Vote

Zabby Goraya

0 fans

Zabby Goraya


3:46

 Watch: New Singing Lesson Videos Can Make Anyone A Great Singer

ਚੰਡੀਗੜ੍ਹ ਵਾਲੀਏ ਨੀ ਸੁਣ ਕੇ ਜ਼ਰਾ
ਹੋਇਆ ਮੈਂ ਸ਼ੁਦਾਯਿ ਤੇਰੇ ਪਿਆਰ ਚ ਬੜਾ
ਚੰਡੀਗੜ੍ਹ ਵਾਲੀਏ ਨੀ ਸੁਣ ਕੇ ਜ਼ਰਾ
ਹੋਇਆ ਮੈਂ ਸ਼ੁਦਾਯਿ ਤੇਰੇ ਪਿਆਰ ਚ ਬੜਾ
ਨਾ ਕਰਦੀ ਨੀ
ਹਾਂ ਵੀ ਕਹਿਣੋ ਫਿਰੇ ਡਰਦੀ
ਦੱਸ ਕਿੰਨਾ ਚਿਰ ਵੈਟਿੰਗ ਚ ਪਾਏਂਗੀ
ਮੈਂ ਬਣ ਨਾ ਜਵਾਯੀ ਪੱਕਾ ਤੇਰੇ ਸ਼ਹਿਰ ਦਾ
ਤੁਵੀ ਪੱਕੀ ਸਾਡੇ ਪਿੰਡ ਵੋਟ ਪਾਏਂਗੀ
ਬਣ ਨਾ ਜਵਾਯੀ ਚੰਡੀਗੜ੍ਹ ਸ਼ਹਿਰ ਦਾ
ਤੂੰ ਵੀ ਪੱਕੀ ਸਾਡੇ ਪਿੰਡ ਵੋਟ ਪਾਏਂਗੀ

ਤੂੰ ਲਾਵ ਦੀ ਐ ਸਟੂਡੈਂਟ ਤੇ case ਪਿਆਰ ਦਾ
ਜੱਟ ਫਿਰੇ B.A ਨਾਲ ਮੱਥਾ ਮਾਰਦਾ
ਤੂੰ ਲਾਵ ਦੀ ਐ ਸਟੂਡੈਂਟ ਤੇ case ਪਿਆਰ ਦਾ
ਜੱਟ ਫਿਰੇ B.A ਨਾਲ ਮੱਥਾ ਮਾਰਦਾ
ਤੇਰੇ ਪਿੱਛੇ ਵੈਲਪੁਣੇ ਖੱਤਊਂਗਾ ਜ਼ਰੂਰ
ਤੇਰੇ ਪਿੱਛੇ ਵੈਲਪੁਣੇ ਖੱਤਊਂਗਾ ਜ਼ਰੂਰ
ਕਰਾਉਣ ਨੂੰ ਜ਼ਮਾਨਤ ’ਆਂ ਤੂੰ court ਆਏਂਗੀ
ਮੈਂ ਬਣ ’ਨਾ ਜਵਾਈ ਪੱਕਾ ਤੇਰੇ ਸ਼ਹਿਰ ਦਾ
ਤੂੰ ਵੀ ਪੱਕੀ ਸਾਡੇ ਪਿੰਡ ਵੋਟ ਪਾਏਂਗੀ
ਬਣ ਨਾ ਜਵਾਯੀ ਚੰਡੀਗੜ੍ਹ ਸ਼ਹਿਰ ਦਾ
ਤੁਵੀ ਪੱਕੀ ਸਾਡੇ ਪਿੰਡ JSL BABY

