Top Notch Gabru [Power for Love]

Vicky

0 fans

Vicky

Vicky, Vicko, Vick, Vickie or Vicki is a feminine given name, often a hypocorism of Victoria. The feminine name Vicky in Greece comes from the name Vasiliki. more »


2:38

 Watch: New Singing Lesson Videos Can Make Anyone A Great Singer

ਠੁੱਕ  ਨਾਲ ਨੀ ਬਿੱਲੋ ਵੱਡੇ ਵੱਡੇ ਠੋਕਤੇ
ਫੁਕਰੇ ਰਖੇ ਜੁੱਤੀ ਆਲੀ ਨੋਕ ਤੇ
ਜੱਟ ਨੇ ਨੀ ਸਾਰੀ ਦੁਨਿਆ ਤੋਂ ਅੱਡ ਨੇ
ਅਸਲਾ ਮੁੱਲ ਲੇਆ ਸਾਡੇ ਡਬ ਨੇ (Yeah Proof )

ਪੈਰਾਂ ਦੇ ਵਿਚ ਪਾਕੇ ਝਾੰਝਰ ਤੁਰਦੀ ਮੋਰਾ ਵਾਂਗੂ ਨੀ
ਜਿੰਨੇ ਲਾਡ ਨਾਲ ਜੱਟ ਨੇ ਰਖੀ ਕਿਹੜਾ ਤੈਨੂ ਸਾਂਭੂ ਨੀ
ਤੇਰਿਆ  ਨੀਲੇ ਪਾਣੀ ਵਰਗੀ
ਅੱਖਾਂ face Glock ਕੁੜੇ
ਸਿਧਾ ਪੈਂਦਾ ਗੱਲ ਨੂ
ਸਾਡਾ ਟੇਢਾ  ਹਿਸਾਬ ਕਿਤਾਬ ਕੁੜੇ
ਕਾਲੀ ਗੱਡੀ ਕਾਲਾ ਪਿਸਤੋਲ
ਤੂ ਬਸ ਗੋਰੀ ਗੋਰੀ ਏ
ਗਬਰੂ 320 ਦਾ ਅਸਲਾ
ਤੂੰ ਪਿਤਲ ਦੀ ਗੋਲੀ ਏ
ਮਿਠਾ ਕਿੱਦਾ ਸੁਬਾਹ ਹੋਜੁਗਾ
ਖੰਡਾ ਚੋਬਰ ਚੀਨੀ ਨੀ
ਇੱਕੋ ਮੁਖ ਦੇ ਵਿਚ ਮੁਕੌਂਦਾ
ਗੱਲ ਕੋਈ  ਨੁਕਦਾ ਚੀਨੀ ਨੀ
ਨਰਮੀ ਦਾ ਬਾਹਲਾ ਕਰਦੇ ਨੀ ਮਾਨ ਤਾਣ
ਗਰਮੀ ਨਾਲ ਸਾਡੀ ਪੂਰੀ ਜਾਣ ਪਹਿਚਾਣ
ਘੜੀਆਂ gold ਦੀ ਚੈਨ ਵਾਲਿਆ
ਤਿਤਲੀਆਂ ਸਾਡੇ  ਉੱਤੇ senti  ਬਹਿਲੀਆ

ਤੇਰਾ ਲਕ ਮਰੋੜੇ  ਖਾਂਦਾ
ਜਿੱਦਾਂ discovery  ਤੇ ਸੱਪ ਕੁੜੇ
ਪਾਕੇ ਰਖਦਾ ਬੋਲ ਬੈਂਟ
ਜੱਟ ਕੱਢ  ਕੇ ਰਖਦਾ ਬੱਟ ਕੁੜੇ
ਹਲਕੀ ਹਲਕੀ ਦਾੜੀ  ਜੱਟੀਏ
ਪਰ Mustache ਆ ਭਾਰੀ ਏ
ਸਾਡੇ  ਬਾਰੇ information
Google  ਉੱਤੇ ਸਾਰੀ ਏ
ਦੁਨਿਯਾ ਖੇਡੇ game ਆ
ਇਧਰ  game ਆ ਪਾਤੀ  ਮਿਤਰਾਂ ਨੇ
ਪਰਸੋ ਮਾਰੇ fire  ਤੇ ਕਲ
ਹਡ਼ਤਾਲ ਕਰਾਤੀ  ਮਿਤਰਾਂ ਨੇ
ਜਚਮੀ ਪਾਉਂਦਾ ਚੀਜ ਰਕਾਨੇ
ਕਰਕੇ ਦੇਖੀ ਗੌਰ ਜਿਹੀ
ਅੱਡਿਆ  ਕੁੰਚ ਕੁੰਚ ਕੇ ਰਖਦੀ
ਤੂ ਵੀ sunflower  ਜਿਹੀ
ਮੰਨ ਤੂ ਭਾਵੇ ਨਾ ਮੰਨ ਜੱਟੀਏ
ਜੱਟ ਤੇਰਾ ਦਿਲ ਲੈ ਗਿਆ  ਨੀ
ਹਨ ਆਫਤ ਵਰਗਾ ਗਬਰੂ ਤੇਰੀ
ਆਦਤ ਬਣਕੇ ਰਿਹ ਗਿਆ  ਨੀ

