Battle
Ninja
The easy, fast & fun way to learn how to sing: 30DaySinger.com
ਪਹਿਲਾਂ ਝੱਲ ਥੋਡੀ pain ਕੁਝ ਕਰਨਾ ਜੇ gain Shortcut ਸਾਰੇ ਛੱਡ , ਥੋਡਾ ਵਰਤ brain ਝੱਲ ਥੋਡੀ pain ਕੁਝ ਕਰਨਾ ਜੇ gain Shortcut ਸਾਰੇ ਛੱਡ , ਥੋਡਾ ਵਰਤ brain ਹਾਲੇ ਛੋਟਾ ਤੂੰ ਏ ਕਾਕਾ ਮੈਂ ਆ ਬੰਬ ਤੂੰ ਪਟਾਕਾ ਹਾਲੇ ਛੋਟਾ ਤੂੰ ਏ ਕਾਕਾ ਮੈਂ ਆ ਬੰਬ ਤੂੰ ਪਟਾਕਾ ਐਨਾ ਵਹਿਲ ਨੀ ਕਿਸੇ ਨੂੰ ਵੀ ਕਰੀ ਜਾਵਾ hate That’s true! ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late ਲੋਕੀ ਕਰਦੇ ਆ copy ਜੋ ਵੀ ਕਰੀ ਦਾ create ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late ਲੋਕੀ ਕਰਦੇ ਆ copy ਜੋ ਵੀ ਕਰੀ ਦਾ create ਹੋ ਕਦੇ ਦੇਖਿਆ ਨੀ ਕੱਲ, ਖੜਕਾ ਦਈਏ ਟੱਲ ਧਮਕੀ ਨੀ ਫੋਨ ਉੱਤੇ ਸਿਧੀ ਮੂੰਹ ਤੇ ਕਰਾ ਗੱਲ ਸਾਡੀ ਪੜ੍ਹਕੇ story , ਲੋਕੀ ਕਿਹੰਦੇ sorry -sorry ਅਸੀ ਕਿੰਨਿਆਂ ਦੀ life ਵਾਲੀ ਜੋਡੀ ਪਾਈ ਆ ਡੋਰੀ ਸਾਲੀ ਜ਼ਿੰਦਗੀ ਆ chess , ਨਿਤ ਛਾਪਦੀ press ਬਾਲਾ ਟਾਇਮ ਨਾ ਮੈਂ ਲਾਵਾਂ ਨਿਤ ਕੀਤੇ checkmate ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late ਲੋਕੀ ਕਰਦੇ ਆ copy ਜੋ ਵੀ ਕਰੀ ਦਾ create ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late ਲੋਕੀ ਕਰਦੇ ਆ copy ਜੋ ਵੀ ਕਰੀ ਦਾ create ਜੇ ਹਾਰਨਾ ਤਾ ਆਪਣੇ ਕੋਲੋਂ ਹਾਰ ਜੇ ਜਿਤਣਾ ਤਾ ਆਪਣੇ ਕੋਲੋਂ ਜੀਤ ਫੇਰ ਦੇਖੀ ਜ਼ਮਾਨਾ ਖੜ ਕੇ ਨੀ, ਅੱਡਿਆਂ ਚਕ ਕੇ ਸਲਾਮ ਕਰੂ Never give up! ਦਾਵਾਂ ਝੂਠ ਦੀ ਨਾ toffee , ਝੱਟ ਕਰਦੂੰਗਾ ਸੋਫੀ ਛਾਂਟੇ ਕੰਨਾ ਉੱਤੇ ਛੱਡ ਫੇਰ ਪੁਛੂ ਚਾਹ ਯਾ coffee ਕੀ ਪੀਣਾ ਫੇਰ! ਐਂਵੇ ਜਾਣੀ ਨਾ ਤੂੰ , ਸਾਲੀ ਪੀਕੇ ਭੋਰਾ ਭੰਗ ਬੌਣਗੇ ਬੜੇ ਆ ਵਧਾਏ, ਤੁਰਦੇ ਆ ਮਾਰ long ਐਵੇਂ ਜਾਈਂ ਨਾ ਤੂੰ ਡਰ , ਪਤਾ ਕਰੀ ਕੀ Simar ਜਾਣੇ ਦੁਨੀਆ Doraha ਬੰਦਾ ਕਿਨਾ ਏ great ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late ਲੋਕੀ ਕਰਦੇ ਆ copy ਜੋ ਵੀ ਕਰੀ ਦਾ create ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late ਲੋਕੀ ਕਰਦੇ ਆ copy ਜੋ ਵੀ ਕਰੀ ਦਾ create
Watch: New Singing Lesson Videos Can Make Anyone A Great Singer
Written by: GAG STUDIOZ, SIMAR DORAHA
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Battle Lyrics." Lyrics.com. STANDS4 LLC, 2024. Web. 10 May 2024. <https://www.lyrics.com/lyric-lf/6816027/Ninja/Battle>.
Discuss the Battle Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
Accept answer
Offer Reward & Get Noticed
You need to be logged in to favorite.
Log In