Same Town
Gurshabad
Struggling with Same Town? Become a better singer in 30 days with these videos!
ਟਾਹਣੀ ਨਾਲੋਂ ਟੁੱਟੇ ਆਂ ਤੇ ਖਿਲਦੇ ਨਹੀਂ ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ ਕਰਦੇ ਰਹੇ ਜੁਬਾਨ ਸੁੱਚੀਆਂ ਨਾਮ ਮਹਿਰਮਾਂ ਲੈ ਲੈ ਕੇ ਕੱਠੇ ਬਹਿ ਕੇ ਕਰੀਆਂ ਸੈਲਫੀਆਂ ਵੇਖੀਏ ਕੱਲੇ ਬਹਿ ਬਹਿ ਕੇ ਕੱਠੇ ਬਹਿ ਕੇ ਕਰੀਆਂ ਸੈਲਫੀਆਂ ਵੇਖੀਏ ਕੱਲੇ ਬਹਿ ਬਹਿ ਕੇ ਮੇਰੀ ਹਸਕੀ ਅਵਾਜ ਨੀ ਖਿੱਚਦੀ ਦਿਲ ਓਹਦਾ ਹੁਣ ਮੈਨੂੰ ਵੀ ਓ ਨੈਣ ਉਸ ਤਰ੍ਹਾਂ ਛਿਲਦੇ ਦੇ ਨਹੀਂ ਟਾਹਣੀ ਨਾਲੋਂ ਟੁੱਟੇ ਆਂ ਤੇ ਖਿਲਦੇ ਨਹੀਂ ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ ਬਦਲੇ ਚਾਰ ਕਲੰਡਰ ਬਦਲੇ ਦੋ ਨੈਣਾ ਦੇ ਜੋੜ ਨੂੰ ਟਲਦਾ ਜਾਵੇ ਰੂਪ ਜਵਾਨੀ ਚੜ੍ਹਦੀ ਜਾਵੇ ਬਿਛੋੜੇ ਨੂੰ ਟਲਦਾ ਜਾਵੇ ਰੂਪ ਜਵਾਨੀ ਚੜ੍ਹਦੀ ਜਾਵੇ ਬਿਛੋੜੇ ਨੂੰ ਪੰਦਰਾਂ ਵਾਂਗੂ ਉੜੇ ਹਵਾਵਾਂ ਵਗੀਆਂ ਤੌ ਵਾਧਾ ਸੀ ਕੇ ਕਦੇ ਜਵਾਨੋ ਹਿੱਲ ਦੇ ਨਹੀਂ ਟਾਹਣੀ ਨਾਲੋਂ ਟੁੱਟੇ ਆਂ ਤੇ ਖਿਲਦੇ ਨਹੀਂ ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ ਮਿੱਤਰਾਂ ਨੇ ਸਮਝਿਆਂ ਸੀ ਕੇ ਵੇਲਾ ਏ ਕੁਝ ਕਰਨੇ ਦਾ ਓਹਨਾ ਦਿਨਾਂ ਵਿਚ ਚਾਅ ਈ ਹੁੰਦਾ ਡੀਨ ਕਿਸੇ ਤੇ ਮਾਰਨੇ ਦਾ ਓਹਨਾ ਦਿਨਾਂ ਵਿਚ ਚਾਅ ਈ ਹੁੰਦਾ ਡੀਨ ਕਿਸੇ ਤੇ ਮਾਰਨੇ ਦਾ ਭੁੱਲੇ ਏਦਾਂ ਜਿਵੇ ਪਹਾੜਾ ਉੱਨੀ ਦਾ ਇਸ਼ਕ ਵਿਸ਼ਕ਼ ਹੁਣ ਦਿਲ ਦੇ ਨੇੜੇ ਤੇੜੇ ਨਹੀਂ ਜ਼ੁਲਫਾਂ ਨੇ ਉਲਝਾ ਤੇ ਸੀ ਨਾ ਬਚਗੇ ਤੂੰ ਮਾਰਵਾਤੇ ਸੀ ਨਾ ਗ਼ਮ ਹੈ ਤੂੰ ਮਿਲੀਆਂ ਨਹੀਂ ਪਰ ਖੁਸ਼ ਹਾਂ ਮਿਲੀਆਂ ਤਾਂ ਸੀ ਨਾ ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ
Become A Better Singer In Only 30 Days, With Easy Video Lessons!
Written by: Dean Warring
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Same Town Lyrics." Lyrics.com. STANDS4 LLC, 2024. Web. 4 Jun 2024. <https://www.lyrics.com/lyric-lf/7525200/Gurshabad/Same+Town>.
Discuss the Same Town Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In