Baari Barsi
Ravi Singhal, Jatinder Singh, Anamta Kamal
The easy, fast & fun way to learn how to sing: 30DaySinger.com
ਬਾਰੀ ਬਰਸੀ ਖੱਟਣ ਗਿਆ ਸੀ ਖਤ ਕੇ ਲਿਆਂਦਾ ਪਤਾਸਾ ਗਿੱਧਾ ਪਾਓ, ਭੰਗੜਾ ਪਾਓ ਜ਼ਰਾ ਸਾ ਓਏ ਓਏ ਓਏ ਬਾਰੀ ਬਰਸੀ ਖੱਟਣ ਗਿਆ ਸੀ ਖਤ ਕੇ ਲਿਆਂਦੀ ਚਾਦਰ ਟੱਪਦੇ ਦੇਖੋ mother father ਓਏ ਓਏ ਓਏ ਇਕ ਤਾਰਾ ਕੀ ਕਹਿੰਦਾ ਵੇ ਸੁਰ ਖੁਸ਼ੀਆਂ ਤੋ ਲੇਂਦਾ ਵੇ ਇਕ ਤਾਰਾ ਕੀ ਕਹਿੰਦਾ ਵੇ ਸੁਰ ਖੁਸ਼ੀਆਂ ਤੋ ਲੇਂਦਾ ਵੇ ਜਸ਼ਨ ਮਨੇ, ਵਿਹਦੇ ਸਜੇ ਹੁਣ ਸਾਤ ਮੇ ਇਕ ਦਿਵਾ ਕੀ ਕਹਿੰਦਾ ਵੇ ਲੋ ਨਿਤ ਨਵੀ ਦੇਂਦਾ ਵੇ ਜਸ਼ਨ ਮਨੇ, ਵਿਹਦੇ ਸਜੇ ਹੁਣ ਸਾਤ ਮੇ ਫਿਰ ਇਕ ਵਾਰੀ ਅੱਜ ਫਿਰ ਜਗਮਗਾਏਗੀ ਚਮਕੇਗੀ ਰੋਸ਼ਨ ਹੋਗੀ ਯੇ ਰਾਤ ਹਾ ਬਾਰੀ ਬਰਸੀ ਖੱਟਣ ਗਿਆ ਸੀ ਖਤ ਕੇ ਲਿਆਂਦਾ ਪਤਾਸਾ ਗਿੱਧਾ ਪਾਓ, ਭੰਗੜਾ ਪਾਓ ਜ਼ਰਾ ਸਾ ਓਏ ਓਏ ਓਏ ਬਾਰੀ ਬਰਸੀ ਖੱਟਣ ਗਿਆ ਸੀ ਖਤ ਕੇ ਲਿਆਂਦਾ ਪਤਾਸਾ ਗਿੱਧਾ ਪਾਓ, ਭੰਗੜਾ ਪਾਓ ਜ਼ਰਾ ਸਾ ਓਏ ਓਏ ਓਏ ਇਕ ਚਰਖਾ ਕੀ ਕਹਿੰਦਾ ਵੇ ਜੋ ਵੀ ਹੋ ਚਲਦਾ ਰਹਿੰਦਾ ਵੇ ਇਕ ਚਰਖਾ ਕੀ ਕਹਿੰਦਾ ਵੇ ਜੋ ਵੀ ਹੋ ਚਲਦਾ ਰਹਿੰਦਾ ਵੇ ਜਸ਼ਨ ਮਨੇ, ਵਿਹਦੇ ਸਜੇ ਹੁਣ ਸਾਤ ਮੇ ਇਕ ਜੁਗਨੂ ਕੀ ਕਹਿੰਦਾ ਵੇ ਨੀਡ ਰਾਤ ਨੂੰ ਦੇਂਦਾ ਵੇ ਜਸ਼ਨ ਮਨੇ, ਮੇਲੇ ਚਲੇ ਹੂਂ ਸਾਤ ਮੇ ਰੰਗ ਰੰਗੀਲੀ ਕਲੀਆਂ ਖੂਬ ਦਿਖ ਰਹੀ ਹੈ ਆਜ ਆਪਨੋ ਕੇ ਪਾ ਕੇ ਜਫੀਆਂ ਪਈ ਗਾਯੀ ਠੰਡ ਹਾਏ ਬਾਰੀ ਬਰਸੀ ਖੱਟਣ ਗਿਆ ਸੀ ਖਤ ਕੇ ਲਿਆਂਦੀ ਰੰਗੋਲੀ ਤੇਰੇ ਨਾਮ ਦੀ ਲਿਖ ਦੀ ਅਗਲੀ ਬੋਲੀ ਓਏ ਓਏ ਓਏ ਬਾਰੀ ਬਰਸੀ ਖੱਟਣ ਗਿਆ ਸੀ ਖਤ ਕੇ ਲਿਆਂਦੀ ਜਲੇਬੀ ਗਰਮ ਗਰਮ ਖਿਲਦੋ ਹਮੇ ਭੀ ਓਏ ਓਏ ਓਏ ਹਸਤੇ ਹੀ ਰਿਹਨਾ ਹੈ ਗਾਤੇ ਹੀ ਜਾਣਾ ਹੈ ਐਸੇ ਹੀ ਜੀਣਾ ਹਰ ਬਾਰ ਹੈ ਸਾਥ ਹੈ ਤੋ, ਮਿਠੇ ਏ ਪਲ ਹੋ ਇਨ੍ਹੀ ਪਲੋ ਸੇ ਕਿਓ ਹਾਰ ਹੈ ਸਡੀਓਂ ਪੁਰਾਣੀ ਆਪਣੀ ਪਿਆਰੀ ਸੀ ਰੀਤ ਹੈ ਇਸਕੋ ਨਿਭਾਨਾ ਬਲੀਏ ਸਚੀ ਪ੍ਰੀਤ ਹੈ ਬਾਰੀ ਬਰਸੀ ਖੱਟਣ ਗਿਆ ਸੀ ਖਤ ਕੇ ਲਿਆਂਦਾ ਪਟਾਕਾ ਬਾਕੀ ਸਾਰੀ ਰਾਤ ਕਰੇ ਇਲਾਕਾ ਬਾਰੀ ਬਰਸੀ ਖੱਟਣ ਗਿਆ ਸੀ ਖਟਿਆ ਫਿਰ ਪਟਾਕਾ ਹੋ ਜਾਣੇ ਦੋ ਟੋਟਲ ਧੂਮ ਧੜਾਕਾ ਓਏ ਓਏ ਓਏ
The easy, fast & fun way to learn how to sing: 30DaySinger.com
Written by: Gautam Govind Sharma, Ravi Singhal
Lyrics © Raleigh Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Baari Barsi Lyrics." Lyrics.com. STANDS4 LLC, 2024. Web. 4 Jun 2024. <https://www.lyrics.com/lyric-lf/6924323/Ravi+Singhal/Baari+Barsi>.
Discuss the Baari Barsi Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In