LV
Vicky
The easy, fast & fun way to learn how to sing: 30DaySinger.com
Yeah Proof! ਕਾਲੀ ਗੱਡੀ ਚੋਂ ਲਾਕੇ ਕਾਲੀ Lv ਨੀ ਤੈਨੂ ਤੱਕਦਾ ਏ ਮੁੰਡਾ ਦੇਖ ਚੰਨ ਵਰਗਾ ਜਿਹਦੇ ਸ਼ਿਅਰ ਵਿਚ ਦੁਸ਼ਮਣ 40-40 ਜਿਹਦੇ ਮੋਡਦੇ ਉੱਤੇ ਟੰਗੀ ਆਏ ਦੁਣਾਲੀ ਤੈਨੂ ਲਾਕੇ ਰਖੂ ਪਕਾ ਹਿੱਕ ਨਾਲ ਬਲੀਏ ਨੀ ਜਿਹਦਾ ਕਰਦਾ ਸ਼ਿਕਾਰ ਆਂਖਾਂ ਨਾਲ ਆਏ ਹੋਰ ਬਹੁਤ ਚੀਜ਼ਾਂ ਦੁਨਿਯਾ ਤੇ ਸੋਹਣੀਆ ਤੂ ਸੋਹਣੀ ਲਗਦੀ ਆਏ ਬਾਹਲੀ ਤੇਰਾ ਚੋਕੋਲਾਟਯ ਰੰਗ ਕਰੇ ਨਸ਼ਾ ਫ਼ੀਮ ਦਾ ਨੀ ਹੁੰਨ ਖੰਡਾ ਨੀ ਜੋ ਖਾਣੀ ਸੀ ਮੈਂ ਖਾਲੀ ਜੇ ਤੂ ਪੇਗ ਆਏ old Glen ਦਾ ਕੁੜੇ ਜੱਟ ਮੋਟੋਰ ਤੇ ਕੱਡੇ ਹੋਏ Drum ਵਰਗਾ ਕਾਲੀ ਗੱਡੀ ਚੋਂ ਲਾਕੇ ਕਾਲੀ Lv ਨੀ ਤੈਨੂ ਤੱਕਦਾ ਏ ਮੁੰਡਾ ਦੇਖ ਚੰਨ ਵਰਗਾ ਤੇਰੀ Jacket ਤੇ Leopard Print ਗੋਰੀਏ ਕੱਮ ਗੱਬਰੂ ਦਾ Tiger ਦੇ ਦੱਮ ਵਰਗਾ ਤੂ ਓ ਹਦੀ ਨੀਂਦ ਉਡਾ ਕੇ ਰਖੀ ਹੋਈ ਆਏ ਨੀ ਜਿਹਨੇ ਦੁਨਿਯਾ ਦੇ ਹੋਸ਼ ਉਡਾਏ ਪਾਏ ਆ ਗੋਰੀਏ ਭਾਲ ਪਡ਼ਤਾਲ ਚਲੇ ਘਰੇ ਨੀ ਮੁਦੇ ਜਿਹਨੇ ਜਿਹਨੇ ਸੱਦੇ ਨਾਲ ਪੰਗੇ ਲੇਯਾ ਗੋਰੀਏ ਓਹਦਾ ਡਾਕੁਯਾਂ ਤੋਂ ਖੋਹ ਲੈਂਦਾ ਸੀ ਨੀ ਅਸਲਾ ਦੇਖ ਤੇਰੇ ਚੱਕਰਾਂ ਚ ਖੋਯ ਫਿਰਦਾ ਝੱਟ ਦਿਨੇ ਫਡ ਦਾ ਚਲਾਕੀ ਆਂਖ ਦੀ ਨੀ ਪਰ ਇਸ਼੍ਕ਼ ਤੇਰੇ ਚ ੇੰਨਾ ਹੋਯ ਫਿਰਦਾ ਸਾਡੀ ਗੁਣ ਦੀ ਗੋਲੀ ਚ ਜਿੰਨੀ ਤੇਜੀ ਪਤਲੋ ਤੂ ਫਾੱਰਟੇਦਾਰ ਬੋਲੇ ਅੰਗਰੇਜੀ ਪਤਲੋ ਤੌਰ ਟੂਰ ਮੂਹਰੇ ਲਾਕੇ ਰਾਖੀ ਹੋਯੀ ਆਏ ਪਰ ਤੇਰੇ ਪਿਛਹੇ ਹੋ ਗਯਾ ਕ੍ਰੇਜ਼ੀ ਪਤਲੋ ਤੇਰੇ ਕਰਕੇ ਹੀ ਕੱਲਾ ਔਂਦਾ ਪੱਟ ਹੋਣਿਏ ਓਹਿਦਾੰ ਨਾਲ ਹੁੰਦਾ ਕਾਫਿਲਾ ਨੀ ਜੰਨ ਵਰਗਾ ਕਾਲੀ ਗੱਡੀ ਚੋਂ ਲਾਕੇ ਕਾਲੀ LV ਨੀ ਤੈਨੂ ਤੱਕਦਾ ਆਏ ਮੁੰਡਾ ਦੇਖ ਚੰਨ ਵਰਗਾ ਤੇਰਾ ਗੋਰਾ ਰੰਗ ਰਿਹੰਦਾ ਆਏ ਮਸ਼ਹੂਰਿਆ ਚ ਜੱਟ ਖਬਰਾਂ ਚ ਰਿਹੰਦਾ ਕਾਲੇ ਧਨ ਵਰਗਾ ਆਪ ਦੀ ਤਾਰੀਫ ਦਾ ਕਿ ਆਪ ਕਰਨਾ ਪਤਾ ਦੁਨਿਯਾ ਤੋਂ ਕਰ ਲੀ ਤੂ ਕੌਣ ਗੱਬਰੂ ਜਿਵੇਈਂ ਤੇਰੇ ਭੂਰੇ ਭੂਰੇ ਬਾਲ ਜਚ੍ਦੇ ਓਹਵੇੱਇਂ ਜਚਦਾ ਮੈਂ ਤੇਰੇ ਨਾਲ ਬ੍ਰਾਉਨ ਗੱਬਰੂ ਦਿਲ ਤੇਰਾ ਮੰਗੇਯਾ ਓ ਗੱਲ ਵਖੜੀ ਏ ਨਾ ਸੋਚ ਲੀ ਕਿਸੇ ਦੀ ਰਾਇਡ ਮੰਗੀ ਫਿਰਦਾ ਇਕ ਤਾਂ ਮੁਚਹ ਟੰਗੀ ਫਿਰੇ ਪਤਲੋ ਦੂਜਾ ਵੈਰੀ ਟਾਂਗੇ ਦੱਬ ਨਾਲ ਜੋ ਟੰਗੀ ਫਿਰਦਾ ਲਾਇਟ ਬ੍ਲੂ ਆਂਖ ਵਿਚ ਰੀਝ ਨਾਲ ਪਾਯਾ ਸੂਰਮਾ ਤੂ ਡਾਰ੍ਕ ਬ੍ਲੈਕ ਪਤਲੋ ਲੋਡ ਰਖੇ ਪਾਕੇ ਜੱਟ 6 ਗੋਲਿਆ ਉੱਤੋਂ ਪੈਂਦੇ ਆ ਰਾਕਾਨੇ 6 ਪੈਕ ਪਤਲੋ ਕਪਤਾਨ ਕਪਤਾਨ ਤੈਨੂ ਦਿੰਦਾ ਆਏ ਜ਼ੁਬਾਨ ਕੇ ਜੇ ਤੂ ਰਖੇ ਮਾਨ ਪੌਂਡਾ ਉੱਤੇ ਚਹਾਪ ਜੁ ਸੂਟ ਰੇਡ ਕਰੇ ਡੇਡ ਜੱਟ ਭੰਨ ਦੂਗਾ ਹੇਡ ਜੇ ਕੋਈ ਅਡੇਯਾ ਬ੍ਰੇਡ ਜਾਂ ਲਾਕੇ ਚਕ ਜੁ ਬਠਿੰਡੇ ਆਲੇ ਦੇ ਗੀਤਾਂ ਵਿਚ ਮਿਲਣਾ ਨੀ ਤੈਨੂ ਸ਼ਬਦ ਪਾਟੋਲਾ ਤੀਜਾ ਰੂੰ ਵਰਗਾ ਕਾਲੀ ਗੱਡੀ ਚੋਂ ਲਾਕੇ ਕਾਲੀ Lv ਨੀ ਤੈਨੂ ਤੱਕਦਾ ਏ ਮੁੰਡਾ ਦੇਖ ਚੰਨ ਵਰਗਾ ਤੇਰੇ ਕੰਨਾ ਲਯੀ ਲੈਕੇ ਆਯਾ ਬਾਲਿਆ ਨੀ ਪੌਂਡ ਖਰ੍ਚੇਯਾ ਵਲੂੰਗ ਰਿਹਿੰਦੇ ਕੰਨ ਵਰਗਾ ਚੰਨ ਵਰਗਾ ਚੰਨ ਵਰਗਾ ਚੰਨ ਵਰਗਾ ਹਨ ਚੰਨ ਵਰਗਾ
Watch: New Singing Lesson Videos Can Make Anyone A Great Singer
Written by: Kaptaan
Lyrics © Phonographic Digital Limited (PDL), TUNECORE INC, TuneCore Inc.
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"LV Lyrics." Lyrics.com. STANDS4 LLC, 2024. Web. 9 Jun 2024. <https://www.lyrics.com/lyric-lf/7554616/Vicky/LV>.
Discuss the LV Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In