Navi Navi
Ninja, Gurlez Akhtar, Jass Bajwa, Dj Flow
Struggling with Navi Navi? Become a better singer in 30 days with these videos!
ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ ਰਿਹਾ ਜਾਗਦਾ ਸੀ ਮੈਂ ਵੀ, ਪੂਰੀ ਰਾਤ ਤੂੰ ਨਾ ਸੋਈ ਸੀ (ਨਾ ਸੋਈ ਸੀ) ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ ਜਾਗਦਾ ਸੀ ਮੈਂ ਵੀ, ਪੂਰੀ ਰਾਤ ਤੂੰ ਨਾ ਸੋਈ ਸੀ (ਸੋਈ ਸੀ) ਨੀ ਮੈਂ ਪਿੱਛਲੇ ਬਨੇਰੇ ਤੋਂ ਸੀ ਝਾਕਦਾ ਹਾਏ ਝਾਕਦਾ, ਹਾਏ ਝਾਕਦਾ ਲਾਉਂਦੀ ਰੋਟੀਆਂ ਤੂੰ, ਬਿੱਲੋ ਤੇਰੇ ਸਾਮਣੇ ਰਸੋਈ ਸੀ (ਰਸੋਈ ਸੀ) ਹਾਏ, ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ ਖੱਦਰਾਂ ਨੂੰ ਕਰਕੇ frame ਵਿੱਚ tight ਮੇਰੇ ਦਿਲ ਦੀ ਕਢਾਈ ਸੀਗੀ ਕਰਦੀ ਮਿੱਠੀ-ਮਿੱਠੀ ਧੁੱਪ ਵਿੱਚ ਬੈਠਕੇ ਬਰਾਂਡਿਆਂ 'ਚ ਪਿਆਰ ਦੀ ਪੜ੍ਹਾਈ ਸੀਗੀ ਪੜ੍ਹਦੀ ਮਿੱਠੀ-ਮਿੱਠੀ ਧੁੱਪ ਵਿੱਚ ਬੈਠਕੇ ਬਰਾਂਡਿਆਂ 'ਚ ਪਿਆਰ ਦੀ ਪੜ੍ਹਾਈ ਸੀਗੀ ਕਰਦੀ Chain cycle ਦੀ ਆਪੇ ਲਾਕੇ ਚਾੜ੍ਹਨੀ ਹਾਏ ਚਾੜ੍ਹਨੀ, ਹਾਏ ਚਾੜ੍ਹਨੀ ਤੂੰ ਵੀ ਮਾਰ ਕੇ break ਆ ਹੁੰਦੀ ਮੋੜ 'ਤੇ ਖਲੋਈ ਸੀ (ਮੋੜ 'ਤੇ ਖਲੋਈ ਸੀ) ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ ਪੈਸੇ ਮੰਗ ਕੇ ਉਧਾਰ ਸੀ ਕਟਾਈਆਂ ticket ਆ ਧੂਆਂ engine ਦਾ ਸਾਹਾਂ 'ਚ ਰਚਾ ਲਿਆ (Engine ਦਾ ਸਾਹਾਂ 'ਚ ਰਚਾ ਲਿਆ) ਲੇਖਾਂ ਦੀਆਂ ਕਲਮਾਂ 'ਚ ਭਰਕੇ ਸਿਆਹੀ ਆਖ ਰੱਬ ਨੂੰ ਮੈਂ ਲੇਖ ਲਿਖਵਾ ਲਿਆ ਆਖ ਰੱਬ ਨੂੰ ਮੈਂ ਲੇਖ ਲਿਖਵਾ ਲਿਆ ਮੁੱਛ ਫ਼ੁੱਟੀ ਨ੍ਹੀ ਸੀ ਤਾਂ ਵੀ ਵੱਟ ਚਾੜ੍ਹਦਾ ਹਾਏ ਚਾੜ੍ਹਦਾ, ਹਾਏ ਚਾੜ੍ਹਦਾ ਤੂੰ ਵੀ ਦੰਦਾਂ ਹੇਠ ਦੁਨੀਆ ਨੂੰ ਰੱਖਦੀ ਦਬੋਈ ਸੀ (ਦਬੋਈ ਸੀ) ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ ਜਾਗਦਾ ਸੀ ਮੈਂ ਵੀ, ਪੂਰੀ ਰਾਤ ਤੂੰ ਨਾ ਸੋਈ ਸੀ ਨੀ ਮੈਂ ਪਿੱਛਲੇ ਬਨੇਰੇ ਤੋਂ ਸੀ ਝਾਕਦਾ ਹਾਏ ਝਾਕਦਾ, ਹਾਏ ਝਾਕਦਾ ਲਾਉਂਦੀ ਰੋਟੀਆਂ ਤੂੰ, ਬਿੱਲੋ ਤੇਰੇ ਸਾਮਣੇ ਰਸੋਈ ਸੀ (ਸਾਮਣੇ ਰਸੋਈ ਸੀ) ਨਵੀ-ਨਵੀ ਸਾਡੀ ਗੱਲਬਾਤ ਜਦੋਂ ਹੋਈ ਸੀ
Watch: New Singing Lesson Videos Can Make Anyone A Great Singer
Written by: THE BOSS, MANJINDER BRAR
Lyrics © Phonographic Digital Limited (PDL), Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Navi Navi Lyrics." Lyrics.com. STANDS4 LLC, 2024. Web. 16 May 2024. <https://www.lyrics.com/lyric-lf/8036609/Ninja/Navi+Navi>.
Discuss the Navi Navi Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In