Its All Done
Hunter Prince Khalid, Shashk Tiwari
The easy, fast & fun way to learn how to sing: 30DaySinger.com
"It's all done," ਤੂੰ ਕਿੰਨਾ ਸੌਖਾ ਕਹਿਤਾ, ਜੱਟਾ ਸੋਚਿਆ ਨਾ ਮੇਰੇ ਬਾਰੇ ਸੋਹਣਿਆ ਰਤਾ "It's all done," ਤੂੰ ਕਿੰਨਾ ਸੌਖਾ ਕਹਿਤਾ, ਜੱਟਾ ਵੇ ਨਾ ਮਿਲਿਆ, ਨਾ ਗਿਲਿਆ, ਵਿਚਾਰ ਨਈਂ ਕੋਈ ਸੱਚੋਂ-ਸੱਚ ਦੱਸ ਜੱਟਾ, ਗੱਲ ਕੀ ਹੋਈ? ਵੇ ਇੱਕੋ ਦਮ change ਤੂੰ behave ਕਰਿਆ ਲੋਕਾਂ ਵਾਂਗੂ ਤੂੰ ਵੀ ਜਮਾਂ same ਕਰਿਆ ਪਲ 'ਚ ਪਿਆਰ ਸਾਰਾ ਕਰਤਾ 'ਕੱਠਾ "It's all done," ਤੂੰ ਕਿੰਨਾ ਸੌਖਾ ਕਹਿਤਾ, ਜੱਟਾ ਵੇ ਬੁੱਲ੍ਹਾਂ ਉੱਤੇ ਚੁੱਪ ਤੇ ਮੱਥੇ 'ਤੇ ਤਿਊੜੀਆਂ ਕਹਿੰਦੀਆਂ ਸੀ, "ਰੀਝਾਂ ਸੱਭ ਹੋ ਗਈਆਂ ਨੇ ਪੂਰੀਆਂ" ਨਜ਼ਰਾਂ ਦਾ ਫ਼ਰਕ ਸੀ, ਸਾਡੇ ਨਾਲੋਂ ਫ਼ੇਰ ਕੇ ਤੇ ਹੋਰ ਪਾਸੇ ਜਾ ਕੇ ਚੰਨਾ ਕਰ ਲਈਆਂ ਗੂੜ੍ਹੀਆਂ ਉਮਰਾਂ ਲਈ ਫ਼ਿਰ ਕੀਹਦਾ ਹੋ ਗਿਆ ਸਕਾ? "It's all done," ਤੂੰ ਕਿੰਨਾ ਸੌਖਾ ਕਹਿਤਾ, ਜੱਟਾ ਓ, ਵਾਹ-ਵਾਹ ਤੇਰੇ ਸਦਕੇ, ਚੰਗੀਆਂ ਨਿਭਾ ਗਿਆ ਵਫ਼ਾ ਵੱਟੇ ਧੋਖੇ ਦਾ Ilam ਸਿਖਾ ਗਿਆ ਵੇ ਇੱਕੋ ਐ ਦੁਆ, ਤੈਨੂੰ ਟੱਕਰੇ ਤੇਰੇ ਜਿਹੀ ਦਿਨ ਇਹੋ ਜਿਹੇ ਦਿਖਾਵੇ ਜਿਹੜੇ ਮੈਨੂੰ ਐ ਦਿਖਾ ਗਿਆ ਓ, ਵਾਹ-ਵਾਹ ਤੇਰੇ ਸਦਕੇ, ਚੰਗੀਆਂ ਨਿਭਾ ਗਿਆ ਵਫ਼ਾ ਵੱਟੇ ਧੋਖੇ ਦਾ Ilam ਸਿਖਾ ਗਿਆ ਵੇ ਇੱਕੋ ਐ ਦੁਆ, ਤੈਨੂੰ ਟੱਕਰੇ ਤੇਰੇ ਜਿਹੀ ਦਿਨ ਇਹੋ ਜਿਹੇ ਦਿਖਾਵੇ ਜਿਹੜੇ ਮੈਨੂੰ ਐ ਦਿਖਾ ਗਿਆ ਦੱਸ ਤਾਂ, ਦਿੱਤੀ ਆ ਕਿਹੜੀ ਗੱਲ ਦੀ ਸਜ਼ਾ? "It's all done," ਤੂੰ ਕਿੰਨਾ ਸੌਖਾ ਕਹਿਤਾ, ਜੱਟਾ ਬੜੇ ਸੌਖੇ ਖੁੱਲ੍ਹਣੇ ਵੇ ਹੁਣ ਰਾਜ਼ ਹੋ ਗਏ ਆਹ ਮਰਜ਼ ਵੇ ਜਿਹੜੇ ਨਾ ਇਲਾਜ ਹੋ ਗਏ ਤੂੰ ਵੀ ਬਦਲਿਆ Ilam, ਇਹ ਤਾਂ ਲਾਜ਼ਮੀ ਹੀ ਸੀ ਦੇਣੇ ਧੋਖੇ ਅਜਕਲ ਤਾਂ ਰਿਵਾਜ਼ ਹੋ ਗਏ It's all done
Watch: New Singing Lesson Videos Can Make Anyone A Great Singer
Written by: ILAM
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Its All Done Lyrics." Lyrics.com. STANDS4 LLC, 2024. Web. 9 Jun 2024. <https://www.lyrics.com/lyric-lf/7623244/Hunter+Prince+Khalid/Its+All+Done>.
Discuss the Its All Done Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
Accept answer
Offer Reward & Get Noticed
You need to be logged in to favorite.
Log In