Mafia Mundeer

Preet Balaade Wala

0 fans

Preet Balaade Wala


4:50

 Watch: New Singing Lesson Videos Can Make Anyone A Great Singer

ਦੇਖ ਲਾਇ ਨੀ ਗੁੱਟ ਕਿਵੇ ਪੈਂਡੀ ਮਿਠੀਏ
Blood ਅਹਲਾ ਦੁਨੀਆ ਏਹ ਕਹੰਦੀ ਮਿਠੀਆ
ਦੇਖ ਲਾਇ ਨੀ ਗੁੱਟ ਕਿਵੇ ਪੈਂਡੀ ਮਿਠੀਏ
Blood ਅਹਲਾ ਦੁਨੀਆ ਏਹ ਕਹੰਦੀ ਮਿਠੀਆ
ਸ਼ੌਂਕ ਨਈਓ ਲਾਈਮ ਲਾਈਟ ਵੀਚ ਆਂ ਦਾ
ਸ਼ੌਂਕ ਨਈਓ ਲਾਈਮ ਲਾਈਟ ਵੀਚ ਆਂ ਦਾ
ਬਿੱਲੋ ਦਿਲਾ ਵਿਚਾਰ ਕਿਤੀ ਆਉ ਚੜ੍ਹਦੀ ਜੱਟ ਦੀ
ਮਾਫੀਆ ਮੰਡੀਰ ਪਿੱਛੇ ਲਈ ਜੱਟ ਨੇ
ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ
ਮਾਫੀਆ ਮੰਡੀਰ ਪਿੱਛੇ ਲਈ ਜੱਟ ਨੇ
ਹੋ ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ
ਹੋ ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ

Misterious ਮੁੰਡਾ ਤੂ ਕੀ ਜਾਣੇ ਬੱਲੀਏ
ਠੇਕਾ ਅੱਟੇ ਅਖਾੜੇ ਦੋ ਟਿੱਕਣੇ ਜੱਟ ਦੇ
Misterious ਮੁੰਡਾ ਤੂ ਕੀ ਜਾਣੇ ਬੱਲੀਏ
ਠੇਕਾ ਅੱਟੇ ਅਖਾੜੇ ਦੋ ਟਿੱਕਣੇ
ਵੈਰੀਆ ਦੀ ਤਾਹਨਿ ਨਾਮ ਸੁੰਨ ਤਪ ਦੀ
ਜੀਵੇ ਪਾਠੀ ਵੀਚ ਤਪ ਦੇ ਨੀ ਦਾਣੇ ਬੱਲੀਏ
ਵੈਰੀਆ ਦੀ ਤਾਹਨਿ ਨਾਮ ਸੁੰਨ ਤਪ ਦੀ
ਜੀਵੇ ਪਾਠੀ ਵੀਚ ਤਪ ਦੇ ਨੀ ਦਾਣੇ ਬੱਲੀਏ
ਹੋਆ ਕੀ ਜੇ ਜੇਲ ਵਿਚ ਦਿਨ ਕੱਟੇ ਨੇ
ਹੋਆ ਕੀ ਜੇ ਜੇਲ ਵਿਚ ਦਿਨ ਕੱਟੇ ਨੇ
ਮੁੱਡੋ ਹਿੱਕ ਟੌਡ ਕਿਤੀ ਆ ਲੜਦੀ ਜੱਟ ਨੀ
ਮਾਫੀਆ ਮੰਡੀਰ ਪਿੱਛੇ ਲਈ ਜੱਟ ਨੇ
ਹੋ ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ
ਮਾਫੀਆ ਮੰਡੀਰ ਪਿੱਛੇ ਲਈ ਜੱਟ ਨੇ
ਹੋ ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ
ਹੋ ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ

ਅੰਬਰਾ ਤੋਹ ਉਤਰੀ ਤੂ ਹੂਰ ਬੱਲੀਏ
Beauty ਉਤੇ ਤੂ ਗਰੂਰ ਬੱਲੀਏ
ਅੰਬਰਾ ਤੋਹ ਉਤਰੀ ਤੂ ਹੂਰ ਬੱਲੀਏ
Beauty ਉਤੇ ਤੂ ਗਰੂਰ ਬੱਲੀਏ
ਜੇ ਅੱਖ ਨਾਲ ਮੁੰਡੇ ਨੂੰ ਹਲਾਕ ਕਰਦੀ
ਜੱਟ ਦੀ ਵੀ ਮੂਕ ਜੇਹੀ ਹੂਰ ਬੱਲੀਏ
ਜੇ ਅੱਖ ਨਾਲ ਮੁੰਡੇ ਨੂੰ ਹਲਾਕ ਕਰਦੀ
ਜੱਟ ਦੀ ਵੀ ਮੂਕ ਜੇਹੀ ਹੂਰ ਬੱਲੀਏ
ਯਾਰਾ ਨਲ ਖੁੱਲ ਦੇ ਨੇ ਦੱਤ ਅਥਨੇ
ਯਾਰਾ ਨਲ ਖੁੱਲ ਦੇ ਨੇ ਦੱਤ ਅਥਨੇ
ਮੋਟਰ ਤੇ ਮਹਿਫਲ ਸਜਾਈ ਜੱਟ ਨੀ
ਮਾਫੀਆ ਮੰਡੀਰ ਪਿੱਛੇ ਲਈ ਜੱਟ ਨੇ
ਹੋ ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ
ਮਾਫੀਆ ਮੰਡੀਰ ਪਿੱਛੇ ਲਈ ਜੱਟ ਨੇ
ਹੋ ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ

Lowrider ਆ ਦੀ ਨਹੀਓ ਗੱਲ ਕਰਦੇ
Low Gear ਪਾ ਕੇ up hill ਛੱਡ ਦੇ
Body ਚ blood hot red ਸੋਹਣੀਏ
ਜਿਹੜਾ ਕਰਦਾ ਖ਼ਰਾਬੀ ਪਿੱਪਲ ਨਾ ਮੁੜ ਦੇ
Lowrider ਆ ਦੀ ਨਹੀਓ ਗੱਲ ਕਰਦੇ
Low Gear ਪਾ ਕੇ up hill ਛੱਡ ਦੇ
Body ਚ blood hot red ਸੋਹਣੀਏ
ਜਿਹੜਾ ਕਰਦਾ ਖ਼ਰਾਬੀ ਪਿੱਪਲ ਨਾ ਮੁੜ ਦੇ
ਯਾਰ ਬੇਲੀ ਸਾਰੇ ਚਾਰ ਫੇਸ ਵਰਗੇ
ਯਾਰ ਬੇਲੀ ਸਾਰੇ ਚਾਰ ਫੇਸ ਵਰਗੇ
Profile ਵਿਚ ਦੇਖ ਫੋਟੋ ਪਾਈ ਜੱਟ ਨੇ
ਮਾਫੀਆ ਮੰਡੀਰ ਪਿੱਛੇ ਲਈ ਜੱਟ ਨੇ
ਹੋ ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ
ਮਾਫੀਆ ਮੰਡੀਰ ਪਿੱਛੇ ਲਈ ਜੱਟ ਨੇ
ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ
ਹੋ ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ

ਪੰਜਾਬ ਤੋ ਟੋਰਾਂਟੋ ਟਾਕ ਨਾਮ ਚਲਦਾ
Dangerous life ਕੀ ਪਤਾ ਕਾਲ ਦਾ
ਪੰਜਾਬ ਤੋ ਟੋਰਾਂਟੋ ਟਾਕ ਨਾਮ ਚਲਦਾ
Dangerous life ਕੀ ਪਤਾ ਕਾਲ ਦਾ
ਪਿਠ ਪਿਸ਼ੇ ਬੋਲਨੇ ਤੋ ਪਹਿਲਾ ਸੋਚ ਲਾਈ
ਹੁੰਦੈ ਮਾੜਾ ਏਹ ਨਤੀਜ਼ਾ ਪਤੰਗ ਹੋਇ ਸ਼ਾਲ ਦਾ
ਪਿਠ ਪਿਸ਼ੇ ਬੋਲਨੇ ਤੋ ਪਹਿਲਾ ਸੋਚ ਲਾਈ
ਹੁੰਦੈ ਮਾੜਾ ਏਹ ਨਤੀਜ਼ਾ ਪਤੰਗ ਹੋਇ ਸ਼ਾਲ ਦਾ
ਮੂੜ ਤੋਹਿ ਰਹੈ ਠਗ life ਬਲੀਏ
ਮੂੜ ਤੋਹਿ ਰਹੈ ਠਗ life  ਬਲੀਏ
ਇਹ ਹੀ ਚੋ ਕਿਤੀ ਆ ਪੜ੍ਹਾਈ ਜੱਟ ਨੀ
ਮਾਫੀਆ ਮੰਡੀਰ ਪਿੱਛੇ ਲਈ ਜੱਟ ਨੇ
ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ
ਮਾਫੀਆ ਮੰਡੀਰ ਪਿੱਛੇ ਲਈ ਜੱਟ ਨੇ
ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ
ਹੋ ਬਣੀ  ਨਈਓ ਯਾਰੀ ਆ ਕਮਾਈ ਜੱਟ ਨੀ

ਏ ਬਾਤ ਅਲਗ ਹੈ ਕੇ ਕਿਨਾਰੇ ਪਰ ਖੜਾ ਹੂੰ ਮੈ
ਲੇਕਿਨ ਪਤਾ ਸਭ ਹੈ ਕੇ ਕੌਣ ਕਿਤਨੇ ਪਾਣੀ ਮੈ ਹੈ

 Become A Better Singer In Only 30 Days, With Easy Video Lessons!

Written by: GILL SAAB, PREET BALAADE WALA

Lyrics © Royalty Network, Sony/ATV Music Publishing LLC

Lyrics Licensed & Provided by LyricFind

Discuss the Mafia Mundeer Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Mafia Mundeer Lyrics." Lyrics.com. STANDS4 LLC, 2024. Web. 15 May 2024. <https://www.lyrics.com/lyric-lf/7525196/Preet+Balaade+Wala/Mafia+Mundeer>.

    Missing lyrics by Preet Balaade Wala?

    Know any other songs by Preet Balaade Wala? Don't keep it to yourself!

    Browse Lyrics.com

    Quiz

    Are you a music master?

    »
    Which of these songs did Taylor Swift NOT sing?
    A Hot 'N Cold
    B Teardrops On My Guitar
    C I Knew You Were Trouble
    D Love Story

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Preet Balaade Wala tracks

    On Radio Right Now

    Loading...

    Powered by OnRad.io


    Think you know music? Test your MusicIQ here!