Khatre Da Ghuggu [Title Song]
Gurlez Akhtar, Jordan Sandhu
The easy, fast & fun way to learn how to sing: 30DaySinger.com
Davvy Singh! ਹੋ body Language ਦੱਸਦੀ ਆ ਹੋਣੇ ਨੇ ਜੱਟ ਕੁੜੇ ਮੁੰਡੇ ਸ਼ੌਂਕੀ ਘੁੰਮਦੇ ਫਿਰਦੇ ਕਰਕੇ ਪੂਰਾ ਕਠ ਕੁੜੇ ਕਰਕੇ ਪੂਰਾ ਕਠ ਕੁੜੇ High Class ਜੇ ਗੱਬਰੂ ਆਂ ਪਿਛੇ Beautiful ਪਟੋਲੇ ਘੁੱਗੂ ਖ਼ਤਰੇ ਦਾ ਸਿਖਰ ਦੁਪਹਿਰੇ ਬੋਲੇ ਨੀ ਘੁੱਗੂ ਖ਼ਤਰੇ ਦਾ ਸਿਖਰ ਦੁਪਹਿਰੇ ਬੋਲੇ ਹੋ ਮੇਰੇ ਨਾਲ ਤੇ ਕੁਛ ਨੀ ਕਹਿੰਦੀਆਂ ਨੰਬਰ ਮੰਗਦੀਆਂ ਕੱਲੇ ਤੋਂ ਨੰਬਰ ਮੰਗਦੀਆਂ ਕੱਲੇ ਤੋਂ ਕੁੜੀਆਂ ਤੈਥੋਂ ride ਮੰਗਦੀਏਂ College ਵਾਲ ਨੂੰ ਚਲਣੇ ਤੋਂ College ਵਾਲ ਨੂੰ ਚਲਣੇ ਤੋਂ ਤੇਰੇ ਪਿਛੇ ਫਿਰਦੀਆਂ ਤੇ ਮੈਂ ਹੜ੍ਹ ਕਰਦੇ ਨੇ ਪੋਲੇ ਵੇ ਘੁੱਗੂ ਖ਼ਤਰੇ ਦਾ ਹਾਂ ਸਿਖਰ ਦੁਪਹਿਰੇ ਬੋਲੇ ਵੇ ਘੁੱਗੂ ਖ਼ਤਰੇ ਦਾ ਸਿਖਰ ਦੁਪਹਿਰੇ ਬੋਲੇ ਜੱਟ ਦੀ ਅੰਖ ਵਿਚ ਅੰਖ ਪਾਉਂਦੀ ਆ ਤੇਰੀ best friend ਕੁੜੇ ਤੇਰੀ best friend ਕੁੜੇ ਹੋ ਰੱਖ ਸਮਝਾ ਕੇ ਬੋਹਟੀਆਂ ਨਾ ਮੈਨੂੰ ਕਰੇ Snap ਆਂ send ਕੁੜੇ ਮੇਰੇ ਉੱਤੇ line ਮਾਰਦੀ ਹੋਕੇ ਤੈਥੋਂ ਓਲੇ ਘੁੱਗੂ ਘੁੱਗੂ ਖ਼ਤਰੇ ਦਾ ਸਿਖਰ ਦੁਪਹਿਰੇ ਬੋਲੇ ਨੀ ਘੁੱਗੂ ਖ਼ਤਰੇ ਦਾ ਸਿਖਰ ਦੁਪਹਿਰੇ ਬੋਲੇ ਕੁੜੀਆਂ ਬਾਰੇ ਜਾਣਦੀ ਆਂ ਮੈਂ ਮਰਨ ਤੇਰੇ ਤੇ ਜੱਟਾ ਵੇ ਆਪਣੇ ਦਿਲ ਦਾ ਤੇਰੇ ਦਿਲ ਨਾਲ ਫਿਰਨ ਕਰਨ ਨੂੰ ਵੱਡਾ ਵੇ ਫਿਰਨ ਕਰਨ ਨੂੰ ਵੱਡਾ ਵੇ ਕੋਈ ਤੈਨੂੰ ਲੇਖਾਂ ਵਿੱਕੀ ਲੱਬੇ ਕੋਈ ਖਵਾਬਾਂ ਵਿਚ ਡੋਲੇ ਵੇ ਘੁੱਗੂ ਖ਼ਤਰੇ ਦਾ ਹਾਂ ਸਿਖਰ ਦੁਪਹਿਰੇ ਬੋਲੇ ਵੇ ਘੁੱਗੂ ਖ਼ਤਰੇ ਦਾ ਸਿਖਰ ਦੁਪਹਿਰੇ ਬੋਲੇ Diesel ਵਾਂਗੂ ਲਹੂ ਫੂਕਦੀ ਫਿਰਦੀ ਐ ਕਿਉਂ ਹਾਣ ਦੀਏ Insecure ਕਿਉਂ ਹੁੰਨੀ ਐ ਨੀ ਬੈਂਸ ਬੈਂਸ ਨੂੰ ਜਾਨ ਦੀ ਐ ਬੈਂਸ ਬੈਂਸ ਨੂੰ ਜਾਨ ਦੀ ਐ ਤੇਰੇ ਮੇਰੇ ਵਿਆਹ ਤੇ ਹੀ ਗਾਉਣ ਗਿਆਨ ਹੁਣ ਢੋਲੇ ਘੁੱਗੂ ਖ਼ਤਰੇ ਦਾ ਸਿਖਰ ਦੁਪਹਿਰੇ ਬੋਲੇ ਨੀ ਘੁੱਗੂ ਖ਼ਤਰੇ ਦਾ ਸਿਖਰ ਦੁਪਹਿਰੇ ਬੋਲੇ ਮੰਨ ਲੈਣੀ ਆ ਜਿਹੜੀ ਮੈਨੂੰ ਦਿੰਦਾ ਫਿਰੇ ਤਸੱਲੀ ਵੇ ਵੈਰੀ ਮਾਪੇ ਵਿਆਉਣ ਨੂੰ ਕਾਲੇ ਮੈਂ ਅੱਡੀ ਆਂ ਕਾਲੀ ਵੇ ਮੈਂ ਅੱਡੀ ਆਂ ਕਾਲੀ ਵੇ ਛੇਤੀ ਆਕੇ ਲੈ ਜਾ ਮੈਨੂੰ ਫਿਰ ਤੇ ਮਗਰ ਵਿਚੋਲੇ ਵੇ ਘੁੱਗੂ ਖ਼ਤਰੇ ਦਾ ਹਾਂ ਸਿਖਰ ਦੁਪਹਿਰੇ ਬੋਲੇ ਵੇ ਘੁੱਗੂ ਖ਼ਤਰੇ ਦਾ ਸਿਖਰ ਦੁਪਹਿਰੇ ਬੋਲੇ
Become A Better Singer In Only 30 Days, With Easy Video Lessons!
Written by: Bunty Bains, Davvy Singh
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Khatre Da Ghuggu [Title Song] Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/7559643/Gurlez+Akhtar/Khatre+Da+Ghuggu+%5BTitle+Song%5D>.
Discuss the Khatre Da Ghuggu [Title Song] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In