Hawa De Warke
Ninja
Watch: New Singing Lesson Videos Can Make Anyone A Great Singer
ਓ ਹਵਾ ਦੇ ਵਰਕੇਆ ਤੇ ਤੇਰਾ ਨਾਮ ਲਿਖ ਲੇਯਾ ਪੌਣ ਲਈ ਮੈਂ ਤੈਨੂੰ ਕਰਨਾ ਪਿਆਰ ਸਿਖ ਲੇਯਾ ਜਿਹੜੇ ਰਾਹਾਂ ਤੇ ਤੇਰੇ ਪੈਰ ਜਾਂਦੇ ਨੇ ਕਦਮ ਦਿਲ ਤਾ ਕਰਦਾ ਚੁਮ ਲਵਾਂ ਤੇਰੇ ਰਾਹ ਮੇਰੇ ਸਨਮ ਹਵਾ ਦੇ ਵਰਕੇਆ ਤੇ ਤੇਰਾ ਨਾਮ ਲਿਖ ਲੇਯਾ ਪੌਣ ਲਾਯੀ ਮੈਂ ਤੈਨੂੰ ਕਰਨਾ ਪਿਆਰ ਸਿਖ ਲੇਯਾ ਤੇਰੇ ਸਾਹਾਂ ਦੀ ਖੁਸ਼ਬੂ ਵੀ ਮੇਰੀ ਧੜਕਣ ਨੂ ਛੁ ਜਾਂਦੀ ਸਾਡਾ ਕੋਈ ਨਾ ਕੋਈ ਰਿਸ਼ਤਾ ਆਏ ਜੋ ਤੇਰੇ ਵਲ ਮੇਰੀ ਰੂਹ ਜਾਂਦੀ ਹੋ ਜਾਵੇ ਜੇ ਤੂ ਮੇਰੀ ਤਾਂ ਸਮਝਾਂਗਾ ਮੈਂ ਦੁਨਿਯਾ ਨੂ ਵੀ ਜਿੱਤ ਲੇਯਾ ਹਵਾ ਦੇ ਵਰਕੇਆ ਤੇ ਤੇਰਾ ਨਾਮ ਲਿਖ ਲੇਯਾ ਪੌਣ ਲਾਯੀ ਮੈਂ ਤੈਨੂੰ ਕਰਨਾ ਪਿਆਰ ਸਿਖ ਲੇਯਾ ਸਾਰਾ ਦਿਨ ਤੇਰਾ ਹੀ ਫਿਕਰ ਕਰੇ ਤੂ ਮੇਰੇ ਜ਼ਿਹਨ ‘ਚ ਵੱਸ ਲੈ ਨੀ ਤੇਰੇ ਬਿਨ ਕਿਸੇ ਵੀ ਕੱਮ ਦਾ ਨਹੀ ਮੇਰਾ ਦਿਲ ਤੂ ਹੀ ਰਖ ਲ ਨੀ ਤੂ ਹੋ ਗਾਯੀ ਸੀ, ਨੀ ਮੇਰੀ ਮੈਂ ਤੇਰੇ ਬਾਰੇ ਰਾਤੀ ਸੁਪਨਾ ਸੀ ਇੱਕ ਲੇਯਾ ਹਵਾ ਦੇ ਵਰਕੇਆ ਤੇ ਤੇਰਾ ਨਾਮ ਲਿਖ ਲੇਯਾ ਪੌਣ ਲਾਯੀ ਮੈਂ ਤੈਨੂੰ ਕਰਨਾ ਪਿਆਰ ਸਿਖ ਲੇਯਾ
The easy, fast & fun way to learn how to sing: 30DaySinger.com
Written by: GOLDBOY, NAVI KAMBOZ
Lyrics © Sony/ATV Music Publishing LLC, Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Hawa De Warke Lyrics." Lyrics.com. STANDS4 LLC, 2024. Web. 27 Apr. 2024. <https://www.lyrics.com/lyric-lf/6743850/Ninja/Hawa+De+Warke>.
Discuss the Hawa De Warke Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In