Yaar Leader
सचिन, Sona
Become A Better Singer In Only 30 Days, With Easy Video Lessons!
ਯਾਰਾਂ ਦੇ ਆ ਯਾਰ ਮੁੱਛ ਖੜੀ ਰਖੀਏ ਏਰੀਏ ਦੇ ਵਿਚ ਪੂਰੀ ਤੜੀ ਰਖੀਏ ਯਾਰਾਂ ਦੇ ਆ ਯਾਰ ਮੁੱਛ ਖੜੀ ਰਖੀਏ ਏਰੀਏ ਦੇ ਵਿਚ ਪੂਰੀ ਤੜੀ ਰਖੀਏ ਯਾਰ ਜਿਥੇ ਕਿਹੰਦੇ ਉਥੇ ਖੜ ਜਾਣੇ ਆ Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ ਮਾੜੇ ਉੱਤੇ ਜ਼ੋਰ ਤਾਂ ਚਲਾਇਆ ਕਦੇ ਨਈ ਚਿੱਟਾ ਚਿੱਟਾ ਆਪਾ ਬੀਬਾ ਲਾਇਆ ਕਦੇ ਨਈ ਮਾੜੇ ਉੱਤੇ ਜ਼ੋਰ ਤਾਂ ਚਲਾਇਆ ਕਦੇ ਨਈ ਚਿੱਟਾ ਚਿੱਟਾ ਆਪਾ ਬੀਬਾ ਲਾਇਆ ਕਦੇ ਨਈ ਖਾ ਕੇ ਨਗਣੀ ਸਰੂਰ ਜਿਹਾ ਚਾੜ ਲਹਿੰਦੇ ਆ Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ Gym ਦਾ ਵੀ ਸ਼ੋਕੀਨ ਇਕ ਪਾਇਆ ਹੋਇਆ ਏ ਦਿਲ ਸੋਹਣੀ ਜਿਹੀ ਨੱਡੀ ਨਾਲ ਲਾਇਆ ਹੋਇਆ ਏ Gym ਦਾ ਵੀ ਸ਼ੋਕੀਨ ਇਕ ਪਾਇਆ ਹੋਇਆ ਏ ਦਿਲ ਸੋਹਣੀ ਜਿਹੀ ਨੱਡੀ ਨਾਲ ਲਾਇਆ ਹੋਇਆ ਏ ਥਾਂ ਥਾਂ ਦੇ ਉੱਤੇ ਨਹੀਓ ਦਿਲ ਲੌਣੇ ਆ Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ Sachin ਤੇ ਸੋਨਾ ਵੀਰੇ ਸਚ ਆਖਦਾ ਨਿਤ ਸਾਫ ਹੋਵੇ ਰੱਬ ਓਹਨੂੰ ਆਪ ਰਖਦਾ Sachin ਤੇ ਸੋਨਾ ਵੀਰੇ ਸਚ ਆਖਦਾ ਨਿਤ ਸਾਫ ਹੋਵੇ ਰੱਬ ਓਹਨੂੰ ਆਪ ਰਖਦਾ ਮਾੜੇ ਕੰਮਾਂ ਕੋਲ ਯਾਰਾ ਦੂਰ ਰਿਹਣੇ ਆ Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ
The easy, fast & fun way to learn how to sing: 30DaySinger.com
Written by: Sachin
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Yaar Leader Lyrics." Lyrics.com. STANDS4 LLC, 2024. Web. 5 Jun 2024. <https://www.lyrics.com/lyric-lf/6783566/Sona/Yaar+Leader>.
Discuss the Yaar Leader Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In