Suit
Amar Sehmbi, Tanishq Kaur
The easy, fast & fun way to learn how to sing: 30DaySinger.com
ਸੁਣਿਆ ਮੈਂ ਕਦੇ ਕਦੇ ਸੂਟ ਪਾਉਂਦੀ ਤੂੰ ਦੱਬਦੀ ਨੀ ਦਬਕੇ ਸ਼ੌਕੀਨੀ ਲਾਉਂਦੀ ਤੂੰ ਸਿਰ ਚੁੰਨੀ ਰੱਖੀ ਸਤਿਕਾਰ ਕਰਕੇ ਐਵੇਂ ਤਾ ਨੀ ਅੱਖਾਂ ਤੇ ਪਰਦਾ ਲਾਉਂਦੀ ਤੂੰ ਸੁਣਿਆ ਮੈਂ ਕਦੇ ਕਦੇ ਸੁਣਿਆ ਮੈਂ ਕਦੇ ਕਦੇ ਸੁਣਿਆ ਮੈਂ ਕਦੇ ਕਦੇ ਸਾਵਲੇ ਜਿਹੇ ਰੰਗ ਉੱਤੇ ਲਾਈਆਂ ਬਿੰਦੀਆਂ ਪੋਲੇ ਪੋਲੇ ਹੱਥਾਂ ਨਾਲ ਗੁੱਤਾਂ ਗੁੰਦੀਆਂ ਸਾਵਲੇ ਜਿਹੇ ਰੰਗ ਉੱਤੇ ਲਾਈਆਂ ਬਿੰਦੀਆਂ ਬਦਾਮੀ ਤੇਰਾ ਰੰਗ ਮੱਥੇ ਲਾਇਆ ਬਿੰਦੀਆਂ ਪੋਲੇ ਪੋਲੇ ਹੱਥਾਂ ਨਾਲ ਗੁੱਤਾਂ ਗੁੰਦੀਆਂ ਮੈਂ ਤੋੜੇ ਤਾਰੇ ਦੇਖ ਤੇਰੀ ਗੱਲ ਮੰਨਕੇ ਤੂੰ ਚੁੰਨੀ ਨਾਲ ਬੈਠੀ ਸਾਰੇ ਦੇਖ ਬਣਕੇ ਸੁਚਾ ਮੈਨੂੰ ਤੇਰਾ ਨੀ ਸਰੂਪ ਲੱਗਦਾ ਪਰੀਆਂ ਦੇ ਸਚੀ ਓ ਭੁਲੇਖੇ ਪਾਉਂਦੀ ਸੁਣਿਆ ਮੈਂ ਕਦੇ ਕਦੇ ਸੁਣਿਆ ਮੈਂ ਕਦੇ ਕਦੇ ਸੂਟ ਪਾਉਂਦੀ ਤੂੰ ਦੱਬਦੀ ਨੀ ਦਬਕੇ ਸ਼ੌਕੀਨੀ ਲਾਉਂਦੀ ਤੂੰ ਸਿਰ ਚੁੰਨੀ ਰੱਖੀ ਸਤਿਕਾਰ ਕਰਕੇ ਐਵੇਂ ਤਾ ਨੀ ਅੱਖਾਂ ਤੇ ਪਰਦਾ ਲਾਉਂਦੀ ਤੂੰ ਸੁਣਿਆ ਮੈਂ ਕਦੇ ਕਦੇ ਸੋਹਣੇ ਤੇਰੇ ਸੂਟ ਚੁੰਨੀਆਂ ਨੇ ਗੂੜ੍ਹਿਆਂ ਪੌਂਚੇ ਪਿੱਛੇ ਝਾਂਜਰਾਂ ਤੇ ਹਥੀ ਚੂੜੀਆਂ ਸੋਹਣੇ ਤੇਰੇ ਸੂਟ ਆ ਤੇ ਹਥੀ ਚੂੜੀਆਂ ਫਿੱਕੇ ਤੇਰੇ ਸੂਟ ਚੁੰਨੀਆਂ ਨੇ ਗੂੜ੍ਹਿਆਂ ਪੌਂਚੇ ਪਿੱਛੇ ਝਾਂਜਰਾਂ ਤੇ ਹੱਥੀਂ ਚੂੜੀਆਂ ਤੇਰੇ ਨਾਲ ਆਉਂਦੀ ਆ ਨੀ Vibe ਦੱਬਕੇ ਮੈਂ ਪੱਗਾਂ ਬਣਾ ਸੋਹਣੇ ਸੋਹਣੇ ਰੰਗ ਲੱਬਕੇ ਤੇਰੇ ਮੂਹੋ ਸਚੀ ਬੜਾ ਸੋਹਣਾ ਲੱਗਦਾ ਗੁਰੀ ਆਲਾ ਜਦੋਂ ਕਦੇ ਗੀਤ ਗਾਉਂਦੀ ਤੂੰ ਸੁਣਿਆ ਮੈਂ ਕਦੇ ਕਦੇ ਸੁਣਿਆ ਮੈਂ ਕਦੇ ਕਦੇ ਫੇਰਾ ਪਾਉਂਦਾ ਤੂੰ ਮੇਰੇ ਪਿੱਛੇ ਦੱਬਕੇ ਸ਼ੌਕੀਨੀ ਲਾਉਂਦਾ ਤੂੰ ਲੈ ਜਾ ਮੈਨੂੰ ਵੇ ਤੂੰ ਸਤਿਕਾਰ ਕਰਕੇ ਸੋਹਣਿਆਂ ਮੈਂ ਤੁਰੀ ਫਿਰਾ ਪਿਆਰ ਕਰਕੇ ਸੋਹਣਿਆਂ ਮੈਂ ਤੁਰੀ ਫਿਰਾ ਸੋਹਣਿਆਂ ਮੈਂ ਤੁਰੀ ਫਿਰਾ ਸੁਣਿਆ ਮੈਂ ਕਦੇ ਕਦੇ ਸੂਟ ਪਾਉਂਦੀ ਤੂੰ ਦੱਬਦੀ ਨੀ ਦੱਬਕੇ ਸ਼ੌਕੀਨੀ ਲਾਉਂਦੀ ਤੂੰ ਸਿਰ ਚੁੰਨੀ ਰੱਖੀ ਸਤਿਕਾਰ ਕਰਕੇ ਐਵੇਂ ਤਾ ਨੀ ਅੱਖਾਂ ਤੇ ਪਰਦਾ ਲਾਉਂਦੀ ਤੂੰ ਸੁਣਿਆ ਮੈਂ ਕਦੇ ਕਦੇ ਸੁਣਿਆ ਮੈਂ ਕਦੇ ਕਦੇ ਸੁਣਿਆ ਮੈਂ ਕਦੇ ਕਦੇ ਸੁਣਿਆ ਮੈਂ ਕਦੇ ਕਦੇ
The easy, fast & fun way to learn how to sing: 30DaySinger.com
Written by: Urs Guri
Lyrics © Phonographic Digital Limited (PDL), Raleigh Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Suit Lyrics." Lyrics.com. STANDS4 LLC, 2024. Web. 8 May 2024. <https://www.lyrics.com/lyric-lf/8205545/Amar+Sehmbi/Suit>.
Discuss the Suit Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In