Yeah proof

ਤੇਰਾ ਸੂਟ ਤੇ beer ਸਾਡੀ
Lemonade ਆ ਦੋਵੇ ਨੀ
Burj khalifa  ਲੈਕੇ ਜਾਉ
ਜੇ ਤੂ ਰਾਜੀ ਹੋਵੇ ਨੀ
ਨਾ ਕਪਤਾਨ Bathinda ਆਲਾ
ਪਾਜੀ ਪਾਜੀ ਹੋਵੇ ਨੀ
Collar ਫੜ ਕੇ side  ਤੇ ਲੌਂਦਾ
ਕੇਹੜਾ  ਮੋਹਰੇ ਹੋਵੇ ਨੀ
ਫੁਕਰਾ ਮੈਨੂ ਸਬਦ ਪਸੰਦ ਨੀ
ਬੰਦਾ ਕਿਤੋਂ ਹੋਊਗਾ
ਦਿਲ ਸੀਨੇ ਚੋ ਬਾਹਰ ਨੀ ਕਡੇਆ
ਗੰਦਾ ਕਿਤੋਂ ਹੋਊਗਾ
ਕੱਚੇ ਲਾਏ ਪਏ ਆ ਬੈਰੀ
ਪੱਕੇ ਪੈਰੀ ਆਏ ਆ
ਨਾਮ ਤੇ ਲੈਕੇ ਦੇਖੀ ਮਿੱਠੀ ਏ
ਕਿਸ level  ਤੇ ਛਾਏ ਆ
ਬੋਲੀ ਦੱਸ ਅੱਖ  ਤੇਰੀ ਦੀ ਮੁੰਡਾ ਤੈਨੂ fit ਕੁੜੇ
ਮੱਠੀ ਮੱਠੀ ਚਾਲ ਰਖੀ ਆ ਖਿੜੇਆ ਖਿੜੇਆ  ਜੱਟ ਕੁੜੇ
ਗੱਡ ਖਾਣੇ ਦਿਆ  ਸੁਣੀ ਚਲਾ ਬੜਕਾਂ
ਕਬਜ਼ੇ ਚ ਲਈ  ਫਿਰਦੇ ਆ ਸੜਕਾਂ
ਤੂ ਜੇ ਪੌਂਦੀ ਪਰਿਆ ਨੂ ਵਖਤਾਂ
ਗਬਰੂ ਵੀ DC  ਆਲਾ Product  ਆ
ਸਾਡਾ nature ਸਾਥੋਂ  ਜਾਂਦੇ ਜਾਂਦੇ ਫੂਲ ਨੀ
Short short ਪਾਉ ਹੁਸ਼ਨਾ ਦਾ ਮੁੱਲ ਨੀ
ਤੂ ਹਸਦੀ ਤੇ ਮਿਤਰਾਂ ਨੇ ਮੂਛ  ਚਾੜਤੀ
ਮੈਂ ਹਾ ਮੰਨਾ ਤਾ ਕਰਾ ਬੇਲੀਆ  ਨੂ party

 Become A Better Singer In Only 30 Days, With Easy Video Lessons!

Written by: Kaptaan, Yeah Proof

Lyrics © TUNECORE INC

Lyrics Licensed & Provided by LyricFind

Discuss the Top Notch Gabru [Power for Love] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Top Notch Gabru [Power for Love] Lyrics." Lyrics.com. STANDS4 LLC, 2024. Web. 1 Jun 2024. <https://www.lyrics.com/lyric-lf/6844017/Vicky/Top+Notch+Gabru+%5BPower+for+Love%5D>.

    Missing lyrics by Vicky?

    Know any other songs by Vicky? Don't keep it to yourself!

    Watch the song video

    Top Notch Gabru [Power for Love]

    58.9M
    800.1K     0

    Browse Lyrics.com

    Quiz

    Are you a music master?

    »
    What is the highest-selling single of all time?
    A Unforgettable by Nat King Cole
    B White Christmas by Bing Crosby
    C What a Wonderful World by Louis Armstrong
    D White Christmas by Frank Sinatra

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Vicky tracks

    On Radio Right Now

    Loading...

    Powered by OnRad.io


    Think you know music? Test your MusicIQ here!