Dil Todh Ke
Kamal Khan
The easy, fast & fun way to learn how to sing: 30DaySinger.com
ਹੋ ਦੁਖੀ ਪਹਿਲਾਂ ਹੀ ਬਥੇਰੇ ਗਮ ਚਾਰ ਤੇ ਚੁਫੇਰੇ ਦੁਖੀ ਪਹਿਲਾਂ ਹੀ ਬਥੇਰੇ ਗਮ ਚਾਰ ਤੇ ਚੁਫੇਰੇ ਤੂੰ ਵੀ ਹੰਜੂਆ ਦੇ ਹੜ ਵਿਚ ਰੋੜ੍ਹ ਕੇ ਨਾ ਜਾਈਂ ਹੰਜੂਆ ਦੇ ਹੜ ਵਿਚ ਰੋੜ੍ਹ ਕੇ ਨਾ ਜਾਈਂ ਤੈਨੂੰ ਵਾਸਤਾ ਏ ਯਾਰਾ ਦਿਲ ਤੋੜ ਕੇ ਨਾ ਜਾਈਂ ਤੈਨੂੰ ਵਾਸਤਾ ਏ ਯਾਰਾ ਦਿਲ ਤੋੜ ਕੇ ਨਾ ਜਾਈਂ ਹਾ ਦਿਲ ਤੋੜ ਕੇ ਨਾ ਜਾਈਂ ਹਾ ਦਿਲ ਤੋੜ ਕੇ ਨਾ ਜਾਈਂ ਵਾਅਦੇ ਕਰ ਕੇ ਹਜਾਰਾਂ ਤੇ ਫੇਰ ਲਾਰਿਆਂ ਤੇ ਲਾਕੇ ਵਾਅਦੇ ਕਰ ਕੇ ਹਜਾਰਾਂ ਤੇ ਫੇਰ ਲਾਰਿਆਂ ਤੇ ਲਾਕੇ ਸਾਡੀ ਵਫਾ ਦਾ ਨਾ ਜਾਈਂ ਮੂਲ ਕੌਡੀਆਂ ਚ ਪਾਕੇ ਸਾਡੀ ਵਫਾ ਦਾ ਨਾ ਜਾਈਂ ਮੂਲ ਕੌਡੀਆਂ ਚ ਪਾਕੇ ਬਸ ਨਿਭ ਦੀ ਨੀ ਅੱਗੇ ਹੱਥ ਜੋੜ ਕੇ ਨਾ ਜਾਈਂ ਨਿਭ ਦੀ ਨੀ ਅੱਗੇ ਹੱਥ ਜੋੜ ਕੇ ਨਾ ਜਾਈਂ ਤੈਨੂੰ ਵਾਸਤਾ ਏ ਯਾਰਾ ਦਿਲ ਤੋੜ ਕੇ ਨਾ ਜਾਈਂ ਤੈਨੂੰ ਵਾਸਤਾ ਏ ਯਾਰਾ ਦਿਲ ਤੋੜ ਕੇ ਨਾ ਜਾਈਂ ਹਾ ਦਿਲ ਤੋੜ ਕੇ ਨਾ ਜਾਈਂ ਹਾ ਦਿਲ ਤੋੜ ਕੇ ਨਾ ਜਾਈਂ ਦਿਲ ਲੱਗੀਆਂ ਦੀ ਪੀੜ ਬੜੀ ਔਖੀ ਹੈ ਹੰਡੋਨੀ ਦਿਲ ਲੱਗੀਆਂ ਦੀ ਪੀੜ ਬੜੀ ਔਖੀ ਹੈ ਹੰਡੋਨੀ ਰੋ ਰੋ ਕੇ ਮੂਕ ਜਾਂਦਾ ਯਾਰਾ ਅੱਖੀਆਂ ਚੋ ਪਾਣੀ ਰੋ ਰੋ ਕੇ ਮੂਕ ਜਾਂਦਾ ਯਾਰਾ ਅੱਖੀਆਂ ਚੋ ਪਾਣੀ ਖੂਨ ਸਦਰਾਂ ਦਾ ਸੱਜਣਾ ਨਿਚੋੜ ਕੇ ਨਾ ਜਾਈਂ ਸਦਰਾਂ ਦਾ ਸੱਜਣਾ ਨਿਚੋੜ ਕੇ ਨਾ ਜਾਈਂ ਤੈਨੂੰ ਵਾਸਤਾ ਏ ਯਾਰਾ ਦਿਲ ਤੋੜ ਕੇ ਨਾ ਜਾਈਂ ਤੈਨੂੰ ਵਾਸਤਾ ਏ ਯਾਰਾ ਦਿਲ ਤੋੜ ਕੇ ਨਾ ਜਾਈਂ ਹਾ ਦਿਲ ਤੋੜ ਕੇ ਨਾ ਜਾਈਂ ਹਾ ਦਿਲ ਤੋੜ ਕੇ ਨਾ ਜਾਈਂ Deep ਤੇਰੇ ਲੇਖੇ ਲੱਗੀ ਕਮਲੀ ਦੀ ਜਿੰਦ ਜਾਂ Deep ਤੇਰੇ ਲੇਖੇ ਲੱਗੀ ਕਮਲੀ ਦੀ ਜਿੰਦ ਜਾਂ Allachouria ਵੇ ਤੇਰੇ ਨਾਲ ਵਸਦਾ ਜਹਾਨ Allachouria ਵੇ ਤੇਰੇ ਨਾਲ ਵਸਦਾ ਜਹਾਨ ਪੈਂਦੇ ਇਸ਼ਕੇ ਦੇ ਔਖੇ ਮੂਹ ਮੋੜ ਕੇ ਨਾ ਜਾਈਂ ਪੈਂਦੇ ਇਸ਼ਕੇ ਦੇ ਔਖੇ ਮੂਹ ਮੋੜ ਕੇ ਨਾ ਜਾਈਂ ਤੈਨੂੰ ਵਾਸਤਾ ਏ ਯਾਰਾ ਦਿਲ ਤੋੜ ਕੇ ਨਾ ਜਾਈਂ ਤੈਨੂੰ ਵਾਸਤਾ ਏ ਯਾਰਾ ਦਿਲ ਤੋੜ ਕੇ ਨਾ ਜਾਈਂ ਹਾ ਦਿਲ ਤੋੜ ਕੇ ਨਾ ਜਾਈਂ ਹਾ ਦਿਲ ਤੋੜ ਕੇ ਨਾ ਜਾਈਂ
Watch: New Singing Lesson Videos Can Make Anyone A Great Singer
Written by: DEEP ALLACHOURIA, PANKAJ AHUJA
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Dil Todh Ke Lyrics." Lyrics.com. STANDS4 LLC, 2024. Web. 31 May 2024. <https://www.lyrics.com/lyric-lf/7176167/Kamal+Khan/Dil+Todh+Ke>.
Discuss the Dil Todh Ke Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In