਆਂ ਨੇ
ਗਿਰਦੇ ਤੇ ਲੰਦੀਆਂ ਫਿਰ ਦੀਆ ਨੇ
ਹੁਣ ਲੱਟੋ ਬਣ ਬਣ ਗਿਰਦੀਆਂ ਨੇ
ਗਿਰਦੇ ਤੇ ਲੰਦੀਆਂ ਫਿਰ ਦੀਆ ਨੇ
ਦੇਖੀ ਨਾ ਮਸਤੀ ਘੁਗਿਏ
ਦੇਖੀ ਨਾ ਮਸਤੀ ਘੁੱਗੀਏ
ਕੋਈ ਪਾ ਦੀ ਪੰਗਾ
ਨੀ ਤੂੰ ਕੁੜੀ clever ਲੱਗਦੀ
ਮੈਂ ਫੱਕਰ ਬੰਦਾ
ਨੀ ਤੂੰ ਕੁੜੀ clever ਲੱਗਦੀ
ਮੈਂ ਫੱਕਰ ਬੰਦਾ
ਕੀਤੇ ਹੋਰ try ਮਾਰ ਲਈ ਮੈਂ single ਚੰਗਾ
ਨੀ ਤੂੰ ਕੁੜੀ clever ਲੱਗਦੀ
ਮੈਂ ਫੱਕਰ ਬੰਦਾ

ਤੇਰੀ ਆਖ ਮਾਰਦੀ ਸਿਗਨਲ ਮੈਨੂੰ
ਜੱਦ ਵੀ ਤੱਕੇ ਤੂੰ
ਮੇਰੇ ਤੇ ਪਹਿਰਾ ਠੀਕਰੀ
ਲਾ ਕੇ ਰੱਖੇ ਤੂੰ
ਤੇਰੀ ਆਖ ਮਾਰਦੀ ਸਿਗਨਲ ਮੈਨੂੰ
ਜਦ ਵੀ ਤੱਕੇ ਤੂੰ
ਮੇਰੇ ਤੇ ਪਹਿਰਾ ਠੀਕਰੀ ਕਿਊ
ਲਾ ਕੇ ਰੱਖੇ ਤੂੰ
ਨੀ ਤੂੰ ਖੇਡੇ ਸ਼ਟਰਾਂਜ
ਤੂੰ ਖੇਡੇ ਸ਼ਟਰਾਂਜ
ਤੇ ਮੈਂ ਗੁੱਲੀ ਡੰਦਾ
ਨੀ ਕੁੜੀ clever ਲੱਗਦੀ ਮੈਂ ਫੱਕਰ ਬੰਦਾ
ਨੀ ਤੂੰ ਕੁੜੀ clever ਲੱਗਦੀ ਮੈਂ ਫੱਕਰ ਬੰਦਾ
ਕੀਤੇ ਹੋਰ try ਮਰ ਲਈ ਮੈਂ single ਚੰਗਾ
ਨੀ ਤੂੰ ਕੁੜੀ clever ਲੱਗਦੀ ਮੈਂ ਫੱਕਰ ਬੰਦਾ

ਹਰ ਗੱਲ ਜਲੇਬੀ ਵਾਂਗੜਾ
ਨੀ ਤੇਰੀ ਵਿੰਗੀ ਟੈਡੀ
ਮੈਨੂੰ ਪੈਰ ਪੈਰ ਤੇ ਬੇੜੀਆਂ ਤੈਨੂੰ ਫ੍ਰੀਡਮ ਲੇਡੀ
ਗਾ ਗਗਨ ਆ ਗਾ ਗਿਆਆ
ਹਰ ਗੱਲ ਜਲੇਬੀ ਵਾਂਗੜਾ ਨੀ
ਤੇਰੀ ਵਿੰਗੀ ਟੇਡੀਈ
ਮੈਨੂੰ ਪੈਰ ਪੈਰ ਤੇ ਬੇੜੀਆਂ ਤੈਨੂੰ freedom ਲੇਡੀ
ਨੀ ਤੂੰ ਕੇਸ ਕੈਸੀਨੋ ਲੁੱਟਦੀ
ਨੀ ਤੂੰ ਕੇਸ ਕੈਸੀਨੋ ਲੁੱਟਦੀ
ਸਾਡਾ ਖੇਤੀ ਧੰਦਾ
ਨੀ ਤੂੰ ਕੁੜੀ clever ਲੱਗਦੀ ਮੈਂ ਫੱਕਰ ਬੰਦਾ
ਨੀ ਤੂੰ ਕੁੜੀ clever ਲੱਗਦੀ ਮੈਂ ਫੱਕਰ ਬੰਦਾ
ਨੀ ਤੂੰ ਕੁੜੀ clever ਲੱਗਦੀ ਮੈਂ ਫੱਕਰ ਬੰਦਾ

ਵੀਹ ਸਾਲ ਪੁਰਾਣੀ ਦਾਰੂ ਹੈ ਤੇਰਾ
ਪੈਗ ਲਾ ਲਿਆ ਜੇ
ਨੀ ਪਿਓ ਡਾਢੇ ਦੀ ਪੂੰਜੀ ਤੇਰੀ ਝੋਲੀ ਪਾ ਗਿਆ ਜੇ
ਵੀਹ ਸਾਲ ਪੁਰਾਣੀ ਦਾਰੂ ਹਾਈ ਤੇਰਾ
ਪੈਗ ਲਾ ਲਿਆ ਅੱਜ
ਨੀ ਪਿਓ ਡਾਢੇ ਦੀ ਪੂੰਜੀ ਤੇਰੀ ਘੋਲੀ ਪਾ ਗਿਆ ਜੇ
ਤੇਰੇ ਸਿੰਘ ਜੀਤ ਜਾਨਕੋਈਆਂ
ਤੇਰੇ ਸਿੰਘ ਜੀਤ ਜਾਨਕੋਈਆਂ
ਜਿਹਨੂੰ ਮੰਗਦਾ ਚਾਂਦਾ
ਨੀ ਤੂੰ ਕੁੜੀ clever ਲੱਗਦੀ ਮੈਂ ਫੱਕਰ ਬੰਦਾ
ਨੀ ਤੂੰ ਕੁੜੀ clever ਲੱਗਦੀ ਮੈਂ ਫੱਕਰ ਬੰਦਾ
ਕੀਤੇ ਹੋਰ try ਮਾਰ ਲੈ ਮੈਂ ਫ਼ਕਰ ਚੰਗਾ
ਨੀ ਤੂੰ ਕੁੜੀ clever ਲੱਗਦੀ ਮੈਂ ਫੱਕਰ ਬੰਦਾ

 Become A Better Singer In Only 30 Days, With Easy Video Lessons!

Written by: Singh Jeet, Beat Gangster

Lyrics © Warner Music India Private Limited

Lyrics Licensed & Provided by LyricFind

Discuss the Fakkar Banda Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Fakkar Banda Lyrics." Lyrics.com. STANDS4 LLC, 2024. Web. 6 May 2024. <https://www.lyrics.com/lyric-lf/6623384/Sunny+Samra/Fakkar+Banda>.

    Missing lyrics by Sunny Samra?

    Know any other songs by Sunny Samra? Don't keep it to yourself!

    Browse Lyrics.com

    Quiz

    Are you a music master?

    »
    Which famous guitar brand has a model named the Stratocaster?
    A Sitar
    B Fender
    C Banjo
    D Didgeridoo

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Sunny Samra tracks

    On Radio Right Now

    Loading...

    Powered by OnRad.io


    Think you know music? Test your MusicIQ here!