Viah
Ninja
Become A Better Singer In Only 30 Days, With Easy Video Lessons!
ਨੀ ਤੂੰ ਮੰਗ ਏ ਮੇਰੀ ਮੈਂ ਵਿਆਹ ਕੇ ਲੇ ਜਾਣੀ ਬੇਬੇ ਚੜਦੇ ਸਿਆਲ ਵਾਰੁ ਦੋਹਾਂ ਸਿਰੋਂ ਪਾਣੀ ਨੀ ਤੂੰ ਮੰਗ ਏ ਮੇਰੀ ਮੈਂ ਵਿਆਹ ਕੇ ਲੇ ਜਾਣੀ ਬੇਬੇ ਚੜਦੇ ਸਿਆਲ ਵਾਰੁ ਦੋਹਾਂ ਸਿਰੋਂ ਪਾਣੀ ਹੋਰ ਨਹੀਓ ਹੁੰਦੀ ਹੁਣ wait ਮੇਰੇ ਕੋਲੋ ਜਾਕੇ ਬੇਬੇ ਬਾਪੂ ਨਾਲ ਤੂੰ ਵੀ ਕਰ ਲੈ ਸਲਾਹ ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ ਤੈਨੂੰ ਲੈ ਜਾਣਾ ਕਰਕੇ ਵਿਆਹ ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ ਤੈਨੂੰ ਲੈ ਜਾਣਾ ਕਰਕੇ ਵਿਆਹ ਕਿੰਨੇ ਸੋਹਣੇ ਲੱਗਣ ਗੇ ਗੁੱਟ ਤੇ ਕਲੀਰੇ ਤੇਰੇ ਸਿਰ ਉੱਤੇ ਸੂਹੀ ਫੁਲਕਾਰੀ ਨੀ ਸ਼ਗਨਾ ਦਾ ਸੂਟ ਪਾਕੇ ਬੈਠੇਂਗੀ ਤੂ ਨੰਦਾ ਉੱਤੇ ਲਗੇਂਗੀ ਹਾਏ ਜਾਂ ਤੋਹੁਨ ਪ੍ਯਾਰੀ ਨੀ ਸ਼ਗਨਾ ਦਾ ਸੂਟ ਪਾਕੇ ਬੈਠੇਂਗੀ ਤੂ ਨੰਦਾ ਉੱਤੇ ਲਗੇਂਗੀ ਹਾਏ ਜਾਂ ਤੋਹੁਨ ਪ੍ਯਾਰੀ ਨੀ ਭਾਈ ਜਦੋਂ ਚਾਰ ਲਾਵਾਂ ਪੜ੍ਹੀਯਾਨ ਭਾਈ ਜਦੋਂ ਚਾਰ ਲਾਵਾਂ ਪੜ੍ਹੀਯਾਨ ਫਿਰ ਨਾਯੋ ਰਿਹੰਦੀ ਕੋਈ ਸਿਰ ਤੇ ਬ੍ਲਾ ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ ਤੈਨੂੰ ਲੈ ਜਾਣਾ ਕਰਕੇ ਵਿਆਹ ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ ਤੈਨੂੰ ਲੈ ਜਾਣਾ ਕਰਕੇ ਵਿਆਹ ਭੱਤਾ ਲੈਕੇ ਵੱਤੋ-ਵੱਟ ਆਵੇਂਗੀ ਤੂ ਖੇਤ ਜਦੋਂ ਹੌਗਾ ਨੀ ਜੱਟ ਨੱਕੇ ਮੋੜਦਾ ਖੀਡੀ ਹੋਯੀ ਕਪਾਹ ਜਿਹਾ ਦੇਖ ਮੁਖ ਤੇਰਾ ਜੱਤੀਏ ਨੀ ਜਾਂਦਾ ਦੁਖ ਤੋੜਦਾ ਮਿਹੰਦੀ ਵਾਲੇ ਹੱਥਾਂ ਨਾਹ ਖਵਾਈ ਜਦੋਂ ਚੂਰੀ ਮਿਹੰਦੀ ਵਾਲੇ ਹੱਥਾਂ ਨਾਹ ਖਵਾਈ ਜਦੋਂ ਚੂਰੀ ਫੇਰ ਚੱਖੇਯਾ ਨੀ ਜਾਣਾ ਮੇਰਾ ਚਾਅ ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ ਤੈਨੂੰ ਲੈ ਜਾਣਾ ਕਰਕੇ ਵਿਆਹ ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ ਤੈਨੂੰ ਲੈ ਜਾਣਾ ਕਰਕੇ ਵਿਆਹ Dharambir Bhangu ਦੇ ਤੇ ਦੁੱਖ ਸੁਖ ਤੇਰੇ ਨਾਲ ਤੇਰੇ ਨਾਲ ਜਿਓੰਦਾ ਅਤੇ ਮਰਦਾ ਤੇਰੇ ਬਿਨਾ ਜਿੰਦਗੀ ਦਾ ਪਲ ਨੀ ਗੁਜਾਰਾ ਜਿਵੇਂ ਪਾਣੀ ਬਿਨਾ ਮੱਛੀ ਦਾ ਨੀ ਸਰਦਾ ਵੱਜਣ ਗੇ ਬੈਂਡ ਬਾਜੇ ਦਰਾ ਤੇਰੇਆਂ ਤੇ ਵੱਜਣ ਗੇ ਬੈਂਡ ਬਾਜੇ ਦਰਾ ਤੇਰੇਆਂ ਤੇ ਗੀਤ ਸ਼ਗਨਾਂ ਦਾ ਤੂੰ ਵੀ ਲੈ ਕੋਈ ਗਾ ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ ਤੈਨੂੰ ਲੈ ਜਾਣਾ ਕਰਕੇ ਵਿਆਹ ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ ਤੈਨੂੰ ਲੈ ਜਾਣਾ ਕਰਕੇ ਵਿਆਹ
Become A Better Singer In Only 30 Days, With Easy Video Lessons!
Written by: GOLDBOY, DHARAMBIR BHANGU
Lyrics © Phonographic Digital Limited (PDL), Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Viah Lyrics." Lyrics.com. STANDS4 LLC, 2024. Web. 28 Apr. 2024. <https://www.lyrics.com/lyric-lf/6764708/Ninja/Viah>.
Discuss the Viah Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In