Ace of Spades

Aman Yaar

0 fans

Aman Yaar


2:28

 Become A Better Singer In Only 30 Days, With Easy Video Lessons!

Big byrd
Yeah Big byrd
Aman yaar
ਅੱਮਾ ਅਮਾ bad boy

ਸਾਡੇ ਨਾਲ ਅਲੜਾ ਦੀ ਅੱਖ ਖੇਂਦੀ ਆਏ
ਓ ਜਾਂਦਾ ਸਾਡੇ ਆਲਾ ਕੱਲੀ ਕੱਲੀ ਕਿਹੰਦੀ ਆਏ
ਸਾਡੇ ਨਾਲ ਅਲੜਾ ਦੀ ਅੱਖ ਖੇਂਦੀ ਆਏ
ਓ ਜਾਂਦਾ ਸਾਡੇ ਆਲਾ ਕੱਲੀ ਕੱਲੀ ਕਿਹੰਦੀ ਆਏ
ਏਕੋ ਨਾਲ ਯਾਰ ਦਾ ਪ੍ਯਾਰ ਬਾਹਲਾ ਆਏ
ਧੋਖਾ ਦਿੰਦੀ ਨਹੀਂਯੋ ਗਤ ਮੇਰੀ ਲੋਡ ਰਿਹੰਦੀ ਆਏ

ਯਾਰ ਏ ਮਸ਼ੂਰ ਏਰਿਯਾ'ਚ ਜਾਂਦਾ ਨਹੀਂਯੋ ਮਾਮੇਆ ਤੋਂ ਡੱਕੇਯਾ
Brown boys ਐਵੇ ਨਹੀਓ tag ਰਖੇਯਾ
ਚੱਕੇ ਅੱਤ ਜਿਹੜਾ ਸਮਝੀਯੋ ਅੱਸੀ ਚੱਕੇਯਾ
ਭੁਲੇਖੇ ਵਿੱਚ joker ਨਾ ਜਾਣ ਲਮੀ ਤੂੰ
ਯਾਰ ਕੱਲੇ ਕੱਲੇ ਹੁਕਮ ਦੇ ਜੱਕੇ ਯਾ

Beemerਆਂ ਤੇ audiਆਂ' ਚ ਲੌਦੇ ਗੇੜੀ ਰੂਟ ਨੇਹ
ਮਾਫੀਏਹ ਦੇ ਵਾਂਗੂ ਜੱਟ ਪਾਉਂਦੇ  tracksuit  ਨੇਹ
ਤਕ ਸਾਡੀ ਠੁੱਕ back ਪਿੱਛੇ ਗਲ ਕਰਦੇ ਨੇਹ
ਮੂਹ' ਤੇ ਆ ਕਿਹ ਜਿਹੜੇ ਸਾਲੇਹ ਹੋ ਜਾਂਦੇਹ mute  ਨੇਹ

ਸਾਥੋਂ ਡਰਦੇ ਨੇਹ plan  ਨਿੱਤ ਘੜਦੇ ਨੇਹ
ਕੋਈ ਨਾ ਸਾਨੂ ਰੋਕ ਸੱਕੇਯਾ
Brown boys ਐਵੇ ਨਹੀਓ tag ਰਖੇਯਾ
ਚੱਕੇ ਅੱਤ ਜਿਹੜਾ ਸਮਝੀਯੋ ਅੱਸੀ ਚੱਕੇਯਾ
ਭੁਲੇਖੇ ਵਿੱਚ joker ਨਾ ਜਾਣ ਲਮੀ ਤੂੰ
ਯਾਰ ਕੱਲੇ ਕੱਲੇ ਹੁਕਮ ਦੇ ਜੱਕੇ ਯਾ

ਅੱਤ ਬਾਲੀ ਚਕਣੀ ਨਾ ਗੱਲ ਜਮਾਂ good ਬਈ
ਮਾਂ ਦੇ ਬੀਬੇ ਪੁੱਤ ਬਣੇ ਫਿਰਦੇ ਨੇ ਹੁਡ ਨੀ
ਪੰਗਾ ਲੈਣਾ ਸਾਡੇ ਨਾਲ ਹੈ ਥੈਲੀ ਵੈਰ ਆਹ
ਜੇ ਕੋਈ ਸ਼ਕ਼ ਹੈ ਤਾਂ ਖੁਦ ਪਤਾ ਕਰ ਲਵੀ ਖੁਦ ਵਈ
ਧਾਮੀ ਅਮਰਜੀਤ ਗੱਲ ਦਿਲ ਤੋਂ ਕਰਦਾ
ਜਗ ਤੋਂ ਨੀ ਡਰਦਾ ਇਰਾਦੇ ਇਹਦੇ ਪੂਰੇ ਪੱਕੇ ਆ

Brown boys ਐਵੇ ਨਹੀਓ tag ਰਖੇਯਾ
ਚੱਕੇ ਅੱਤ ਜਿਹੜਾ ਸਮਝੀਯੋ ਅੱਸੀ ਚੱਕੇਯਾ
ਭੁਲੇਖੇ ਵਿੱਚ joker ਨਾ ਜਾਣ ਲਮੀ ਤੂੰ
ਯਾਰ ਕੱਲੇ ਕੱਲੇ ਹੁਕਮ ਦੇ ਜੱਕੇ ਯਾ

ਇੱਕ ਵਾਰੀ ਹੋਰ

Brown boys ਐਵੇ ਨਹੀਓ tag ਰਖੇਯਾ
ਚੱਕੇ ਅੱਤ ਜਿਹੜਾ ਸਮਝੀਯੋ ਅੱਸੀ ਚੱਕੇਯਾ
ਭੁਲੇਖੇ ਵਿੱਚ joker ਨਾ ਜਾਣ ਲਮੀ ਤੂੰ
ਯਾਰ ਕੱਲੇ ਕੱਲੇ ਹੁਕਮ ਦੇ ਜੱਕੇ ਯਾ

 Watch: New Singing Lesson Videos Can Make Anyone A Great Singer

Written by: AMAN DHALIWAL

Lyrics © Songtrust Ave

Lyrics Licensed & Provided by LyricFind

Discuss the Ace of Spades Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Ace of Spades Lyrics." Lyrics.com. STANDS4 LLC, 2024. Web. 9 May 2024. <https://www.lyrics.com/lyric-lf/6709377/Aman+Yaar/Ace+of+Spades>.

    Missing lyrics by Aman Yaar?

    Know any other songs by Aman Yaar? Don't keep it to yourself!

    Browse Lyrics.com

    Quiz

    Are you a music master?

    »
    Who wanted to be "Forever Young"?
    A Camouflage
    B Alphaville
    C A-ha
    D Pet Shop Boys

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Aman Yaar tracks

    On Radio Right Now

    Loading...

    Powered by OnRad.io


    Think you know music? Test your MusicIQ here!

    Movies soundtrack

    Ace of Spades

    »