Gal Jattan Wali
Ninja
Become A Better Singer In Only 30 Days, With Easy Video Lessons!
ਤੇਰੇ ਬਾਪੂ ਦੇ ਨੀ touch ਵਿਚ ਮੰਤਰੀ ਨੀ ਤਹਿ ਫਿਰੇ ਛਾਲਾ ਮਾਰਦਾ ਤੈਨੂੰ ਸਿਆਸੀ ਰਾਣੀ ਫਿਰਦਾ ਬਣਾਉਣ ਨੂੰ ਸਿਆਸੀ ਓ ਪਰੌਣਾ ਭਾਲਦਾ ਤੇਰੇ ਪਿਓ ਨੇ ਨੀ ਥੀਡਾ ਮੇਰੇ ਮਾਰਨਾ ਤੇਰੇ ਪਿਓ ਨੇ ਨੀ ਥੀਡਾ ਮੇਰੇ ਮਾਰਨਾ ਨੀ ਜਦੋ ਤੇਰਾ ਹੱਥ ਮੰਗਿਆ ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ ਨੀ ਮੈਂ ਛੱਡਣੀ ਨੀ ਮੰਗ ਪੌਣੀ ਵੀਣੀ ਤੇਰੇ ਵੰਗ ਨੀ ਮੈਂ ਕੱਸ ਲਈ ਕਮਾਨ ਭਾਵੇ ਛਿੜ ਜਾਵੇ ਜੁਂਗ ਮੇਰੇ ਹੱਕ ਚ stand ਤੇਰਾ ਚਾਹੀਦਾ ਮੇਰੇ ਹੱਕ ਚ stand ਤੇਰਾ ਚਾਹੀਦਾ ਮੈਂ ਤੰਗ ਡੌਗਾ ਜਿਹੜਾ ਖੰਗੇਆ ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ ਹੋ ਜੱਟ ਜੱਟਾਂ ਆਲੀ ਗੱਲ ਉਤੇ ਆਊਗਾ ਜੇ ਤੈਨੂੰ ਕੀਤੇ ਹੋਰ ਮੰਗਿਆ ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ ਮਿਲੀ ਸੀ ਸਹੇਲੀ ਤੇਰੀ ਸਭ ਦਸ ਗਈ ਮਿਰਜ਼ਾ ਹੀ ਸੀ ਹੋ ਜਿਹੜੀ ਅੱਖ ਲੱਗ ਗਈ ਰੱਖੀ ਕਰਦੇ ਸ਼ਾਪਟੇ ਤੇਰੇ ਚਾਰ ਨੇ ਰੱਖੀ ਕਰਦੇ ਸ਼ਾਪਟੇ ਤੇਰੇ ਚਾਰ ਨੇ ਏ ਵੀ ਓਹਟੋ ਪਤਾ ਲੱਗਿਆ ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ ਹੋ ਜੱਟ ਜੱਟਾਂ ਆਲੀ ਗੱਲ ਉਤੇ ਆਊਗਾ ਜੇ ਤੈਨੂੰ ਕੀਤੇ ਹੋਰ ਮੰਗਿਆ ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ ਕਿਹੜਾ ਤੈਨੂੰ ਲੈਜੂ ਹਾਏ ਨੀ ਨਿੱੰਜੇ ਕੋਲੋ ਖੋ ਕ ਬੇਬੇ ਵਾਰੁ ਪਾਣੀ ਤੇਲ ਕੌਲੇਯਾ ਤੋਂ ਚੋ ਕ ਮਾਲਕ ਵਾਲੇ ਦੀ support ਪੂਰੀ ਕਰਦੇ ਕਰਮਾ ਵਾਲੇ ਦੀ support ਪੂਰੀ ਕਰਦੇ Pardeep ਜਿਹੇ ਯਾਰ ਚੰਗੇ ਆ ਜੇ ਤੈਨੂੰ ਕੀਤੇ ਹੋਰ ਮੰਗਿਆ ਹੋ ਜੱਟ ਜੱਟਾਂ ਆਲੀ ਗੱਲ ਉਤੇ ਆਊਗਾ ਜੇ ਤੈਨੂੰ ਕੀਤੇ ਹੋਰ ਮੰਗਿਆ ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ
Watch: New Singing Lesson Videos Can Make Anyone A Great Singer
Written by: THE BOSS, PARDEEP MALAK
Lyrics © Phonographic Digital Limited (PDL), Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Gal Jattan Wali Lyrics." Lyrics.com. STANDS4 LLC, 2024. Web. 10 May 2024. <https://www.lyrics.com/lyric-lf/6854226/Ninja/Gal+Jattan+Wali>.
Discuss the Gal Jattan Wali Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In