Beparwah

Bohemia, देविका

0 fans

Bohemia


4:08
#1

 Struggling with Beparwah? Become a better singer in 30 days with these videos!

ਅਖ ਬੇਪਰਵਾਹ ਨਾਲ ਲਾਈ
ਲੁਕ ਲੁਕ ਰੋਣਾ ਪਾਇ ਗਇਆ
ਸੁਖ ਚੈਨ ਤੇ ਨਿੰਦ ਗਾਵੈ
ਲੁਕ ਲੁਕ ਰੋਣਾ ਪਾਇ ਗਇਆ
ਅਖ ਬੇਪਰਵਾਹ ਨਾਲ ਲਾਈ ਇਹ
ਲੁਕ ਲੁਕ ਰੋਣਾ ਪਾਇ ਗਇਆ ਹਾ
ਹਾਏ
ਜਾਦੋ ਰਾਤ ਲਗੇ ਸਵਾਰਾ
ਰੋਸ਼ਨ ਲਗੇ ਹਨੇਰਾ
ਉਮੀਦਾਨ ਨੇ ਤਕਦੀਰਾ
ਗਲਨ ਕਰਨ ਤਸਵੀਰਾ
ਪਚਨ ਜਾਇਦੇ ਸਾਂਵਲ
ਓਨਾ ਦਾ ਜਵਾਬ
ਕਿਤੋਂ ਦੇ ਜੋ ਮੈਂ ਯਾਰ
ਓ ਹੋ ਕਿਸੇ ਨੂ ਯਾਰ ਵਿਕ ਗਿਆ
ਮੈਂਨੂੰ ਚੜ੍ਹ ਕੇ ਵੋ ਕਿਸ ਦੇ ਨਾਲ
ਤੂ ਸੁਖੀ ਹੋਣ ਨੂ ਹੋ ਸਕਦਾ
ਪਾਰ ਹੋ ਮੈਨੂ ਲਗਦਾ
ਨੀ ਦਾਸ ਕੀ ਵੋ ਤੈਨੁ ਮੇਰਾ
ਤਰਹ ਕਹਿੰਦਾ ਬਿੱਲੋ
ਨੀ ਦਾਸ ਮੈਣੁ ਕੀ ਵੋ ਤੈਨੁ
ਮੇਰੀ ਤਰਾਹ ਰੱਖੜਾ ਸੁੱਖੀ
ਦਾਸ ਮੈਣੁ ਕੀ ਵੋ ਤੈਨੁ
ਮੇਰੀ ਤਰਹ ਪਿਆਰ ਕਰੇ
ਰਾਤਾ ਨੂੰ ਜਾਗੇ ਤੇਰਾ
ਅੰਤਰਜਾਰ ਕਰੇ ਨੋਟ ਲੁਟਾਏ
ਤੈਨੁ ਦੁਨੀਆ ਘੁਮਾਏ
ਬਿੱਲੋ ਯਾਰਾ ਨੂ ਯਾਰ
ਤੇਰੇ ਵਾਰੀਆਂ ਤੇਰੀ ਵਾਰਾਂ
ਦਾਸ ਮੈਣੁ ਕੀ ਵੋ ਤੈਨੁ
ਰੱਜ ਕੇ ਖਿਲਾਵੇ ਰੋਟੀ
ਦਾਸ ਮੈਣੁ ਕੀ ਵੋ ਤੈਨੁ
ਲੈਕੇ ਦੇਵੇ ਹੀਰੇ ਮੋਤੀ
ਹੁਨ ਜਾਦੋ ਝੂਟੇ ਯਾਰੋ
ਨ ਛਡ ਦਿਤਾ ਸਾਥ
ਦਾਸ ਮੈਣੁ ਕੀ ਮੈ ਤੇਰੇ
ਪਿਆਰ ਚ ਗਵਾਇਆ ਨੀ
ਜਾਨੇ ਵੀ ਕੌਨ ਨੀ ਤੂ
ਪੁਛੇ ਮੇਰਾ ਸਾਇਆ ਨੀ
ਤੇਰੀ ਖੁਸ਼ੀ ਚ ਮੇਰੀ ਖੁਸ਼ੀ
ਮੈਂ ਏ ਸੋਚਿਆ ਸੀ
ਪਰ ਤੈਨੂ ਛਡ ਕੇ ਵੀ
ਚੇਨ ਮੈਣੁ ਪਾਇਆ ਨਾਹੀ

