Amplifier Blast

Manjeet Mann

0 fans

Manjeet Mann

Manjeet Mann is an actress and writer living in Kent, England. She also founded Run the World, "a not for profit that uses sport and theatre as a means to empower women and girls." Her novel The Crossing won the 2022 Costa Book Award for Children's Book. more »


3:52
#2

 The easy, fast & fun way to learn how to sing: 30DaySinger.com

ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ
ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ
ਬਹਿਕੇ ਜਰਾ ਗੱਡੀ ਵਿਚ ਜ਼ੁਲਫ਼ਾਂ ਨੂ ਖੋਲ ਦੇ
ਆਉਂਗੀ ਮੈਂ late ਘਰ ਫੋਨ ਕਰਕੇ ਬੋਲ ਦੇ
ਮੈਂ ਤੇਰਾ ਹੀਰੋ size ਤੇਰਾ zero
ਕੁਝ ਕੁਝ ਹੁੰਦਾ ਤੈਨੂੰ ਵੇਖ ਕੇ ਨੀ ਦਿਲ ਵਿਚ
ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ
ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ

Shock ਹੋ ਕੇ ਬੋਲੀ ਹਾਂ ਨੀ ਅੱਗੇ check post  ਹੈ
ਮੈਂ ਭੀ ਕਿਹਤਾ take it easy IG ਮੇਰਾ ਦੋਸਤ ਹੈ
Shock ਹੋ ਕੇ ਬੋਲੀ ਹਾਂ ਨੀ ਅੱਗੇ check post  ਹੈ
ਮੈਂ ਭੀ ਕਿਹਤਾ take it easy IG ਮੇਰਾ ਦੋਸਤ ਹੈ
ਫੋਨ ਘੁਮਾਯਾ ਮਾਮੇ ਕੋ ਪਟਾਯਾ
ਮਾਰਿਆ ਸਲੂਟ ਓਹਨੇ ਬੇਠੇ ਨੂ ਗੱਡੀ ਦੇ ਵਿਚ
ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ
ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ

Hot hot ਕੁਡੀਏ ਨੀ ਠੰਡੇ ਹੋਕੇ ਭਰ ਲੇ
ਲਗਦੀ ਏ ਗਰਮੀ ਤਾ AC on ਕਰ ਲੇ
Hot hot ਕੁਡੀਏ ਨੀ ਠੰਡੇ ਹੋਕੇ ਭਰ ਲੇ
ਲਗਦੀ ਏ ਗਰਮੀ ਤਾ AC on ਕਰ ਲੇ
ਮੁੰਡਾ ਪੰਜਾਬੀ ਠਾਠ ਨਵਾਬੀ
ਵਡੀ ਗੱਡੀ ਸੋਹਣੀ ਨਢੀ  ਖੁਲਾ ਪੈਸਾ ਜੇਬਾ ਵਿਚ
ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ
ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ

ਤੂ R.Samami Dalvir ਦੀ ਤੂ fan ਹੈ
ਜਲਦੀ ਬਤਾ ਦੇ ਤੇਰਾ ਆਗੇ ਕ੍ਯਾ plan ਹੈ
ਗੱਡੀ ਘੁਮਾ ਲੂ top gear ਪਾ ਲੂ
ਦੇਖੀ ਕਿਵੇ ਉੱਦ ਦੀ ਗੱਡੀ ਮੇਰੀ ਹਵਾ ਵਿਚ
ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ
ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ
ਡੁਗ ਡੁਗ ਵਜਦੇ speaker ਗੱਡੀ ਦੇ ਵਿਚ
High Technique ਦੇ Feature ਗੱਡੀ ਦੇ ਵਿਚ

 Become A Better Singer In Only 30 Days, With Easy Video Lessons!

Written by: DALVIR UCHA PIND, N/A JAYMEET

Lyrics © Royalty Network, Sony/ATV Music Publishing LLC

Lyrics Licensed & Provided by LyricFind

Discuss the Amplifier Blast Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Amplifier Blast Lyrics." Lyrics.com. STANDS4 LLC, 2024. Web. 3 May 2024. <https://www.lyrics.com/lyric-lf/6673312/Manjeet+Mann/Amplifier+Blast>.

    Missing lyrics by Manjeet Mann?

    Know any other songs by Manjeet Mann? Don't keep it to yourself!

    Watch the song video

    Amplifier Blast

    3.1M
    11,722     0

    Browse Lyrics.com

    Quiz

    Are you a music master?

    »
    Who sang this hit single "Quand Le Soleil Dit Bonjour Aux Montagnes" also known as "The French Song"?
    A Suzanne
    B Lucille Starr
    C Joel Leblanc
    D Eddy Arnold

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Manjeet Mann tracks

    On Radio Right Now

    Loading...

    Powered by OnRad.io


    Think you know music? Test your MusicIQ here!