Jatt Di Grari
Taari
The easy, fast & fun way to learn how to sing: 30DaySinger.com
ਪੰਚ ਦਿਨ ਹਫ਼ਤਾ ਦੇ ਕਮਾਇਆਂ ਕਾਰਕੇ ਡਿਗੀ ਕਾਰ ਦੀ ਲਾਈਆ ਬੋਤਲਾਂ ਨਾ ਭਰ ਕੇ ਪੰਚ ਦਿਨ ਹਫ਼ਤਾ ਦੇ ਕਮਾਇਆਂ ਕਾਰਕੇ ਡਿਗੀ ਕਾਰ ਦੀ ਲਾਈਆ ਬੋਤਲਾਂ ਨਾ ਭਰ ਕੇ ਅੱਜ ਲੌਨ ਵਿੱਚ ਬਾਰਬੇ ਕਯੋਂ ਲਾ ਲਿਆ ਘਰੇ ਪੱਬ ਵੀ ਟੇਂਟ ਤੇ ਬਨ ਲਿਆ ਹੋ ਪੌਪ ਬੀਟ ਕਿਥੇ ਖੜਦੀ ਕੇਹੰਦਾ sad song ਲਾ ਕੇ ਪੌਣਾ ਭੰਗੜਾ ਜੱਟ ਦੀ ਗਰਾਰੀ ਅੱਡ ਦੀ ਕੇਹੰਦਾ sad song ਲਾ ਕੇ ਪੌਣਾ ਭੰਗੜਾ ਜੱਟ ਦੀ ਗਰਾਰੀ ਅੱਡ ਦੀ ਚੰਗਾ ਭਲਾ ਬੀਟ ਚਲਦਾ ਸੀ ਕਿਥੋ sad ਲਾ ਲਿਆ Pool side ਕਾਰ ਲਾ ਕੇ ਡੀਜੇ ਹੀ ਬਨਾ ਲਿਆ ਚੰਗਾ ਭਲਾ ਬੀਟ ਚਲਦਾ ਸੀ ਕਿਥੋ sad ਲਾ ਲਿਆ Pool side ਕਾਰ ਲਾ ਕੇ ਡੀਜੇ ਹੀ ਬਨਾ ਲਿਆ ਕੇਹੰਦਾ ਸੋਫੀ ਨ ਕੋਇ ਅਜ ਜਨ ਦੇਨਾ ਏ ਕੇਡਾ ਮਿੱਟੀ ਮਿਤ੍ਰਾ ਨ ਬੇਹਨਾ ਏ ਐਡੀ ਵੀ ਸਾਨੁ ਨਈਓ ਚੜ੍ਹਦੀ ਕੇਹੰਦਾ sad song ਲਾ ਕੇ ਪੌਣਾ ਭੰਗੜਾ ਜੱਟ ਦੀ ਗਰਾਰੀ ਅੱਡ ਦੀ ਕੇਹੰਦਾ sad song ਲਾ ਕੇ ਪੌਣਾ ਭੰਗੜਾ ਜੱਟ ਦੀ ਗਰਾਰੀ ਅੱਡ ਦੀ ਮਸਾ ਸੀ ਲਖੋਈ ਚਬਿ ਲਾਇਐ ਢੋਲ ਕੇ ਕਹਿੰਦਾ Set ਹੋ ਕੇ ਗੇੜੀ ਲਾਉਣੀ sunroof ਖੋਲ ਕੇ ਮਸਾ ਸੀ ਲਖੋਈ ਚਬਿ ਲਾਇਐ ਢੋਲ ਕੇ Set ਹੋ ਕੇ ਗੇੜੀ ਲਾਉਣੀ sunroof ਖੋਲ ਕੇ ਖਾਦੀ ਪੀਤੀ ਪੁੰਗਾ ਨਵਾ ਪਾਇਆ ਫ਼ੋਨ X ਮਸੂਕ ਨੂ ਸੀ ਲਾ ਲਿਆ ਜੋ ਨਲ ਸੀ Uni ਚ ਪੜ ਦੀ ਕੇਹੰਦਾ sad song ਲਾ ਕੇ ਪੌਣਾ ਭੰਗੜਾ ਜੱਟ ਦੀ ਗਰਾਰੀ ਅੱਡ ਦੀ ਕੇਹੰਦਾ sad song ਲਾ ਕੇ ਪੌਣਾ ਭੰਗੜਾ ਜੱਟ ਦੀ ਗਰਾਰੀ ਅੱਡ ਦੀ ਅੱਜ ਸਾਰੀ ਰਾਤ ਬਾਹਰ ਘਰੇ ਵੜਾਂਗੇ ਬਈ ਤੜਕੇ Late night bar ਵਿਚ ਖੋਰੂ ਪਾਉਣਾ ਵੜਕੇ ਅੱਜ ਸਾਰੀ ਰਾਤ ਬਾਹਰ ਘਰੇ ਵੜਾਂਗੇ ਬਈ ਤੜਕੇ Late night bar ਵਿਚ ਖੋਰੂ ਪਾਉਣਾ ਵੜਕੇ ਬੜਾ ਫਾਇਦਾ ਚੰਡੀਗੜ੍ਹ ਦੀ ਲਿਹਾਜ ਦਾ ਬਿੱਲੋ up room book ਕਰੂੰ ਤਾਜ ਦਾ ਬੜਾ ਫਾਇਦਾ ਚੰਡੀਗੜ੍ਹ ਦੀ ਲਿਹਾਜ ਦਾ ਬਿੱਲੋ up room book ਕਰੂੰ ਤਾਜ ਦਾ ਚਲਾ ਦਿਆਂਗੇ ਕਤੀ ਘਰਦੀ ਕੇਹੰਦਾ sad song ਲਾ ਕੇ ਪੌਣਾ ਭੰਗੜਾ ਜੱਟ ਦੀ ਗਰਾਰੀ ਅੱਡ ਦੀ ਕੇਹੰਦਾ sad song ਲਾ ਕੇ ਪੌਣਾ ਭੰਗੜਾ ਜੱਟ ਦੀ ਗਰਾਰੀ ਅੱਡ ਦੀ
The easy, fast & fun way to learn how to sing: 30DaySinger.com
Written by: SAVVY DHILLON
Lyrics © Royalty Network, Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Jatt Di Grari Lyrics." Lyrics.com. STANDS4 LLC, 2024. Web. 31 May 2024. <https://www.lyrics.com/lyric-lf/7597963/Taari/Jatt+Di+Grari>.
Discuss the Jatt Di Grari Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In