ਅਖ ਬੇਪਰਵਾਹ ਨਾਲ ਲਾਈ
ਲੁਕ ਲੁਕ ਰੋਣਾ ਪਾਇ ਗਇਆ
ਯਾਰ ਯਾਰ ਫੋਨ ਤੈਨੂ
ਮਿਲਾਵਾ ਮਿਲਾ ਕੇ ਕਤ ਦੇਵਾ
ਰੋਡ ਤੇ ਮੋਡ ਤੇਰਾ
ਲਾਂਡੇ ਲਾਂਡੇ ਚੜ ਦੇਵਾ
ਭੰਗ ਦੇ ਤਿਨ ਚਾਰੇ
ਪੀਵਾ ਮੈਂ ਸੀਗਰ ਰੋਜ਼
ਸੋਚ ਨਾ ਮੈਂ ਤੇਰੇ ਪਿਛੇ
ਭੰਗ ਪਿਨਿ ਚੜਿ ਦੇਵਾ
ਵੇ ਸਾਨੁ ਜਨਮਾ ਦੇ ਲੋਦ ਨਾਹੀ
ਆਪਾ ਏਕ ਜਨਮ ਚ ਅਜਨਬੀ
ਤੂ ਪਾਲੇ ਵਿਪਾਸ ਅਜਨਬੀ
ਸਾਨੁ ਵਾਰਿਅਨ ਦੀ ਲੋਡ ਨਾਹੀ
ਆਪੇ ਪਿਆਰਿਆ ਜੀਵੇ
ਏਕ ਦੂਜੇ ਨਾਲ ਦੁਸ਼ਮਨੀ
ਯਾਦ ਹੈ ਕਹਿਂਦੀ ਸੀ ਤੂੰ
ਸਪਨਿਆ ਦਾ ਰਾਜਾ ਮੈਨੂ
ਰਤਿਆ ਨੁ ਮਾਪਿਆੰ ਤੋ
ਚੁਪ ਮਿਲਨ ਆਜਾ ਮਾਨੁ
ਕਿਵਨ ਜਾਨ ਬੁਚ ਕੇ ਤੇਰੀ
ਗਲਾਂ ਚ ਮੈਂ ਫਨਿਆ
ਸੋਚ ਕੇ ਆਪੇ
ਅੰਦਾ ਹਸਾ ਮੈਨੁ
ਲੋਕੀ ਮੁੰਡ ਮੁੰਡ
ਦੇਖ ਤਮਸਾ ਮਾਨੁ
ਯਾਦ ਹੂੰ ਦੇਨ ਦਿਲਾਸਾ ਮੈਨੂ
ਅਖ ਬੇਪਰਵਾਹ ਨਾਲ ਲਾਈ
ਲੁਕ ਲੁਕ ਰੋਣਾ ਪਾਇ ਗਇਆ
ਸੁਖ ਚੈਨ ਤੇ ਨਿੰਦ ਗਾਵੈ
ਲੁਕ ਲੁਕ ਰੋਣਾ ਪਾਇ ਗਇਆ
ਅਖ ਬੇਪਰਵਾਹ ਨਾਲ ਲਾਈ
ਲੁੱਕ ਲੁਕ ਰੋਣਾ ਪਾਇ ਗਇਆ

 Struggling with Beparwah? Become a better singer in 30 days with these videos!

Written by: BOHEMIA

Lyrics © Sony/ATV Music Publishing LLC

Lyrics Licensed & Provided by LyricFind

Discuss the Beparwah Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Beparwah Lyrics." Lyrics.com. STANDS4 LLC, 2024. Web. 13 May 2024. <https://www.lyrics.com/lyric-lf/7216160/Bohemia/Beparwah>.

    Missing lyrics by Bohemia?

    Know any other songs by Bohemia? Don't keep it to yourself!

    Browse Lyrics.com

    Quiz

    Are you a music master?

    »
    What band released a song with the lyrics "Cause I was sent to warn you the devil's right beside you"?
    A Shinedown
    B Silent Theory
    C Pop Evil
    D Smith & Myers

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Bohemia tracks

    On Radio Right Now

    Loading...

    Powered by OnRad.io


    Think you know music? Test your MusicIQ here!