Chann Chann [Remix]

Jordan Sandhu, Zareen Khan

0 fans

Jordan Sandhu

Jordan Sandhu is an Indian singer and actor. He is best known for his songs "Teeje Week", "Muchh Rakhi Aa" and "Handsome Jatta" from Ashke. He is also known for collaborating with lyricist Sharanjeet Singh Chohalla Wala on most of his songs. He made his singing debut with "Muchh Phut Gabruu" and acting debut in Subedar Joginder Singh released in 2018. He had also won Punjabi Music Best Debut vocalist (Male) Award in 2016 at PTC Punjabi Music Awards. more »


2:45
#1

 Become A Better Singer In Only 30 Days, With Easy Video Lessons!

Desi Crew, Desi Crew

ਅੱਖ ਲਾਕੇ ਲੱਗਨੋ ਹਟਾ’ਗੀ ਅੱਖ ਨੀ
ਵੇਖਣੀ ਤੇਰੀ ਦੇ ਅੱਗੇ ਕੋਯੀ ਕਖ ਨੀ
ਅੱਖ ਲਾਕੇ ਲੱਗਨੋ ਹਟਾ’ਗੀ ਅੱਖ ਨੀ
ਵੇਖਣੀ ਤੇਰੀ ਦੇ ਅੱਗੇ ਕੋਯੀ ਕਖ ਨੀ
ਨੀਂਡਰਾਂ ਨਾ ਅਔਣ ਦੇ ਸੀ ਰੀਜ਼ਨ ਭਾਟੇਰੇ
ਗੱਲ ਦਿਲ ਦੀ ਆਏ ਨਂਬਰ’ਆਂ ਚੋ ਓਨੇ ਬਲੀਏ
ਮਾਪੇਆ  ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ
ਮਾਪੇਆ  ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ

ਸਿਂਪਲ ਜੇ ਸੂਟ ਵਿਚ ਖਾਸ ਤੇਰੀ ਲੁਕ ਨੀ
ਤੋਪ ਦਿਯਨ ਸੋਹਣੀਯਾ ਚ ਤੋਪ ਤੇਰੀ ਥੁੱਕ ਨੀ
ਰਬ ਵੱਲੋ ਆਂਖ ਨਾ ਏ ਬੈਟਰੀ ਤੇ ਚੱਲੇ
ਨਈ ਤਾਂ ਵੇਖ ਵੇਖ ਤੈਨੂ
ਬੈਟਰੀ ਸੀ ਜਾਣੀ ਮੁੱਕ ਨੀ
ਦੂਰੋਂ ਹੀ ਸਿਮਲੇ’ਆਂ
ਪਾਸ ਕਰਦੀ ਤੂ ਆਵੇ
ਦਿਲ ਧਕ ਦੀ ਤਾਂ ਕਰੇ
ਧੰਨ ਧੰਨ ਬਲੀਏ
ਮਾਪੇਆ  ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ
ਮਾਪੇਆ  ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ
ਆਂਖੇ ਜਿਹਦੇ ਲਗਦਾ ਆਏ ਬਿੱਲੋ ਪੂਰਾ ਸ਼ਿਅਰ ਨੀ
ਈਜ਼ਿਲੀ ਨਾ ਮਿਲੇ ਓਹਦਾ ਪ੍ਯਾਰ ਨਾਲੇ ਵੈਰ ਨੀ
ਹੋ ਮਿਤਰਾਂ ਦੀ ਜਾਂ ਮੁੰਡਾ ਯਾਰੀਆਂ ਚ ਤੋਪ ਤੇ
ਇਸ਼੍ਕ਼ ਦੇ ਵੱਲ ਤਾਂ ਓ ਪੱਟਦਾ ਨਾ ਪੈਰ ਨੀ
ਕਿਹਦੇ ਵਿਹਦੇ ਲਾ ਲੇਯਾ ਤੂ ਆਪਣੀ ਮਨੌਂ
ਸਾਨੂ ਖਬਰਾਂ ਨਾ ਹੋਯਨ
ਕੰਨੋ ਕੰਨ ਬਲੀਏ
ਮਾਪੇਆ  ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ
ਮਾਪੇਆ  ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ

ਓ ਮਾਝੇ ਤੋਂ ਆ ਜੱਟ
ਮੰਨਦੀ ਯਾਰੀਆਂ ਦੀ ਲਾਵੇ ਨਾ
ਵੀਰ੍ਕ’ਆਂ ਦਾ ਅਰਜਨ ਭਾਂਡਿਯਾ ਕਰਵੇ ਨਾ
ਲੈਕੇ ਦਿਲ ਪਿਛਹੇ ਪਿਛਹੇ
ਫਿਰਦੀ ਆਂ ਅੱਲ੍ਹਦਾ ਨੇ
ਸੁਪਨੇ ਚ ਔਂਦਾ ਜੱਟ
ਚੱਕਰਾਂ ਚ ਆਵੇ ਨਾ
ਲੱਗੇ ਆ ਹੀ ਤੇਰੇ ਹਥ ਤ੍ਕ ਆਲਾ ਬੇਰ
ਨੀ ਏ ਕਰ੍ਮਾ ਦੀ ਲਾਟਰੀ
ਤੂ ਮੰਨ ਬਲੀਏ
ਮਾਪੇਆ  ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ
ਮਾਪੇਆ  ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ

 Become A Better Singer In Only 30 Days, With Easy Video Lessons!

Written by: Arjan Virk

Lyrics © Royalty Network, Songtrust Ave, Peermusic Publishing

Lyrics Licensed & Provided by LyricFind

Discuss the Chann Chann [Remix] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Chann Chann [Remix] Lyrics." Lyrics.com. STANDS4 LLC, 2024. Web. 9 May 2024. <https://www.lyrics.com/lyric-lf/7559642/Jordan+Sandhu/Chann+Chann+%5BRemix%5D>.

    Missing lyrics by Jordan Sandhu?

    Know any other songs by Jordan Sandhu? Don't keep it to yourself!

    Browse Lyrics.com

    Quiz

    Are you a music master?

    »
    Which girl group had hits including Pure Shores and Never Ever?
    A Dixie Chicks
    B Pussycat Dolls
    C All Saints
    D Indigo Girls

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Jordan Sandhu tracks

    On Radio Right Now

    Loading...

    Powered by OnRad.io


    Think you know music? Test your MusicIQ here!