Haan Karde

Varinder Khaira

0 fans

Varinder Khaira


3:40

 Become A Better Singer In Only 30 Days, With Easy Video Lessons!

ਰਹੇ ਸਾਰਾ ਦਿਨ ਤੇਰੇ ਬਾਰੇ ਸੋਚਦਾ
ਹੋਰ ਕੰਮ ਨਾ ਕੋਈ ਗਬਰੂ ਨੂੰ ਲੋਚਦਾ
ਰਹੇ ਸਾਰਾ ਦਿਨ ਤੇਰੇ ਬਾਰੇ ਸੋਚਦਾ
ਹੋਰ ਕੰਮ ਨਾ ਕੋਈ ਗਬਰੂ ਨੂੰ ਲੋਚਦਾ
ਕਹਿੰਦਾ ਦਿਲ ਚ ਵਸੌਨੇ ਤੈਨੂੰ ਆਪਣੇ
ਨੀ ਜਿੰਦ ਓਹਦੇ ਨਾ ਕਰ ਦੇ
ਤੇਰੇ ਲਾਰਿਆਂ ਚ ਰਹਿ ਜੇ ਨਾ ਕੁਵਾਰਾ
ਨੀ ਗਬਰੂ ਨੂ ਹਾਂ ਕਰਦੇ
ਤੇਰੇ ਲਾਰਿਆਂ ਚ ਰਹਿ ਜੇ ਨਾ ਕੁਵਾਰਾ
ਨੀ ਗਬਰੂ ਨੂ ਹਾਂ ਕਰਦੇ

ਤੈਨੂੰ ਪਟਨੇ ਲਈ ਮੁੰਡਾ ਜੁਗਤਾ ਬਨੋੰਦਾ ਏ
ਸੀਗੇ ਦੇ brand ਕਦੇ Tom Ford ਪਾਉਂਦਾ ਏ
ਤੈਨੂੰ ਪਟਨੇ ਲਈ ਮੁੰਡਾ ਜੁਗਤਾ ਬਨੋੰਦਾ ਏ
ਸੀਗੇ ਦੇ brand ਕਦੇ Tom Ford ਪਾਉਂਦਾ ਏ
ਕਹਿੰਦਾ ਸਾਰਿਆਂ ਚ ਤੁਇਓ ਮੈਨੂੰ ਦਿਸਦੀ
ਨੀ ਓਹਦਾ ਕੋਈ ਉਪਾਅ ਕਰਦੇ
ਤੇਰੇ ਲਾਰਿਆਂ ਚ ਰਹਿ ਜੇ ਨਾ ਕੁਵਾਰਾ
ਨੀ ਗਬਰੂ ਨੂ ਹਾਂ ਕਰਦੇ
ਤੇਰੇ ਲਾਰਿਆਂ ਚ ਰਹਿ ਜੇ ਨਾ ਕੁਵਾਰਾ
ਨੀ ਗਬਰੂ ਨੂ ਹਾਂ ਕਰਦੇ

ਰਾਹਾਂ ਤੇਰਿਆਂ ਦੇ ਵਿਚ ਦਿਲ ਆਪਣਾ ਵਿੱਚੋਨਦਾ ਏ
ਰੋਗ ਇਸ਼ਕੇ ਦਾ ਲਾ ਕੇ ਬਾਤਾਂ ਤਾਰਿਆਂ ਨਾ ਪਾਉਂਦਾ ਏ
ਰਾਹਾਂ ਤੇਰਿਆਂ ਦੇ ਵਿਚ ਦਿਲ ਆਪਣਾ ਵਿੱਚੋਨਦਾ ਏ
ਰੋਗ ਇਸ਼ਕੇ ਦਾ ਲਾ ਕੇ ਬਾਤਾਂ ਤਾਰਿਆਂ ਨਾ ਪਾਉਂਦਾ ਏ
ਹੁਣ ਨੀਂਦ ਭੀ ਨਾ ਆਵੇ ਓਹਨੂ ਝੱਲੀਏ ਨੀ
ਪਲਕਾਂ ਦੀ ਛਾਂ ਕਰਦੇ
ਤੇਰੇ ਲਾਰਿਆਂ ਚ ਰਹਿ ਜੇ ਨਾ ਕੁਵਾਰਾ
ਨੀ ਗਬਰੂ ਨੂ ਹਾਂ ਕਰਦੇ
ਤੇਰੇ ਲਾਰਿਆਂ ਚ ਰਹਿ ਜੇ ਨਾ ਕੁਵਾਰਾ
ਨੀ ਗਬਰੂ ਨੂ ਹਾਂ ਕਰਦੇ

ਜਾਂ ਆਪਣੀ ਤੋ ਵਧ ਕੇ ਭਿੰਦਰ ਤੈਨੂੰ ਚੌਂਦਾ ਏ
ਡੋਲੀ ਫੂਲ ਪਿੰਡ ਲੇ ਜਾਊਂ ਸੁਫਨੇ ਸਾਜੌਂਦਾ ਏ
ਜਾਂ ਆਪਣੀ ਤੋ ਵਧ ਕੇ ਭਿੰਦਰ ਤੈਨੂੰ ਚੌਂਦਾ ਏ
ਡੋਲੀ ਫੂਲ ਪਿੰਡ ਲੇ ਜਾਊਂ ਸੁਫਨੇ ਸਾਜੌਂਦਾ ਏ
ਨਾ ਵੀਣੀ ਤੇ ਲਿਖਾਇਆ ਸਾਹੀਂ ਪ੍ਯਾਰਾਂ ਵਾਲੀ ਤਾ ਭਰਦੇ
ਤੇਰੇ ਲਾਰਿਆਂ ਚ ਰਹਿ ਜੇ ਨਾ ਕੁਵਾਰਾ
ਨੀ ਗਬਰੂ ਨੂ ਹਾਂ ਕਰਦੇ
ਤੇਰੇ ਲਾਰਿਆਂ ਚ ਰਹਿ ਜੇ ਨਾ ਕੁਵਾਰਾ
ਨੀ ਗਬਰੂ ਨੂ ਹਾਂ ਕਰਦੇ

 Watch: New Singing Lesson Videos Can Make Anyone A Great Singer

Written by: BHINDER PHULWALA, R GURU

Lyrics © Royalty Network, Sony/ATV Music Publishing LLC

Lyrics Licensed & Provided by LyricFind

Discuss the Haan Karde Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Haan Karde Lyrics." Lyrics.com. STANDS4 LLC, 2024. Web. 7 May 2024. <https://www.lyrics.com/lyric-lf/6673329/Varinder+Khaira/Haan+Karde>.

    Missing lyrics by Varinder Khaira?

    Know any other songs by Varinder Khaira? Don't keep it to yourself!

    Watch the song video

    Haan Karde

    790.5K
    3,163     0

    Browse Lyrics.com

    Quiz

    Are you a music master?

    »
    What was David Bowie’s real surname?
    A Julian
    B Jermey
    C James
    D Jones

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Varinder Khaira tracks

    On Radio Right Now

    Loading...

    Powered by OnRad.io


    Think you know music? Test your MusicIQ here!