ਹੱਥ ਅੱਠ ਫੜ ਲੈ ਲਿਆ ਸੀ ਉਂਗਲ ਦਾ ਨਾਪ ਮੈਂ
ਹੁਣ ਤੈਨੂੰ ਹੀ ਵਿਆਉਣਾ ਗੱਲ ਕਰਤੀ ਆ ਸਾਫ ਮੈਂ
ਹੱਥ ਅੱਠ ਫੜ ਲੈ ਲਿਆ ਸੀ ਉਂਗਲ ਦਾ ਨਾਪ ਮੈਂ
ਹੁਣ ਤੈਨੂੰ ਹੀ ਵਿਆਉਣਾ ਗੱਲ ਕਰਤੀ ਆ ਸਾਫ ਮੈਂ
ਹਾਂ ਗੱਲ ਦਾ ਤਵੀਟ ਨੀ ਬਣਾ ਲੈ ਗੱਬਰੂ
ਗੱਲ ਦਾ ਤਵੀਟ ਨੀ ਬਣਾ ਲੈ ਗੱਬਰੂ
ਕਿੰਨਾ ਚਿਰ ਹਿਕ ਨਾ ਕੁਟਾਪਾ ਲਏਂਗੀ
ਮੈਂ ਬਣ ਨਾ ਜਵਾਯੀ ਪੱਕਾ ਤੇਰੇ ਸ਼ਹਿਰ ਦਾ
ਤੁਵੀ ਪੱਕੀ ਸਾਡੇ ਪਿੰਡ ਵੋਟ ਪਾਏਂਗੀ
ਬਣ ਨਾ ਜਵਾਯੀ ਚੰਡੀਗੜ੍ਹ ਸ਼ਹਿਰ ਦਾ
ਤੂੰ ਵੀ ਪੱਕੀ ਸਾਡੇ ਪਿੰਡ ਵੋਟ ਪਾਏਂਗੀ

ਫੋਟੋ ਦੇਖ ਲਈ ਆ ਤੇਰੀ
ਆ ਗਈ ਬੇਬੇ ਨੂੰ ਪਸੰਦ ਤੂੰ
ਘਰੇ ਗਾਬਾਤ ਕਰ
ਕੱਢ ਲੈਕੇ ਆਵਾਨ ਜਾਣ ਨੂੰ
ਫੋਟੋ ਦੇਖ ਲਈ ਆ ਤੇਰੀ
ਆ ਗਈ ਬੇਬੇ ਨੂੰ ਪਸੰਦ ਤੂੰ
ਘਰੇ ਗਾਬਾਤ ਕਰ
ਕੱਢ ਲੈਕੇ ਆਵਾਨ ਜਾਣ ਨੂੰ
ਹਿੰਦਦ ਨਾਮ ਪਿੱਛੇ ਤੇਰੇ ਖੱਟੜਾ ਲਵਾਉਣ ਦੀ
ਨਾਮ ਪਿੱਛੇ ਤੇਰੇ ਖੱਟੜਾ ਲਵਾਉਣ ਦੀ
ਕਿੰਨਾ ਚਿਰ ਬਾਪੂ ਦੀ ਤੂੰ ਗੋਤ ਲਏਂਗੀ
ਜੱਟ ਬਣੂਗਾ ਜਵਾਈ ਪਕਾ ਤੇਰੇ ਸ਼ਹਿਰ ਦਾ
ਤੂੰ ਵੀ ਪੱਕੀ ਸਾਡੇ ਪਿੰਡ ਵੋਟ ਪਾਏਂਗੀ
ਬਣਨਾ ਜਵਾਈ ਚੰਡੀਗੜ੍ਹ ਸ਼ਹਿਰ ਦਾ
ਤੁਵੀ ਪੱਕੀ ਸਾਡੇ ਪਿੰਡ ਵੋਟ ਪਾਏਂਗੀ
ਬਣਨਾ ਜਵਾਈ ਚੰਡੀਗੜ੍ਹ ਸ਼ਹਿਰ ਦਾ
ਤੁਵੀ ਪੱਕੀ ਸਾਡੇ ਪਿੰਡ ਵੋਟ ਪਾਏਂਗੀ  JSL BABY

 Struggling with Vote? Become a better singer in 30 days with these videos!

Written by: MANI KHATTRA, JSL

Lyrics © Royalty Network

Lyrics Licensed & Provided by LyricFind

Discuss the Vote Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Vote Lyrics." Lyrics.com. STANDS4 LLC, 2024. Web. 7 May 2024. <https://www.lyrics.com/lyric-lf/6783630/Zabby+Goraya/Vote>.

    Missing lyrics by Zabby Goraya?

    Know any other songs by Zabby Goraya? Don't keep it to yourself!

    Watch the song video

    Vote

    1M
    6,190     0

    Browse Lyrics.com

    Quiz

    Are you a music master?

    »
    Nirvana's Kurt Cobain: "When I heard the ____ for the first time, I connected with that band so heavily; I should have been in that band - or at least in a ____ cover band."
    A Pixies
    B Clash
    C Beatles
    D Sex Pistols

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Zabby Goraya tracks

    On Radio Right Now

    Loading...

    Powered by OnRad.io


    Think you know music? Test your MusicIQ here!

    Movies soundtrack

    Vote

    »
    • Crazy Rich Asians